ਖ਼ਬਰਾਂ
Delhi Burger King massacre: ਲੇਡੀ ਗੈਂਗਸਟਰ ਅੰਨੂ ਧਨਖੜ ਨੇਪਾਲ ਸਰਹੱਦ ਨੇੜੇ ਗ੍ਰਿਫਤਾਰ
18 ਜੂਨ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਰੈਸਟੋਰੈਂਟ ਦੇ ਅੰਦਰ ਅਮਨ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
Lawrence Bishnoi Interview Case: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਵੱਡਾ ਐਕਸ਼ਨ, DSP ਗੁਰਸ਼ੇਰ ਸਿੰਘ ਸਣੇ 7 ਪੁਲਿਸ ਮੁਲਾਜ਼ਮ ਸਸਪੈਂਡ
Lawrence Bishnoi Interview Case: SP ਰੈਂਕ ਦੇ ਇਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਕੀਤਾ ਜਾਰੀ
IND vs AUS: ਬਾਰਡਰ-ਗਾਵਸਕਰ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ 3 ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ
IND vs AUS: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਵਿੱਚ ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ
Bathinda Fire News: ਬਠਿੰਡਾ ਰੇਲਵੇ ਸਟੇਸ਼ਨ ਨੇੜੇ ਅੱਗੀ ਭਿਆਨਕ ਅੱਗ, ਮਚਿਆ ਹੜਕੰਪ
Bathinda Fire News: ਵੱਡੇ ਨੁਕਸਾਨ ਤੋਂ ਰਿਹਾ ਬਚਾਅ
ਹੁਣ ਭਾਰਤ ਦੇ ਹੁਨਰਮੰਦ ਕਾਮਿਆਂ ਲਈ ਸਾਲਾਨਾ 90,000 ਵੀਜ਼ਾ ਦੇਵੇਗਾ ਜਰਮਨੀ
ਜਰਮਨ ਬਿਜ਼ਨਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ ’ਚ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ
ਕੈਨੇਡਾ ’ਚ ਪੜ੍ਹਾਈ ਕਰਨ ਦੇ ਚਾਹਵਾਨ ਸੋਚ-ਸਮਝ ਕੇ ਫ਼ੈਸਲਾ ਕਰਨ : ਡਿਪਲੋਮੈਟ ਸੰਜੇ ਵਰਮਾ
ਅਗੱਸਤ ਦੀ ਸ਼ੁਰੂਆਤ ਤਕ, 13,35,878 ਭਾਰਤੀ ਵਿਦਿਆਰਥੀ 2024 ’ਚ ਵਿਦੇਸ਼ਾਂ ’ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਪੰਜਾਬ ਦੇ 425 ਪ੍ਰਇਮਰੀ ਸਕੂਲ ਬਣਨਗੇ ‘ਸਕੂਲ ਆਫ਼ ਹੈਪੀਨੈਸ’, ਵਿਕਾਸ ਕਾਰਜਾਂ ਲਈ ਹਰ ਸਕੂਲ ਨੂੰ ਮਿਲਣਗੇ 40 ਲੱਖ 40 ਹਜ਼ਾਰ ਰੁਪਏ
ਸੂਬੇ ਵਿਚੋਂ ਚੁਣੇ 127 ਸਕੂਲ ਆਫ਼ ਹੈਪੀਨੈਸ ਵਿਚੋਂ ਸਭ ਤੋਂ ਜ਼ਿਆਦਾ 20 ਪ੍ਰਾਇਮਰੀ ਸਕੂਲ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ
ਕੋਲਾ ਘਪਲਾ: ਸੁਪਰੀਮ ਕੋਰਟ ਨੇ ਮਧੂ ਕੋਡਾ ਦੀ ਸਜ਼ਾ ’ਤੇ ਰੋਕ ਲਗਾਉਣ ਦੀ ਪਟੀਸ਼ਨ ਖਾਰਜ ਕੀਤੀ
ਮਧੂ ਕੋਡਾ ਨੂੰ 2017 ’ਚ ਦੋਸ਼ੀ ਠਹਿਰਾਇਆ ਗਿਆ ਸੀ
ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ ’ਤੇ ਛੇਤੀ ਸੁਣਵਾਈ ਕੀਤੀ ਜਾਵੇ : ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ
ਸੁਪਰੀਮ ਕੋਰਟ ਨੇ ਇਸ ਗੱਲ ’ਤੇ ਧਿਆਨ ਦਿਤਾ ਕਿ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ 25 ਨਵੰਬਰ ਨੂੰ ਕਰੇਗੀ।
ਕਿਸਾਨ ਅੰਦੋਲਨ ’ਤੇ ਟਿਪਣੀ ਕਰਨ ਦਾ ਮਾਮਲਾ : ਯੂ.ਪੀ. ਦੀ ਅਦਾਲਤ ’ਚ ਪੇਸ਼ ਨਾ ਹੋਈ ਕੰਗਨਾ
ਅਦਾਲਤ ਨੇ ਜਾਰੀ ਕੀਤੇ ਦੋ ਨੋਟਿਸ ਜਾਰੀ, 28 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿਤਾ