ਖ਼ਬਰਾਂ
ਹਾਈਕੋਰਟ ਝੋਨੇ ਦੀ ਖਰੀਦ ਨਾ ਕਰਨ ਅਤੇ ਸਟੋਰਾਂ ਵਿੱਚ ਮੌਜੂਦ ਸਟਾਕ ਕਾਰਨ ਜਗ੍ਹਾ ਦੀ ਘਾਟ 'ਤੇ ਸਖ਼ਤ
ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫ਼ੀ: ਰਾਜਾ ਵੜਿੰਗ
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹਾਂ।
ਪੁਲਿਸ ਨੇ ਇਨ੍ਹਾਂ ਤਿੰਨ ਵੱਡੇ ਅਪਰਾਧੀਆਂ 'ਤੇ 5-5 ਰੁਪਏ ਦਾ ਇਨਾਮ ਕਿਉਂ ਰੱਖਿਆ?, ਜਾਣੋ ਪੂਰਾ ਮਾਮਲਾ
ਤਿੰਨ ਭਗੌੜੇ ਦੋਸ਼ੀਆਂ 'ਤੇ 5-5 ਰੁਪਏ ਦਾ ਇਨਾਮ ਰੱਖਿਆ
Punjab News :ਪੰਜਾਬ 'ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ 'ਚ ਵੱਡੀ ਗਿਰਾਵਟ ਦਰਜ
Punjab News : ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ‘ਚ 16 ਫ਼ੀਸਦੀ ਕਮੀ ਆਈ, ਜੋ ਕਿ ਗੁਆਂਢੀ ਰਾਜ ਨਾਲੋਂ ਦੁੱਗਣੀ: ਗੁਰਮੀਤ ਸਿੰਘ ਖੁੱਡੀਆਂ
ਅਕਾਲੀ ਦਲ ਵੱਲੋਂ ਚੋਣ ਮੈਦਾਨ ਛੱਡਣ ਮਗਰੋਂ ਹਰਮੀਤ ਕਾਲਕਾ ਦਾ ਵੱਡਾ ਬਿਆਨ
ਪਾਰਟੀ ਦੇ ਅਕਸ ਵੱਡੀ ਗਿਰਾਵਟ ਆਈ - ਕਾਲਕਾ
Chandigarh News : ਪੰਜਾਬ ਵਿੱਚ ਭਾਜਪਾ ਆਗੂ ਸਤਿਕਾਰ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਨਸ਼ਿਆਂ ਦੇ ਸੰਕਟ 'ਤੇ 'ਆਪ' ਨੇ ਭਾਜਪਾ ਨੂੰ ਘੇਰਿਆ
Chandigarh News : 'ਆਪ ਦੇ ਬੁਲਾਰੇ ਬਿਕਰਮ ਜੀਤ ਪਾਸੀ ਨੇ ਗੁਜਰਾਤ ਵਿੱਚ ਭਾਜਪਾ ਦੀ ਨਿਸ਼ਕਿਰਿਅਤਾ 'ਤੇ ਚੁੱਕੇ ਸਵਾਲ
Jammu and Kashmir News : ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, 4 ਜਵਾਨ ਜ਼ਖਮੀ
Jammu and Kashmir News : ਸੁਰੱਖਿਆ ਬਲਾਂ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਦੇ ਹੋਏ ਇਲਾਕੇ ਨੂੰ ਘੇਰ ਲਿਆ ਹੈ।
Punjab News : ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ 30 ਅਕਤੂਬਰ ਨੂੰ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਕਰੇਗੀ ਪੰਜਾਬ ਸਰਕਾਰ
Punjab News :ਸਰਕਾਰ ਨੇ ਸੂਬੇ ਦੇ ਪੈਨਸ਼ਨਰਾਂ ਨੂੰ ਇਸ ਵਾਰ 30 ਅਕਤੂਬਰ ਨੂੰ ਹੀ ਪੈਨਸ਼ਨ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ
Giddarbaha News : ਅੰਮ੍ਰਿਤਾ ਵੜਿੰਗ ਨੇ ਗਿੱਦੜਬਾਹਾ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
Giddarbaha News : ਆਜ਼ਾਦੀ ਤੋਂ ਬਾਅਦ ਗਿੱਦੜਬਾਹਾ ਵਿਖੇ ਕਿਸੇ ਵੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੀ ਗਈ ਪਹਿਲੀ ਔਰਤ