ਖ਼ਬਰਾਂ
Delhi News : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
Delhi News : ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦਿਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਅਹਿਮ ਮੁੱਦਿਆਂ 'ਤੇ ਵੀ ਚਰਚਾ
Punjab News : ਝੋਨੇ ਦੀ ਖ਼ਰੀਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੰਜਾਬ ਸਰਕਾਰ 'ਤੇ ਨਿਸ਼ਾਨਾ
Punjab News : ਕਿਹਾ -ਕੇਂਦਰ ਸਰਕਾਰ ਵਲੋਂ 2 ਮਹੀਨੇ ਹੀ ਪੰਜਾਬ ਸਰਕਾਰ ਨੂੰ 44 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਗਏ, ਪਰ ਅਜੇ ਤੱਕ ਫ਼ਸਲ ਦੀ ਖਰੀਦ ਨਹੀਂ ਕੀਤੀ ਗਈ ।
ਇਜ਼ਰਾਈਲ ਨੇ ਈਰਾਨ 'ਤੇ 100 ਮਿਜ਼ਾਈਲਾਂ ਨਾਲ ਕੀਤਾ ਹਮਲਾ, 20 ਬੇਸ ਤਬਾਹ, 2 ਜਵਾਨ ਸ਼ਹੀਦ
3 ਘੰਟਿਆਂ 'ਚ 20 ਟਿਕਾਣਿਆਂ 'ਤੇ ਹਮਲੇ
Wayanad News : ਵਾਇਨਾਡ 'ਚ ਪ੍ਰਿਅੰਕਾ ਗਾਂਧੀ ਦੇ ਖਿਲਾਫ਼ ਖੜ੍ਹੀ ਇੱਕ ਤਮਿਲ ਸਿੱਖ ਔਰਤ
Wayanad News : ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲੜ ਰਹੇ ਤਮਿਲ ਸਿੱਖ
Delhi News : ਭਾਰਤ ’ਚ ਹਰ ਦੂਜਾ ਬਜ਼ੁਰਗ ਵਿਅਕਤੀ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਨਾਲ ਹੈ ਪੀੜਤ, 54 ਫੀਸਦੀ ਬਜ਼ੁਰਗਾਂ ਦੀ ਹੋਈ ਪੁਸ਼ਟੀ
Delhi News : ਸਰਵੇਖਣ ’ਚ 20 ਫੀਸਦੀ ਬਜ਼ੁਰਗਾਂ ਨੂੰ ਬੀਮਾਰੀਆਂ ਬਾਰੇ ਪਤਾ ਹੀ ਨਹੀਂ, ਹੈਲਪਏਜ ਇੰਡੀਆ ਦੇ ਸਰਵੇ 'ਚ ਸਾਹਮਣੇ ਆਈ ਜਾਣਕਾਰੀ
Rachel Gupta: ਪੰਜਾਬ ਦੀ ਰੇਚਲ ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ
Rachel Gupta: ਪਹਿਲੀ ਵਾਰ ਭਾਰਤ ਦੀ ਝੋਲੀ ਪਿਆ ਇਹ ਖ਼ਿਤਾਬ
Delhi News : ਕੇਂਦਰ ਸਰਕਾਰ ਵਲੋਂ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਦੀਵਾਲੀ ਤੋਹਫ਼ਾ! ਪੈਨਸ਼ਨਰਾਂ ਨੂੰ 20 ਫ਼ੀਸਦੀ ਮਿਲੇਗੀ ਪੈਨਸ਼ਨ
Delhi News : ਪੈਨਸ਼ਨ ਮੰਤਰਾਲੇ ਨੇ ਸੇਵਾਮੁਕਤ ਕੇਂਦਰ ਸਰਕਾਰ ਦੇ ਸਿਵਲ ਸੇਵਾ ਕਰਮਚਾਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
London News : ਪੰਜਾਬੀ ਨੌਜਵਾਨ ਰਾਜ ਸਿੰਘ ਧਾਲੀਵਾਲ ਨੇ ਸਮਾਜ ਸੇਵਾ ਦਾ ਨਵਾਂ ਬਣਾਇਆ ਵਿਸ਼ਵ ਰਿਕਾਰਡ
London News : ਥਾਮਸ ਫ੍ਰੈਂਕਸ ਫਾਊਂਡੇਸ਼ਨ ਨੇ 24 ਘੰਟਿਆਂ 'ਚ 80,000 ਲੋਕਾਂ ਲਈ ਤਾਜ਼ਾ ਭੋਜਨ ਤਿਆਰ ਕੀਤਾ
IAS Nishant Kumar Yadav: IAS ਨਿਸ਼ਾਂਤ ਕੁਮਾਰ ਯਾਦਵ ਹੋਣਗੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ
IAS Nishant Kumar Yadav: ਚੰਡੀਗੜ੍ਹ ਦੇ ਮੌਜੂਦਾ ਡਿਪਟੀ ਕਮਿਸ਼ਨਰ ਦਾ ਕਾਰਜਕਾਲ ਪੂਰਾ ਹੋਣ 'ਤੇ ਕੀਤੀ ਨਵੀਂ ਨਿਯੁਕਤੀ
Baba Siddiqui Murder Case : ਮੁੰਬਈ ਪੁਲਿਸ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਲੋਂੜੀਂਦੇ ਮੁਲਜ਼ਮ ਸੁਜੀਤ ਨੂੰ ਕੀਤਾ ਗਿ੍ਫ਼ਤਾਰ
Baba Siddiqui Murder Case : ਪੰਜਾਬ ਪੁਲਿਸ ਨੇ ਅਗਲੇਰੀ ਜਾਂਚ ਲਈ ਮੁੰਬਈ ਪੁਲਿਸ ਦੇ ਹਵਾਲੇ ਕੀਤਾ ਮੁਲਜ਼ਮ