ਖ਼ਬਰਾਂ
ਕੈਨੇਡਾ ਦੇ ਵਾਲਮਾਰਟ ’ਚ ਇਕ ਵੱਡੀ ਭੱਠੀ ’ਚ ਸਿੱਖ ਔਰਤ ਦੀ ਮਿਲੀ ਲਾਸ਼
ਪੁਲਿਸ ਮੁਤਾਬਕ ਔਰਤ ਸਟੋਰ ’ਤੇ ਕੰਮ ਕਰਦੀ ਸੀ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
Himachal News: ਗੁਰਮੀਤ ਕੌਰ ਨੂੰ ਹਿਮਾਚਲ ਸਰਕਾਰ ਵੱਲੋਂ ਵਿਸ਼ੇਸ਼ ਸਕੱਤਰ (ਕਾਨੂੰਨ) ਕੀਤਾ ਨਿਯੁਕਤ
ਨੋਟੀਫਿਕੇਸ਼ਨ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਦੇ ਦਫਤਰ ਤੋਂ ਜਾਰੀ
Dera Baba Nanak News : ਟਿਕਟ ਮਿਲਣ ਤੋਂ ਬਾਅਦ ਜਤਿੰਦਰ ਕੌਰ ਰੰਧਾਵਾ ਦਾ ਆਇਆ ਬਿਆਨ
Dera Baba Nanak News : ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਨਸ਼ਾ ਤੇ ਗੈਂਗਸਟਰਵਾਦ ਰੋਕਣ ’ਚ ਨਾਕਾਮ ਰਹੀ
Punjab and Haryana High Court : ਹਾਈਕੋਰਟ ਨੇ ਕੋਰਟ ਰੂਮ 'ਚ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਨ ਵਾਲੇ ਵਕੀਲ ਕਲਰਕ ਦਾ ਲਾਇਸੈਂਸ ਕੀਤਾ ਰੱਦ
Punjab and Haryana High Court : ਜੱਜ ਨੇ ਕਲਰਕ ਦੇ ਵਿਵਹਾਰ ਦਾ ਨੋਟਿਸ ਲਿਆ ਅਤੇ ਬੈਂਚ ਦੇ ਸਕੱਤਰ ਨੂੰ ਉਸ ਦਾ ਮੋਬਾਈਲ ਫੋਨ ਜ਼ਬਤ ਕਰਨ ਦਾ ਨਿਰਦੇਸ਼ ਦਿੱਤਾ
Chandigarh News : ਸਤਕਾਰ ਕੌਰ ਦੀ ਗ੍ਰਿਫ਼ਤਾਰੀ ਨੇ ਪੰਜਾਬ ਦੇ ਡਰੱਗ ਸੰਕਟ ’ਚ ਵਿਰੋਧੀ ਧਿਰ ਦੀ ਡੂੰਘੀ ਸ਼ਮੂਲੀਅਤ ਨੂੰ ਕੀਤਾ ਉਜਾਗਰ : ਆਪ
Chandigarh News : ਨੀਲ ਗਰਗ ਨੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ (ਸਮਰਥਨ) ਕਰਨ ਅਤੇ ਸਾਡੇ ਨੌਜਵਾਨਾਂ ਨੂੰ ਤਬਾਹ ਕਰਨ ਲਈ ਕਾਂਗਰਸ ਅਤੇ ਭਾਜਪਾ ਦੀ ਕੀਤੀ ਨਿੰਦਾ
ਮੋਹਾਲੀ ਦੇ DSP ਗੁਰਸ਼ੇਰ ਸਿੰਘ ਸੰਧੂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਦਿੱਤੇ ਹੁਕਮ
Chandigarh News : ਆਪ ਨੇ ਜ਼ਿਮਨੀ ਚੋਣਾਂ ਲਈ ਕੇਜਰੀਵਾਲ, ਭਗਵੰਤ ਮਾਨ, ਸਿਸੋਦੀਆ, ਆਤਿਸ਼ੀ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
Chandigarh News : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪ ਨੇ ਸੂਚੀ ਕੀਤੀ ਜਾਰੀ
Kapurthala News : ਕਪੂਰਥਲਾ ਪੁਲਿਸ ਨੂੰ ਵੱਡੀ ਮਿਲੀ ਸਫਲਤਾ, 2 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
Kapurthala News : ਪੁਲਿਸ ਟੀਮ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ, ਅੱਗੇ ਅਤੇ ਪਿੱਛੇ ਦੇ ਲਿੰਕਾਂ ਦਾ ਲਗਾ ਰਹੀ ਹੈ ਪਤਾ
ਗਿੱਦੜਬਾਹਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ, ਇਹ ਸਾਡਾ ਘਰ ਹੈ: ਅੰਮ੍ਰਿਤਾ ਵੜਿੰਗ
ਮਨਪ੍ਰੀਤ ਤੇ ਡਿੰਪੀ ਸੁਆਰਥੀ ਤੇ ਮੌਕਾਪ੍ਰਸਤ ਹਨ: ਰਾਜਾ ਵੜਿੰਗ
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੀ ਖੁਸ਼ਖ਼ਬਰੀ, ਗ਼ੈਰ-ਬਾਸਮਤੀ ਚਿੱਟੇ ਚੌਲਾਂ 'ਤੇ ਨਿਰਯਾਤ ਟੈਕਸ ਨੂੰ ਘਟਾ ਕੇ ਕੀਤਾ ਸਿਫ਼ਰ
ਚੌਲਾਂ 'ਤੇ ਨਿਰਯਾਤ ਟੈਕਸ ਘਟਾ ਕੇ ਜ਼ੀਰੋ ਕਰ ਦਿੱਤਾ ਹੈ।