ਖ਼ਬਰਾਂ
ਸੰਗਰੂਰ ਵਿਖੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਾਰਾਂਦਰੀ ਇਮਾਰਤ 'ਚ ਹੋਇਆ ਨਿੱਜੀ ਵਿਆਹ
ਹੈਰੀਟੇਜ ਐਂਡ ਕਲਚਰ ਡਿਪਾਰਟਮੈਂਟ ਤੋਂ ਸਿਰਫ਼ ਸ਼ੂਟ ਕਰਨ ਦੀ ਮਿਲੀ ਸੀ ਮਨਜ਼ੂਰੀ
ਕੈਨੇਡਾ 'ਚ ਪੰਜਾਬੀ ਪਤੀ ਪਤਨੀ ਦੀ ਭੇਦਭਰੇ ਹਾਲਾਤ 'ਚ ਮੌਤ
ਏਕਮਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਪਛਾਣ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ 50 ਘੰਟੇ ਬਾਅਦ ਵੀ ਜਾਰੀ
28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ
ਮਹਾਤਮਾ ਗਾਂਧੀ ਦੀ ਬਰਸੀ 'ਤੇ PM ਨਰਿੰਦਰ ਮੋਦੀ ਸਮੇਤ ਕਈ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ
ਮਹਾਤਮਾ ਗਾਂਧੀ ਨੇ ਹਮੇਸ਼ਾ ਸਵਦੇਸ਼ੀ 'ਤੇ ਵਿਸ਼ੇਸ਼ ਜ਼ੋਰ ਦਿੱਤਾ- ਨਰਿੰਦਰ ਮੋਦੀ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਮਲਹੋਤਰਾ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਰ ਕੇ ਹੋਈ ਮੌਤ
PT Usha Husband Death: ਪੀ.ਟੀ. ਊਸ਼ਾ ਦੇ ਪਤੀ ਵੀ. ਸ੍ਰੀਨਿਵਾਸ ਦਾ ਦਿਹਾਂਤ, 67 ਸਾਲ ਦੀ ਉਮਰ 'ਚ ਲਏ ਆਖਰੀ ਸਾਹ
PT Usha Husband Death: ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਹਨ
ਅਮਰੀਕਾ ਭਾਰਤ ਨੂੰ ਤਿੰਨ ਪ੍ਰਾਚੀਨ ਕਾਂਸੀ ਦੀਆਂ ਮੂਰਤੀਆਂ ਕਰੇਗਾ ਵਾਪਸ
ਜੋ ਦੇਸ਼ ਦੇ ਮੰਦਰਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਹਟਾ ਦਿੱਤੀਆਂ ਗਈਆਂ ਸਨ।
Rajasthan Accident News: ਰਾਜਸਥਾਨ ਵਿੱਚ ਧੁੰਦ ਕਾਰਨ ਆਪਸ ਵਿਚ ਟਕਰਾਏ ਕਈ ਵਾਹਨ, ਤਿੰਨ ਲੋਕਾਂ ਦੀ ਹੋਈ ਮੌਤ
Rajasthan Accident News: ਛੇ ਤੋਂ ਵੱਧ ਜ਼ਖ਼ਮੀ
ਕੈਨੇਡਾ ਵਿੱਚ ਨੌਕਰੀ ਲਈ ਜਿਸਮ ਦੀ ਮੰਗ ਕਰਨ ਵਾਲਾ ਪੰਜਾਬੀ ਗ੍ਰਿਫ਼ਤਾਰ
ਨਕਲੀ ਕੰਪਨੀਆਂ ਸੌਖੀਆਂ ਨੌਕਰੀਆਂ ਦਾ ਇਸ਼ਤਿਹਾਰ ਦਿੰਦਾ ਤੇ ਸਿਰਫ਼ ਕੁੜੀਆਂ ਦੀ ਮੰਗ ਕਰਦੇ
ਬਿਹਾਰ ਦੇ ਮਧੂਬਨੀ ਸਮੇਤ 10 ਜ਼ਿਲ੍ਹਿਆਂ ਵਿੱਚ ਛਾਏ ਬੱਦਲ
ਪੱਛਮੀ ਹਵਾਵਾਂ ਨੇ ਠੰਢ ਵਧਾ ਦਿੱਤੀ, ਕਈ ਸ਼ਹਿਰ ਧੁੰਦ ਨਾਲ ਢੱਕੇ