ਖ਼ਬਰਾਂ
Karnataka Muda scam : ਮਲਿਕਾਰਜੁਨ ਖੜਗੇ ਪਰਿਵਾਰ ਨੇ ਕਰਨਾਟਕ ਸਰਕਾਰ ਨੂੰ ਵਾਪਸ ਕੀਤੀ 'ਵਿਵਾਦਿਤ ਜ਼ਮੀਨ', ਭਾਜਪਾ ਨੇ ਉਠਾਏ ਸੀ ਸਵਾਲ
ਭਾਜਪਾ ਨੇਤਾ ਰਵੀਸ਼ੰਕਰ ਨੇ ਮਲਿਕਾਰਜੁਨ ਖੜਗੇ ਦੇ ਬੇਟੇ ਰਾਹੁਲ ਖੜਗੇ ਦੀ ਮਲਕੀਅਤ ਵਾਲੇ ਸਿਧਾਰਥ ਵਿਹਾਰ ਟਰੱਸਟ ਨੂੰ ਅਲਾਟ ਕੀਤੀ ਜ਼ਮੀਨ 'ਚ ਹੇਰਫੇਰ ਦਾ ਆਰੋਪ ਲਾਇਆ ਸੀ
Arvind Kejriwal: ਸਿਰਫ਼ ਮਹਾਰਾਸ਼ਟਰ ਹੀ ਨਹੀਂ ਬਲਕਿ ਪੂਰਾ ਦੇਸ਼ ਡਰਿਆ ਹੋਇਆ ਹੈ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ- ਕੇਜਰੀਵਾਲ
Arvind Kejriwal: ਇਹ ਲੋਕ ਪੂਰੇ ਦੇਸ਼ ਵਿੱਚ ਗੁੰਡਾ ਰਾਜ ਲਿਆਉਣਾ ਚਾਹੁੰਦੇ ਹਨ। ਹੁਣ ਜਨਤਾ ਨੂੰ ਇਨ੍ਹਾਂ ਦੇ ਖ਼ਿਲਾਫ਼ ਖੜ੍ਹਾ ਹੋਣਾ ਪਵੇਗਾ।
Maharashtra and Jharkhand Election 2024 : ਭਲਕੇ ਹੋ ਸਕਦੈ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦਾ ਐਲਾਨ
ਕਈ ਥਾਵਾਂ 'ਤੇ ਹੋ ਸਕਦੀਆਂ ਹਨ ਉਪ ਚੋਣਾਂ
Diwali Bonus for Govt Employes : ਸਰਕਾਰੀ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਐਲਾਨ, ਖਾਤੇ 'ਚ ਆਉਣਗੇ ਇੰਨੇ ਪੈਸੇ
ਰਾਜਸਥਾਨ ਸਰਕਾਰ 6 ਲੱਖ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਦੇਵੇਗੀ
Baba Siddique Murder: ਕੌਣ ਸੀ ਐਨਸੀਪੀ ਦੇ ਸੀਨੀਅਰ ਆਗੂ ਬਾਬਾ ਸਿੱਦੀਕੀ, ਜਿਨ੍ਹਾਂ ਦਾ ਮੁੰਬਈ ’ਚ ਗੋਲੀ ਮਾਰ ਕੇ ਕੀਤਾ ਗਿਆ ਕਤਲ?
Baba Siddique Murder: ਬਾਬਾ ਜ਼ਿਆਉਦੀਨ ਸਿੱਦੀਕੀ ਸਾਲ 1999, 2004 ਅਤੇ 2009 ਵਿੱਚ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ।
Lawrence Bishnoi : ''ਹਾਂ... ਮੈਂ ਬਾਬਾ ਸਿੱਦੀਕੀ ਨੂੰ ਮਾਰਿਆ ਹੈ''... ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ
Lawrence Bishnoi : ਸੋਸ਼ਲ ਮੀਡੀਆ 'ਤੇ ਲਿਖਿਆ- 'ਸਲਮਾਨ ਖਾਨ ਅਸੀਂ ਇਹ ਹਾਂ...
Jalandhar News: ਪੰਜਾਬ ਰੋਡਵੇਜ਼ ਦੀ ਬੱਸ ਤੇ ਸਕੂਟਰੀ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਦਰਦਨਾਕ ਮੌਤ
Jalandhar News: ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਮਨਕੰਵਲ ਸਿੰਘ ਚਹਿਲ ਤੇ ਡੀ.ਸੀ.ਪੀ. ਹਰਪ੍ਰੀਤ ਸਿੰਘ ਮੰਡੇਰ ਵੀ ਹਾਜ਼ਰ ਸਨ।
CM Yogi Mothers Health News: ਸੀਐਮ ਯੋਗੀ ਦੀ ਮਾਂ ਦੀ ਵਿਗੜੀ ਸਿਹਤ, ਹਰਿਦੁਆਰ ਦੇ ਹਸਪਤਾਲ 'ਚ ਦਾਖਲ
CM Yogi Mothers Health News: ਸੀਐਮ ਗੋਰਖਪੁਰ ਤੋਂ ਸਿੱਧੇ ਉਤਰਾਖੰਡ ਲਈ ਹੋਏ ਰਵਾਨਾ
ਜੈਤੋ ਹਲਕੇ ’ਚ 24 ਸਰਪੰਚ ਅਤੇ 359 ਪੰਚ ਬਿਨ੍ਹਾਂ ਮੁਕਾਬਲਾ ਹੋਏ ਜੇਤੂ
ਵਿਧਾਇਕ ਅਮੋਲਕ ਸਿੰਘ ਨੇ ਸਰਬਸੰਮਤੀ ਨਾਲ ਚੁਣੇ ਗਏ 24 ਸਰਪੰਚਾਂ ਨੂੰ ਕੀਤਾ ਸਨਮਾਨਿਤ