ਖ਼ਬਰਾਂ
Haryana Accident News: ਹਰਿਆਣਾ ਵਿਚ 4 ਦੋਸਤਾਂ ਦੀ ਜ਼ਿੰਦਾ ਸੜਨ ਨਾਲ ਹੋਈ ਮੌਤ, ਮ੍ਰਿਤਕਾਂ ਵਿਚ 2 ਚਚੇਰੇ ਭਰਾ
Haryana Accident News: ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Chandigarh News: ਪਟਾਕੇ ਚਲਾਉਣ ਦਾ ਸਮਾਂ ਹੋ ਗਿਆ ਤੈਅ, ਨਾਲ ਹੀ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਮਿਲੀ ਇਜਾਜ਼ਤ
Chandigarh News: ਗੁਰਪੁਰਬ 'ਤੇ ਸਵੇਰੇ 4 ਤੋਂ 5 ਵਜੇ ਤੇ ਰਾਤ 9 ਤੋਂ 10 ਵਜੇ ਤੱਕ ਇਜਾਜ਼ਤ
Haryana News: ਦੁਸਹਿਰੇ ਵਾਲੇ ਦਿਨ ਦਰਦਨਾਕ ਹਾਦਸਾ, ਨਹਿਰ 'ਚ ਡਿੱਗੀ ਕਾਰ, ਇਕੋ ਪ੍ਰਵਾਰ ਦੇ 8 ਜੀਆਂ ਦੀ ਮੌਤ
Haryana News: ਮ੍ਰਿਤਕਾਂ ਵਿਚ 3 ਬੱਚੇ ਵੀ ਸਨ ਸ਼ਾਮਲ
Punjab News: ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ, 10 ਕਿਲੋ ਹੈਰੋਇਨ ਕੀਤੀ ਬਰਾਮਦ
Punjab News: ਬਰਾਮਦ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ
Rajasthan Accident News: ਖੱਡ ਵਿਚ ਗੱਡੀ ਡਿੱਗਣ ਕਾਰਨ ਭੈਣ, ਭਰਾ ਤੇ ਪਿਓ ਦੀ ਦਰਦਨਾਕ ਮੌਤ, ਦੋ ਗੰਭੀਰ ਜ਼ਖ਼ਮੀ
Rajasthan Accident News: ਇੱਕੋ ਪਰਿਵਾਰ ਦੇ ਛੇ ਮੈਂਬਰ ਹਰਿਆਣਾ ਦੇ ਨਾਰਨੌਲ ਤੋਂ ਬਾਲਾਜੀ (ਰਾਜਸਥਾਨ) ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ।
Kapurthala News: ਮਨੀਲਾ ’ਚ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Kapurthala News: ਇਕ ਮਹੀਨਾ ਪਹਿਲਾਂ ਹੀ ਪੰਜਾਬ ਵਿਚ ਛੁੱਟੀ ਕੱਟ ਕੇ ਗਿਆ ਸੀ ਵਾਪਸ
Punjab Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰੇ-ਸ਼ਾਮ ਹੋਈ ਠੰਢ
Punjab Weather Update: ਤਾਪਮਾਨ 'ਚ ਆ ਰਹੀ ਲਗਾਤਾਰ ਗਿਰਾਵਟ
Air India Flight Failed: ਹਵਾ 'ਚ ਫੇਲ੍ਹ ਹੋਇਆ ਏਅਰ ਇੰਡੀਆ ਦੀ ਫਲਾਈਟ ਦਾ ਹਾਈਡ੍ਰੌਲਿਕ ਸਿਸਟਮ, ਕਈ ਘੰਟੇ ਅਸਮਾਨ 'ਚ ਰਿਹਾ ਘੁੰਮਦਾ
Air India Flight Failed: ਸੁਰੱਖਿਅਤ ਕਰਵਾਈ ਗਈ ਲੈਂਡਿੰਗ
ਹਰਿਆਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਛੋਕਰ ਦੇ ਘਰ ਪੁੱਜੀ ਈ.ਡੀ.
ਹਾਈ ਕੋਰਟ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਦਿਤੇ ਸਨ ਗ੍ਰਿਫਤਾਰੀ ਦੇ ਹੁਕਮ
EVM ’ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸੌਂਪੀਆਂ ਹੋਰ ਸ਼ਿਕਾਇਤਾਂ
ਕਿਹਾ, 25 EVM ਕੰਟਰੋਲ ਯੂਨਿਟਾਂ ਵਿਚ 99 ਫੀ ਸਦੀ ਬੈਟਰੀਆਂ ਵਿਖਾਈਆਂ ਜਾ ਰਹੀਆਂ ਸਨ, EVM ਦੀ ਵਰਤੋਂ ਦਿਨ ਭਰ ਵੋਟਿੰਗ ਤੋਂ ਬਾਅਦ ਵੀ ਏਨੀ ਬੈਟਰੀ ਕਿਸ ਤਰ੍ਹਾਂ ਰਹਿ ਗਈ?