ਖ਼ਬਰਾਂ
Stock Market: 3 ਰੁਪਏ ਤੋਂ 2,36,000 ਰੁਪਏ ਤੱਕ! ਇਹ ਸਮਾਲਕੈਪ ਸਟਾਕ MRF ਨੂੰ ਪਛਾੜ ਕੇ ਬਣ ਗਿਆ ਭਾਰਤ ਦਾ ਸਭ ਤੋਂ ਮਹਿੰਗਾ ਸਟਾਕ
Stock Market: ਦਿਲਚਸਪ ਗੱਲ ਇਹ ਹੈ ਕਿ ਇਸ ਸਾਲ ਜੁਲਾਈ 'ਚ ਇਸ ਸ਼ੇਅਰ ਦੀ ਕੀਮਤ ਸਿਰਫ 3.21 ਰੁਪਏ ਸੀ।
Instagram Down: ਫਿਰ ਡਾਊਨ ਹੋਈਆਂ ਇੰਸਟਾਗ੍ਰਾਮ ਸੇਵਾਵਾਂ, ਯੂਜ਼ਰਸ ਪਰੇਸ਼ਾਨ
Instagram Down: ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ
ਪ੍ਰਿਯੰਕਾ ਨੇ ਮੋਦੀ ਸਰਕਾਰ ’ਤੇ ਵਾਇਨਾਡ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ
ਕਿਹਾ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਰਵੱਈਆ ਲੋਕਾਂ ਅਤੇ ਰਾਸ਼ਟਰ ਪ੍ਰਤੀ ਬੇਇੱਜ਼ਤੀ ਦੀ ਭਾਵਨਾ ਨੂੰ ਦਰਸਾਉਂਦਾ ਹੈ
ਅਮਿਤ ਸ਼ਾਹ ਨੇ ਬੰਗਾਲ ਜ਼ਿਮਨੀ ਚੋਣਾਂ ਤੋਂ ਪਹਿਲਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ: ਤ੍ਰਿਣਮੂਲ ਕਾਂਗਰਸ
ਜ਼ਿਮਨੀ ਚੋਣ ਤੋਂ ਪਹਿਲਾਂ ਇਕ ਸਰਕਾਰੀ ਸਮਾਰੋਹ ’ਚ ਸਿਆਸੀ ਟਿਪਣੀ ਕਰਨ ਲਈ ਸ਼ਾਹ ਵਿਰੁਧ ਕਾਰਵਾਈ ਦੀ ਮੰਗ ਕੀਤੀ
ਇਕ ਸਾਲ ’ਚ ਅਮਰੀਕਾ ਤੋਂ ਕਰੀਬ 1,100 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ: ਡੀ.ਐਚ.ਐਸ. ਅਧਿਕਾਰੀ
22 ਅਕਤੂਬਰ ਨੂੰ ਡਿਪੋਰਟ ਕੀਤੇ ਲੋਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਪੰਜਾਬ ਪਹੁੰਚੀ ਸੀ
ਕਿਸੇ ’ਤੇ ਚੀਕਣਾ ਅਤੇ ਧਮਕੀ ਦੇਣਾ ਹਮਲਾ ਨਹੀਂ ਹੁੰਦਾ : ਸੁਪਰੀਮ ਕੋਰਟ
ਕਿਹਾ, ਹਾਈ ਕੋਰਟ ਨੇ ਐਫ.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰ ਕੇ ਗਲਤੀ ਕੀਤੀ
ਕੇਂਦਰ ਨੇ ਪੰਜਾਬ ’ਚ 60.63 ਲੱਖ ਟਨ ਝੋਨੇ ਦੀ ਕੀਤੀ ਖਰੀਦ
ਕਿਸਾਨਾਂ ਨੂੰ 12,200 ਕਰੋੜ ਰੁਪਏ ਦਾ ਕੀਤਾ ਭੁਗਤਾਨ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਨਮ, ਮੌਤ ਰਜਿਸਟ੍ਰੇਸ਼ਨ ਲਈ ਮੋਬਾਈਲ ਐਪ ਕੀਤੀ ਲਾਂਚ
ਐਪ ਨਾਲ ਹੁਣ ਨਾਗਰਿਕ ਬੜੀ ਆਸਾਨੀ ਨਾਲ ਕਰਵਾ ਸਕਣਗੇ ਰਜਿਸਟ੍ਰੇਸ਼ਨ
ਸੋਨੇ ਦੀਆਂ ਰੀਕਾਰਡ ਕੀਮਤਾਂ ਨੇ ਧਨਤੇਰਸ ਦੀ ਵਿਕਰੀ ਨੂੰ ਕੀਤਾ ਫਿੱਕਾ
10 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ
ਪੰਜਾਬ ਪੁਲਿਸ ਦੀ AGTF ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
ਦੋਵੇਂ ਦੋਸ਼ੀ ਲਖਨਊ ਵਿਖੇ ਆਪਣੇ ਵਿਦੇਸ਼ੀ ਹੈਂਡਲਰਾਂ ਵੱਲੋਂ ਪ੍ਰਦਾਨ ਕੀਤੀ ਗਈ ਇੱਕੋ ਛੁਪਣਗਾਹ ਵਿੱਚ ਰਹਿ ਰਹੇ ਸਨ: ਡੀਜੀਪੀ ਗੌਰਵ ਯਾਦਵ