ਖ਼ਬਰਾਂ
ਬ੍ਰਿਟੇਨ ਵਾਰ-ਵਾਰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਿਸ ਨੂੰ ਨਵੀਆਂ ਸ਼ਕਤੀਆਂ ਦੇਣ ਦੀ ਕਰ ਰਿਹਾ ਤਿਆਰੀ
ਨਵੇਂ ਅਧਿਕਾਰਾਂ ਦੇ ਵੇਰਵੇ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਦਾਨ ਕੀਤੇ ਜਾਣਗੇ।
ਨੇਪਾਲ: ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 51 ਲੋਕਾਂ ਦੀ ਮੌਤ
ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਗੁਰੂਗ੍ਰਾਮ ਵਿੱਚ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਨਾਲ ਇੱਕ ਅੱਠ ਸਾਲਾ ਲੜਕੇ ਦੀ ਮੌਤ
ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਉਸਦੇ ਦੋ ਪੁੱਤਰ ਬਾਲਕੋਨੀ ਦੇ ਕੋਲ ਖੇਡ ਰਹੇ ਸਨ।
ਸੋਨਮ ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਭਲਕੇ
ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ
ਸੀ.ਆਰ.ਪੀ.ਐਫ. ਨੇ ਨਕਸਲ ਪ੍ਰਭਾਵਤ ਬਸਤਰ 'ਚ 10 ਹਜ਼ਾਰ ਤੋਂ ਵੱਧ ਰੇਡੀਓ ਸੈੱਟ ਵੰਡੇ
ਨਕਸਲੀ ਹਿੰਸਾ ਪ੍ਰਭਾਵਤ ਇਲਾਕਿਆਂ 'ਚ ਫੈਲਾਇਆ ਜਾਵੇਗਾ ਕੌਮੀ ਵਿਚਾਰ
ਅਤਿਵਾਦੀਆਂ ਨੂੰ 4 ਵਾਰ ਮਿਲਿਆ ਸੀ ਉਨ੍ਹਾਂ ਦਾ ਮਦਦਗਾਰ ਮੁਹੰਮਦ ਯੂਸਫ ਕਟਾਰੀ
ਪਹਿਲਗਾਮ ਹਮਲਾ ਮਾਮਲਾ
'ਯੁੱਧ ਨਸ਼ਿਆਂ ਵਿਰੁੱਧ' ਦੇ 218ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.9 ਕਿਲੋ ਹੈਰੋਇਨ ਸਮੇਤ 82 ਨਸ਼ਾ ਤਸਕਰ ਕਾਬੂ
ਨਸ਼ਾ ਛੁਡਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 20 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ
ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ 25 ਕਰੋੜ ਰੁਪਏ ਦੀ ਲਾਗਤ ਨਾਲ 580 ਮੀਟਰ ਮਾਰਗ ਬਣਾਇਆ ਜਾਵੇਗਾ
ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ 'ਤੇ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਉਣ ਦਾ ਐਲਾਨ
* ਪੰਜਾਬ ਦੇ ਸਾਰੇ 154 ਬਲਾਕਾਂ ਵਿੱਚ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਹੋਣਗੇ ਮੁਕਾਬਲੇ: ਗੁਰਮੀਤ ਸਿੰਘ ਖੁੱਡੀਆਂ
ਫੌਜ ਦੀ ਨੌਕਰੀ ਦੌਰਾਨ ਲੰਮੇ ਸਮੇਂ ਤੱਕ ਤਣਾਅ ਨੂੰ ਕੈਂਸਰ ਦਾ ਕਾਰਨ ਕਿਹਾ ਜਾ ਸਕਦੈ: ਹਾਈ ਕੋਰਟ
ਕੈਂਸਰ ਕਾਰਨ ਮਰਨ ਵਾਲੇ ਫੌਜੀ ਜਵਾਨ ਨੂੰ ਵਿਸ਼ੇਸ਼ ਪਰਵਾਰਕ ਪੈਨਸ਼ਨ ਦੇਣ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਖਾਰਜ