ਖ਼ਬਰਾਂ
Punjab News: ਅਮਨ ਅਰੋੜਾ ਨੇ ਭਾਜਪਾ ਆਗੂਆਂ ਨੂੰ ਝੂਠੀ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਚੇਤਾਵਨੀ
Punjab News: ਭਾਜਪਾ ਆਗੂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਆਨ ਦੇ ਰਹੇ ਹਨ - ਅਮਨ ਅਰੋੜਾ
Punjab News: 'ਆਪ' ਸਰਕਾਰ ਫਸਲਾਂ ਦੀ ਖਰੀਦ 'ਚ ਨਾਕਾਮ ਰਹਿਣ ਕਾਰਨ ਪੰਜਾਬ ਦੇ ਕਿਸਾਨ ਦੁਖੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਮੀ ਲਈ ਕੀਤੀ ਆਲੋਚਨਾ
Chandigarh News : ਖੰਨਾ ਅਨਾਜ ਮੰਡੀ ਦਾ ਦੌਰਾ ਮਹਿਜ਼ 'ਡਰਾਮਾ' : ਹਰਪਾਲ ਚੀਮਾ
Chandigarh News : ਬੀਜੇਪੀ ਨੇ ਖੁਦ ਮੰਡੀਆਂ 'ਚ ਸੰਕਟ ਪੈਦਾ ਕੀਤਾ, ਹੁਣ ਕੈਪਟਨ ਨੂੰ ਮਗਰਮੱਛ ਦੇ ਹੰਝੂ ਵਹਾਉਣ ਲਈ ਭੇਜਿਆ : ਹਰਪਾਲ ਚੀਮਾ
Chandigarh News : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਮੀ ਲਈ ਕੀਤੀ ਆਲੋਚਨਾ
Chandigarh News : 'ਆਪ' ਸਰਕਾਰ ਫਸਲਾਂ ਦੀ ਖਰੀਦ 'ਚ ਨਾਕਾਮ ਰਹਿਣ ਕਾਰਨ ਪੰਜਾਬ ਦੇ ਕਿਸਾਨ ਦੁਖੀ
Punjab News: ਬਾਦਲ ਪਰਿਵਾਰ ਨੇ ਪਵਿੱਤਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਦਿੱਤਾ ਹੈ: ਮਲਵਿੰਦਰ ਕੰਗ
Punjab News: ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ, ਸਿੱਖਾਂ ਅਤੇ ਉਹਨਾਂ ਦੇ ਮਾਮਲਿਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਨਜਰ ਅੰਦਾਜ਼ ਕਰ ਦਿੱਤਾ ਹੈ: ਕੰਗ
Punjab News: ਸਾਬਕਾ ਵਿਧਾਇਕ ਸਤਿਕਾਰ ਕੌਰ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹੋਰ ਵਧਿਆ
Punjab News: ਬੀਤੇ ਦਿਨੀਂ ਚਿੱਟੇ ਸਮੇਤ ਕੀਤਾ ਗਿਆ ਸੀ ਗ੍ਰਿਫ਼ਤਾਰ
Punjab News: ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ 'ਤੇ High Court ਦਾ ਸਖ਼ਤ ਰੁਖ਼
Punjab News: ਹਾਈਕੋਰਟ 'ਚ ਆਉਣ ਵਾਲੇ ਕਿਸੇ ਵੀ ਮੁਕੱਦਮੇ, ਕਰਮਚਾਰੀ, ਸਰਕਾਰੀ ਅਧਿਕਾਰੀ, ਵਕੀਲ ਆਦਿ ਤੋਂ ਕੋਈ ਪਾਰਕਿੰਗ ਫੀਸ ਨਹੀਂ ਲਈ ਜਾਵੇਗੀ।
Bharat Bhushan Ashu: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੈਗੂਲਰ ਜਮਾਨਤ ਲਈ ਹਾਈਕੋਰਟ ’ਚ ਲਗਾਈ ਗੁਹਾਰ
Bharat Bhushan Ashu: ਹਾਈਕੋਰਟ ਆਸ਼ੂ ਦੀ ਇਸ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰੇਗਾ।
Punjab News: ਡਰੱਗ ਮਾਮਲੇ 'ਚ SHO ਅਰਸ਼ਪ੍ਰੀਤ ਦਾ ਖੁਲਾਸਾ: DSP ‘ਤੇ ਲਗਾਏ ਗੰਭੀਰ ਇਲਜ਼ਾਮ
ਐੱਸਐੱਚਓ ਅਰਸ਼ਪ੍ਰੀਤ ਨੇ ਫੇਸਬੁੱਕ 'ਤੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ।
Italy News: ਇਟਲੀ ਦੀਆਂ ਘੜ੍ਹੀਆਂ 27 ਅਕਤੂਬਰ ਤੋਂ ਹੋ ਜਾਣਗੀਆਂ ਇੱਕ ਘੰਟਾ ਪਿੱਛੇ
Italy News: ਇਟਲੀ ਅਤੇ ਭਾਰਤ ਦੇ ਸਮੇਂ ਵਿੱਚ ਸਾਢੇ ਚਾਰ ਘੰਟੇ ਦਾ ਹੋਵੇਗਾ ਫਰਕ