ਖ਼ਬਰਾਂ
Rajasthan News : ਅਲਵਰ 'ਚ ਵਾਪਰਿਆ ਵੱਡਾ ਹਾਦਸਾ, ਬਾਂਦੀਕੁਈ ਦੀ ਪੁਰਾਣੀ ਅਨਾਜ ਮੰਡੀ ਦੀ ਦੁਕਾਨ ਨੂੰ ਲੱਗੀ ਅੱਗ
Rajasthan News : ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
Dewali Celebrate: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮਨਾਈ ਦੀਵਾਲੀ
ਇਸ ਤੋਂ ਇਲਾਵਾ 1400 ਹਿੰਦੂ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
Haryana News :ਹਰਿਆਣਾ ਸਰਕਾਰ ਨੇ ਕਰਮਚਾਰੀਆਂ ਦਿੱਤਾ ਦੀਵਾਲੀ ਤੋਹਫ਼ਾ,1085 ਅਸਾਮੀਆਂ 'ਤੇ ਜਲਦ ਹੋਵੇਗੀ ਭਰਤੀ, CM ਸੈਣੀ ਨੇ ਦਿੱਤੀ ਮਨਜ਼ੂਰੀ
Haryana News : ਆਯੁਰਵੈਦਿਕ ਮੈਡੀਕਲ ਅਫਸਰਾਂ ਦੀਆਂ 1085 ਅਸਾਮੀਆਂ ’ਚੋਂ 204 ਅਸਾਮੀਆਂ ਦੀ ਮੁੜ ਹੋਵੇਗੀ ਨਿਯੁਕਤੀ
Punjab News: ਦੀਵਾਲੀ ਤੋਂ ਇੱਕ ਰਾਤ ਪਹਿਲਾਂ BSF ਦੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ਤੋਂ 12 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
Punjab News:5 ਡਰੋਨ ਤੇ ਹਥਿਆਰ ਵੀ ਕੀਤੇ ਬਰਾਮਦ
CM Bhagwant Mann : ਦੀਵਾਲੀ ਦੇ ਤਿਓਹਾਰ ਮੌਕੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵਧਾਈ, ਨਾਲ ਹੀ ਕੀਤੀ ਅਰਦਾਸ
CM Bhagwant Mann: ਸੱਚੇ ਪਾਤਸ਼ਾਹ ਸਾਰਿਆਂ ਦੇ ਜੀਵਨ ਨੂੰ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਨਾਲ ਰੌਸ਼ਨ ਕਰਨ
Diwali 2024: ਦੀਵਾਲੀ ’ਤੇ 82000 ਰੁਪਏ ਦੇ ਪਾਰ ਹੋਇਆ ਸੋਨਾ, ਕੀਮਤਾਂ ਨੇ ਛੂਹਿਆ ਅਸਮਾਨ
Diwali 2024 : ਸੋਨੇ ਦੀ ਕੀਮਤ 1000 ਰੁਪਏ ਵਧ ਕੇ 82,400 ਰੁਪਏ ਪ੍ਰਤੀ 10 ਗ੍ਰਾਮ ਪਹੁੰਚੀ
Indian Army: 'ਤੁਸੀਂ ਦੀਵਾਲੀ ਮਨਾਓ, ਅਸੀਂ ਸਰਹੱਦ ਦੀ ਰਾਖੀ ਲਈ ਖੜ੍ਹੇ ਹਾਂ', ਐਲਓਸੀ ਦੇ ਜਵਾਨਾਂ ਦਾ ਦੇਸ਼ ਵਾਸੀਆਂ ਲਈ ਵਿਸ਼ੇਸ਼ ਸੰਦੇਸ਼
Indian Army:ਆਪਣੇ ਡਿਊਟੀ ਗੇਅਰ ਵਿੱਚ ਪਹਿਨੇ ਹੋਏ ਅਤੇ ਸਰਵਿਸ ਰਾਈਫਲਾਂ ਲੈ ਕੇ, ਸੈਨਿਕਾਂ ਨੇ ਸ਼ੁਭ ਮੌਕੇ ਦੀ ਯਾਦ ਵਿੱਚ ਮਿੱਟੀ ਦੇ ਦੀਵੇ ਜਗਾਏ ਅਤੇ ਪਟਾਕੇ ਵੀ ਚਲਾਏ
Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਗਰਮੀ, ਤਾਪਮਾਨ ਆਮ ਨਾਲੋਂ ਹੋਇਆ ਵੱਧ
Punjab Weather Update: ਅੰਮ੍ਰਿਤਸਰ ਵਿੱਚ AQI 300, 344 ਨੂੰ ਕਰ ਗਿਆ ਪਾਰ
Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਗਰਮੀ, ਤਾਪਮਾਨ ਆਮ ਨਾਲੋਂ ਹੋਇਆ ਵੱਧ
Punjab Weather Update: ਅੰਮ੍ਰਿਤਸਰ ਵਿੱਚ AQI 300, 344 ਨੂੰ ਕਰ ਗਿਆ ਪਾਰ
Amritsar News : ਅੰਮ੍ਰਿਤਸਰ ’ਚ ਸ਼ੱਕੀ ਹਾਲਾਤ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
Amritsar News :ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ