ਖ਼ਬਰਾਂ
America Election: ਏ.ਆਰ. ਰਹਿਮਾਨ ਨੇ ਕਮਲਾ ਹੈਰਿਸ ਦੇ ਸਮਰਥਨ ’ਚ 30 ਮਿੰਟ ਦਾ ਵੀਡੀਉ ਕੀਤਾ ਰਿਕਾਰਡ
America Election: ਰਹਿਮਾਨ (57) ਭਾਰਤੀ-ਅਫ਼ਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕਰਨ ਵਾਲੇ ਦੱਖਣੀ ਏਸ਼ੀਆ ਦੇ ਪਹਿਲੇ ਪ੍ਰਮੁੱਖ ਅੰਤਰਰਾਸ਼ਟਰੀ ਕਲਾਕਾਰ ਹਨ।
Punjab News: ਝੋਨੇ ਦੀ ਸਰਕਾਰੀ ਖਰੀਦ ਮੱਠੀ, ਕਿਸਾਨ ਚਿੰਤਤ; ਕੀ ਹੈ ਪੂਰਾ ਮਾਮਲਾ?
Punjab News: ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨਾ ਖਰੀਦਣ ਲਈ ਵੱਧ ਤੋਂ ਵੱਧ 17 ਪ੍ਰਤੀਸ਼ਤ ਨਮੀ ਹੀ ਸਵੀਕਾਰਯੋਗ ਹੈ।
ICICI Bank credit card rules changed: ਸਾਲ 'ਚ ਦੂਜੀ ਵਾਰ ਝਟਕਾ, ICICI ਬੈਂਕ ਨੇ ਕ੍ਰੈਡਿਟ ਕਾਰਡ ਧਾਰਕਾਂ ਤੋਂ ਖੋਹੇ ਇਹ ਫਾਇਦੇ
ICICI Bank credit card rules changed: 15 ਨਵੰਬਰ ਤੋਂ ਲਾਗੂ ਹੋਣਗੇ ਨਿਯਮ
Forbes India Rich List 2024: ਸਭ ਤੋਂ ਵੱਧ ਜਾਇਦਾਦ ਵਾਲੇ ਵਿਅਕਤੀ ਬਣੇ ਗੌਤਮ ਅਡਾਨੀ
Forbes India Rich List 2024: ਗੌਤਮ ਅਡਾਨੀ ਦੀ ਕੁੱਲ ਜਾਇਦਾਦ 116 ਬਿਲੀਅਨ ਅਮਰੀਕੀ ਡਾਲਰ ਹੋ ਗਈ
Global Hunger Index: ‘ਭਾਰਤ ’ਚ ਭੁੱਖਮਰੀ ਦੇ ਗੰਭੀਰ ਹਾਲਾਤ’ ਆਲਮੀ ਭੁੱਖ ਸੂਚਕ ਅੰਕ 2024 ’ਚ 127 ਦੇਸ਼ਾਂ ’ਚੋਂ ਭਾਰਤ 105ਵੇਂ ਸਥਾਨ ’ਤੇ
Global Hunger Index: ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਵਿੱਚ ਹੋਇਆ ਖ਼ੁਲਾਸਾ
Rajnath Singh: ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ
Rajnath Singh: ਕਿਹਾ, ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ
London News: ਭਾਰਤੀ ਵਿਅਕਤੀ ਦੇ ਕਤਲ ਦੇ ਦੋਸ਼ ’ਚ ਪਾਕਿਸਤਾਨੀ ਨੂੰ ਉਮਰ ਕੈਦ
London News: ਸਾਈਕਲ ’ਤੇ ਘਰ ਪਰਤਦੇ ਸਮੇਂ ਮੈਨੇਜਰ ਨੂੰ ਮੁਲਜ਼ਮ ਨੇ ਕਾਰ ਨਾਲ ਮਾਰੀ ਸੀ ਟੱਕਰ
ਪੰਜਾਬੀਆਂ ’ਚ ਹਰਮਨ ਪਿਆਰੀ ਹੋ ਰਹੀ ‘ਬਿਲ ਲਿਆਓ, ਇਨਾਮ ਪਾਓ ਸਕੀਮ’, ਟੈਕਸ ਕਾਨੂੰਨ ਬਾਰੇ ਵਧ ਰਹੀ ਜਾਗਰੂਕਤਾ
ਸਕੀਮ ਦੀ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਟੈਕਸ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦੇ ਯਤਨਾਂ ਦਾ ਪ੍ਰਮਾਣ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਦਾ ਦੇਹਾਂਤ
10 ਸਾਲ ਰਹੇ ਸਨ ਜੇਲ ’ਚ, ਇਸੇ ਸਾਲ ਮਾਰਚ ’ਚ ਬੰਬਈ ਹਾਈ ਕੋਰਟ ਨੇ ਸਾਈਬਾਬਾ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਮਾਮਲੇ ’ਚੋਂ ਬਰੀ ਕਰ ਦਿਤਾ ਸੀ
NCP leader Baba Siddique dies : NCP ਅਜੀਤ ਧੜੇ ਦੇ ਆਗੂ ਬਾਬਾ ਸਿੱਦੀਕੀ ਨੂੰ ਮਾਰੀ ਗੋਲੀ ,ਇਲਾਜ ਦੌਰਾਨ ਤੋੜਿਆ ਦਮ
ਫਰਵਰੀ ਵਿੱਚ ਕਾਂਗਰਸ ਛੱਡ ਕੇ ਐਨਸੀਪੀ ਵਿੱਚ ਹੋਏ ਸੀ ਸ਼ਾਮਲ