ਖ਼ਬਰਾਂ
Noida Encounter: ਨੋਇਡਾ 'ਚ 5 ਬਦਮਾਸ਼ਾਂ ਨਾਲ ਐਨਕਾਊਂਟਰ, 2 ਨੂੰ ਪੁਲਿਸ ਨੇ ਮਾਰਿਆ ਗੋਲੀ
Noida Encounter: ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਚੋਰੀ ਦੇ ਮੋਟਰਸਾਈਕਲ ਅਤੇ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ।
Jalalabad News : ਪੀਓ ਸਟਾਫ਼ ਵਲੋਂ ਛਾਪੇਮਾਰੀ ਕਰ ਭਗੌੜੇ ਵਿਅਕਤੀ ਨੂੰ ਕੀਤਾ ਕਾਬੂ
Jalalabad News : ਮੁਲਜ਼ਮ ਨੂੰ ਅਦਾਲਤ ਵੱਲੋਂ 11 ਸਤੰਬਰ 2024 ਨੂੰ ਭਗੌੜਾ ਐਲਾਨ ਦਿੱਤਾ ਸੀ
Pollution in Delhi: ਦੀਵਾਲੀ ਤੋਂ ਇਕ ਦਿਨ ਪਹਿਲਾਂ ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ
Pollution in Delhi: ਦਿੱਲੀ ’ਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 278 ਦਰਜ ਕੀਤਾ ਗਿਆ, ਜੋ ਮੰਗਲਵਾਰ ਨੂੰ 268 ਸੀ।
New York: ਨਿਊਯਾਰਕ ਦੇ ਇਤਿਹਾਸ ’ਚ ਪਹਿਲੀ ਵਾਰ ਦੀਵਾਲੀ ਮੌਕੇ ਸਕੂਲਾਂ ਵਿਚ ਰਹੇਗੀ ਛੁਟੀ
New York: ਚੌਹਾਨ ਨੇ ਕਿਹਾ, ‘ਨਿਊਯਾਰਕ ਵਿਚ, ਜਿਥੇ 11 ਲੱਖ ਵਿਦਿਆਰਥੀ ਸਕੂਲ ਵਿਚ ਪੜ੍ਹ ਰਹੇ ਹਨ, ਜਨਤਕ ਛੁੱਟੀ ਦਾ ਐਲਾਨ ਕਰਨਾ ਆਸਾਨ ਨਹੀਂ ਹੈ
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਧੂੰਏਂ ਭਰੀ ਧੁੰਦ ਨਾਲ ਨਜਿੱਠਣ ਲਈ ਸਰਹੱਦ ਪਾਰ ਸਾਂਝੇ ਯਤਨਾਂ ਦਾ ਸੱਦਾ ਦਿਤਾ
ਕਿਹਾ, ਹਵਾਵਾਂ ਨਹੀਂ ਜਾਣਦੀਆਂ ਕਿ ਇਸ ਵਿਚਾਲੇ ਕੋਈ ਸਿਆਸੀ ਸਰਹੱਦ ਹੈ
ਅਮਰੀਕਾ ਨੇ ਰੂਸ ਦੀਆਂ ‘ਮਦਦਗਾਰ’ 15 ਦੇਸ਼ਾਂ ਦੀਆਂ 398 ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ
274 ਕੰਪਨੀਆਂ ’ਤੇ ਰੂਸ ਨੂੰ ਉੱਨਤ ਟੈਕਨਾਲੋਜੀ ਮੁਹੱਈਆ ਕਰਵਾਉਣ ਦਾ ਦੋਸ਼
ਦੀਵਾਲੀ ਤੇ ਛੱਠ 'ਤੇ ਘਰ ਜਾਣਾ ਹੋਇਆ ਆਸਾਨ, ਰੇਲਵੇ ਨੇ ਦਿੱਤਾ ਇਹ 'ਵੱਡਾ ਤੋਹਫਾ'
ਇਕ ਹਜ਼ਾਰ ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ
ਚੰਡੀਗੜ੍ਹ ਪੁਲਿਸ ਤੋਂ ਕੱਲ੍ਹ 16 ਅਧਿਕਾਰੀ ਹੋਣਗੇ ਰਿਟਾਇਰ
10 ਸਵੈ-ਇੱਛੁਕ ਸੇਵਾਮੁਕਤੀ ਲੈ ਰਹੇ ਹਨ, ਬਾਕੀਆਂ ਨੂੰ ਮਿਲੇਗਾ ਪੈਨਸ਼ਨ ਦਾ ਲਾਭ
ਕਰਜ਼ਾ ਧੋਖਾਧੜੀ ਮਾਮਲੇ ’ਚ ਬੈਂਕਾਂ ਨੂੰ ਵਾਪਸ ਕੀਤੀ ਗਈ 185 ਕਰੋੜ ਰੁਪਏ ਦੀ ਜਾਇਦਾਦ: ਇਨਫੋਰਸਮੈਂਟ ਡਾਇਰੈਕਟੋਰੇਟ
ਡੀਗੜ੍ਹ ਦੀ ਫਾਰਮਾਸਿਊਟੀਕਲ ਕੰਪਨੀ ਨੇ ਕਥਿਤ ਤੌਰ ’ਤੇ ਕਰਜ਼ਾ ਧੋਖਾਧੜੀ ਰਾਹੀਂ ਜਾਲਸਾਜ਼ੀ ਕੀਤੀ ਸੀ
ਦੀਵਾਲੀ ਤੋਂ ਪਹਿਲਾਂ ਹਰਿਆਣਾ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
36 IPS ਤੇ HPS ਅਧਿਕਾਰੀਆਂ ਦੇ ਤਬਾਦਲੇ