ਖ਼ਬਰਾਂ
Navjot Singh News: ਸਿਆਸਤ ਤੋਂ ਦੂਰ ਡਲਹੌਜ਼ੀ 'ਚ ਪਤੀਲਾ ਗਾਉਂਦੇ ਨਜ਼ਰ ਆਏ ਨਵਜੋਤ ਸਿੱਧੂ, ਪਰਿਵਾਰ ਨਾਲ ਮਨਾਇਆ ਜਨਮ ਦਿਨ
Navjot Singh News: ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਵੀਡੀਓ
Jaipur News: ਜੈਪੁਰ 'ਚ ਮਾਮੂਲੀ ਗੱਲ ਪਿੱਛੇ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Jaipur News: ਘਰਵਾਲੇ ਦੇ ਘਰ ਲੇਟ ਆਉਣ ਨੂੰ ਲੈ ਕੇ ਦੋਵਾਂ ਵਿਚ ਹੋਈ ਸੀ ਲੜਾਈ
Jalandhar News: ਕੈਨੇਡਾ 'ਚ ਪੰਜਾਬਣ ਦੀ ਦਰਦਨਾਕ ਮੌਤ, ਮਾਂ ਨਾਲ ਕੰਮ 'ਤੇ ਗਈ ਸੀ
Jalandhar News: ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
Boha News: ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਹੋਈ ਮੌਤ
Boha News: ਬੁਢਲਾਡਾ ਦੇ ਬੋਹਾ ਨਾਲ ਸੀ ਸਬੰਧਿਤ
Chandigarh News: ਹਾਈ ਕੋਰਟ ਬਾਰ ਪ੍ਰਧਾਨ ਤੇ ਸੈਕਟਰੀ ਨੂੰ ਝਟਕਾ, ਬਾਰ ਕੌਂਸਲ ਆਫ਼ ਇੰਡੀਆ ਦੇ ਹੁਕਮਾਂ ’ਤੇ ਲੱਗੀ ਰੋਕ
Chandigarh News: ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਭ੍ਰਿਸ਼ਟਾਚਾਰ ਅਤੇ ਹੋਰ ਸ਼ਿਕਾਇਤਾਂ ਨੂੰ ਲੈ ਕੇ ਪ੍ਰਧਾਨ ਦਾ ਲਾਇਸੈਂਸ ਮੁਅੱਤਲ ਕਰ ਦਿਤਾ ਸੀ
Andhra Pradesh News: ਵਿਆਹੁਤਾ ਵਿਅਕਤੀ ਨੇ ਨਾਬਾਲਗ਼ ਕੁੜੀ ਨੂੰ ਜ਼ਿੰਦਾ ਸਾੜਿਆ
Andhra Pradesh News: ਨਾਬਾਲਗ ਦਾ ਸਾਬਕਾ ਪ੍ਰੇਮੀ ਸੀ ਮੁਲਜ਼ਮ
CNG Prices News: 4-6 ਰੁਪਏ ਤਕ ਮਹਿੰਗੀ ਹੋ ਸਕਦੀ ਸੀਐਨਜੀ
CNG Prices News: ਪੁਰਾਣੇ ਖੇਤਰਾਂ ਤੋਂ ਗੈਸ ਮਈ 2023 ’ਚ ਸੀ.ਐਨ.ਜੀ. ਦੀ 90 ਫ਼ੀ ਸਦੀ ਮੰਗ ਨੂੰ ਪੂਰਾ ਕਰਦੀ ਸੀ ਅਤੇ ਲਗਾਤਾਰ ਘਟ ਰਹੀ ਹੈ।
Haryana News: ਹਰਿਆਣਾ 'ਚ ਵੰਡੇ ਗਏ ਮੰਤਰੀਆਂ ਦੇ ਵਿਭਾਗ, ਮੁੱਖ ਮੰਤਰੀ ਨੇ ਆਪਣੇ ਕੋਲ ਰੱਖੇ 12 ਵਿਭਾਗ, ਜਾਣੋ ਬਾਕੀਆਂ ਨੂੰ ਕੀ ਮਿਲਿਆ?
Haryana News: ਵੰਡ ਤਹਿਤ ਅਨਿਲ ਵਿੱਜ ਨੂੰ ਊਰਜਾ, ਟਰਾਂਸਪੋਰਟ ਅਤੇ ਲੇਬਰ ਵਿਭਾਗ ਦਿੱਤੇ ਗਏ ਹਨ।
Ganderbal Terror Attack: ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਅਤਿਵਾਦੀ ਹਮਲਾ, ਇਕ ਪੰਜਾਬੀ ਸਮੇਤ 7 ਲੋਕਾਂ ਦੀ ਹੋਈ ਮੌਤ
Ganderbal Terror Attack: ਕਰਮਚਾਰੀਆਂ 'ਤੇ ਅੰਨ੍ਹੇਵਾਹ ਕੀਤੀ ਗੋਲੀਬਾਰੀ
ਸਮੇਂ ਸਿਰ ਝੋਨੇ ਦੀ ਖ਼ਰੀਦ ਨਾ ਹੋਣ ’ਤੇ ਹਾਈ ਕੋਰਟ ਨੇ ਸਰਕਾਰ ਤੇ ਐਫ਼ਸੀਆਈ ਤੋਂ ਮੰਗਿਆ ਜਵਾਬ
ਹਾਈ ਕੋਰਟ ਨੇ ਇਸ ਸਬੰਧੀ ਅਗਲੀ ਸੁਣਵਾਈ ’ਤੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿਤੇ ਹਨ।