ਖ਼ਬਰਾਂ
Hoshiarpur News: ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਪੁੱਤ, ਮਾਂ ਦਾ ਕਤਲ ਕਰ ਕੇ ਹੋਇਆ ਫ਼ਰਾਰ
ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ।
ਨਿਊਜ਼ੀਲੈਂਡ ਪਹਿਲੀ ਵਾਰੀ ਬਣਿਆ ਵਿਸ਼ਵ ਚੈਂਪੀਅਨ, ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦਖਣੀ ਅਫਰੀਕਾ ਨੂੰ ਹਰਾਇਆ
43 ਦੌੜਾਂ ਬਣਾਉਣ ਅਤੇ 3 ਵਿਕਟਾਂ ਲੈਣ ਵਾਲੀ ਅਮੇਲੀਆ ਕੇਰ ਬਣੀ ‘ਪਲੇਅਰ ਆਫ਼ ਦ ਮੈਚ’
Maharashtra Elections : ਭਾਜਪਾ ਦੀ ਪਹਿਲੀ ਸੂਚੀ ’ਚ ਅਸਰਦਾਰ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਮਿਲੀ ਜਗ੍ਹਾ
Maharashtra Elections : ਭਾਜਪਾ ਨੇ ਪਹਿਲੀ ਸੂਚੀ ਵਿਚ 71 ਵਿਧਾਇਕਾਂ ਨੂੰ ਬਰਕਰਾਰ ਰੱਖਿਆ
ਯਮੁਨਾ ’ਚ ਝੱਗ, ਦਿੱਲੀ ’ਚ ਹਵਾ ਪ੍ਰਦੂਸ਼ਣ ਵਧਣ ਵਿਚਕਾਰ ‘ਆਪ’ ਅਤੇ ਭਾਜਵਾ ’ਚ ਸ਼ਬਦੀ ਜੰਗ
ਦਿੱਲੀ ’ਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਲਈ ਭਾਜਪਾ ਦੀ ਗੰਦੀ ਸਿਆਸਤ ਜ਼ਿੰਮੇਵਾਰ : ਆਤਿਸ਼ੀ
Punjab News: ਕਰਵਾ ਚੌਥ ਦੀ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਦੋਵੇਂ ਨਵਜੰਮੇ ਬੱਚੇ ਨੂੰ ਵੇਖਣ ਹਸਪਤਾਲ ਗਏ ਸਨ
ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ
ਸ਼ੰਕਰਾਚਾਰੀਆ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼, ਕਿਹਾ ਪ੍ਰਮਾਤਮਾ ਨੇ ਨਰਿੰਦਰ ਮੋਦੀ ਨੂੰ ਅਸ਼ੀਰਵਾਦ ਦਿਤਾ ਹੈ
ਕਿਹਾ NDA ਸਰਕਾਰ ਦਾ ਮਤਲਬ ‘ਨਰਿੰਦਰ ਦਾਮੋਦਰ ਦਾਸ ਦਾ ਅਨੁਸ਼ਾਸਨ’
ਅੰਦੋਲਨਕਾਰੀ ਡਾਕਟਰ ਸਰਕਾਰ ਨਾਲ ਮੀਟਿੰਗ ’ਚ ਸ਼ਾਮਲ ਹੋਣਗੇ ਪਰ ਫਿਲਹਾਲ ਭੁੱਖ ਹੜਤਾਲ ਖਤਮ ਨਹੀਂ ਕਰਨਗੇ
ਬੈਠਕ ਦਾ ਨਤੀਜਾ ਇਹ ਨਿਰਧਾਰਤ ਕਰੇਗਾ ਕਿ ਉਹ ਅਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਪਸ ਲੈਣਗੇ ਜਾਂ ਨਹੀਂ : ਡਾਕਟਰ
ਗਾਂਦਰਬਲ ’ਚ ਅਤਿਵਾਦੀ ਹਮਲਾ, 2 ਮਜ਼ਦੂਰਾਂ ਦੀ ਮੌਤ, 2 ਜ਼ਖਮੀ
ਪੁਲਿਸ ਅਤੇ ਫੌਜ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ ਦੀ ਕੀਤੀ ਘੇਰਾਬੰਦੀ
ਅੰਮ੍ਰਿਤਸਰ 'ਚ ਲਗੇਗੀ ਗੋਲਾ ਬਾਰੂਦ ਦੀ ਫੈਕਟਰੀ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਅੰਮ੍ਰਿਤਸਰ ਫੈਕਟਰੀ ਤੋਂ ਬਣੇ ਹਥਿਆਰਾਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਣਗੇ।
ਕਲਯੁੱਗੀ ਪੁੱਤ ਦਾ ਕਾਰਾ, ਮੌਤ ਦੇ ਘਾਟ ਉਤਾਰ ਦਿੱਤੀ ਮਾਂ, ਮੌਕੇ ਤੋਂ ਹੋਇਆ ਫਰਾਰ
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ