ਖ਼ਬਰਾਂ
Owner Of Mahadev Betting App: ਮਹਾਦੇਵ ਸੱਟੇਬਾਜ਼ੀ ਐਪ ਦੇ ਮਾਲਕ ਨੂੰ ਇੰਟਰਪੋਲ ਨੇ ਦੁਬਈ ਤੋਂ ਕੀਤਾ ਗ੍ਰਿਫ਼ਤਾਰ
Owner Of Mahadev Betting App: ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ
Jalalabad News: ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ
Jalalabad News: ਬੀਤੇ ਚਾਰ ਸਾਲਾਂ ਤੋਂ ਭਾਰਤੀ ਫੌਜ ਵਿਚ ਸੀ ਤੈਨਾਤ
Zirakpur News: ਬਦਮਾਸ਼ਾਂ ਨੇ ਹੋਟਲ ਵਿੱਚ ਵੜ੍ਹ ਕੇ ਕੀਤੀ ਗੁੰਡਾਗਰਦੀ, ਤੋੜੇ ਸ਼ੀਸ਼ੇ
Zirakpur News: ਜ਼ਖ਼ਮੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Punjab News: ਪੰਜਾਬ ਦੇ ਗੁਰਦੁਆਰਿਆਂ 'ਚ ਦਿੱਤੇ ਜਾ ਰਹੇ ਹਨ ਹੋਕੇ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਹੋਵੇਗੀ ਕਾਰਵਾਈ
Punjab News: ਪੰਚਾਇਤੀ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਨੇ ਜ਼ੋਰਦਾਰ ਤਿਆਰੀਆਂ ਕੀਤੀਆਂ
America News: ਅਮਰੀਕਾ 'ਚ ਤੂਫਾਨ ਮਿਲਟਨ ਦਾ ਕਹਿਰ, 16 ਲੋਕਾਂ ਦੀ ਮੌਤ
America News: ਤੂਫਾਨ ਅਤੇ ਹੜ੍ਹ ਨਾਲ 120 ਘਰ ਤਬਾਹ
Karnataka News: ਰਾਤੋ ਰਾਤ ਚਮਕੀ ਸਕੂਟਰ ਮਕੈਨਿਕ ਦੀ ਕਿਸਮਤ ਲੱਗੀ, 25 ਕਰੋੜ ਦੀ ਲਾਟਰੀ
Karnataka News: ਅਲਤਾਫ 15 ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ ਦੀਆਂ ਟਿਕਟਾਂ
Kolkata Rape Murder Case: ਭੁੱਖ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰ ਦੀ ਵਿਗੜੀ ਸਿਹਤ, ICU 'ਚ ਦਾਖ਼ਲ
Kolkata Rape Murder Case: ਸੀਨੀਅਰ ਡਾਕਟਰ ਸੁਬਰਨਾ ਗੋਸਵਾਮੀ ਨੇ ਦੱਸਿਆ ਕਿ ਅਨਿਕੇਤ ਮਹਤੋ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ
Hockey India League: ਹਾਕੀ ਇੰਡੀਆ ਲੀਗ ਦੀ ਨਿਲਾਮੀ 'ਚ ਹਜ਼ਾਰਾਂ ਖਿਡਾਰੀਆਂ ਦੀ ਹੋਵੇਗੀ ਬੋਲੀ, ਵੇਖੋ ਸੂਚੀ
Hockey India League: ਅੱਠ ਟੀਮਾਂ ਦੀ ਨਿਲਾਮੀ 13 ਅਤੇ 14 ਅਕਤੂਬਰ ਨੂੰ ਹੋਵੇਗੀ, ਜਦੋਂ ਕਿ ਪਹਿਲੀ ਮਹਿਲਾ ਲੀਗ ਲਈ ਨਿਲਾਮੀ 15 ਅਕਤੂਬਰ ਨੂੰ ਹੋਵੇਗੀ।
Ratan Tata: 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਲਈ ਜਾਣੋ ਕਿਵੇਂ ਮਸੀਹਾ ਬਣੇ ਸਨ ਰਤਨ ਟਾਟਾ?
Ratan Tata: ਦਹਾਕਿਆਂ ਬਾਅਦ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖ ਡਰਾਈਵਰ ਟਾਟਾ ਟਰੱਕਾਂ ਦੇ ਵਫ਼ਾਦਾਰ ਗਾਹਕ ਬਣੇ ਹੋਏ ਹਨ।
Punjab News: ਕੇਂਦਰ ਨੇ ਪੰਜਾਬ ਨੂੰ ‘ਐਡਵਾਂਸ’ ਵਜੋਂ ਜਾਰੀ ਕੀਤੇ 3220 ਕਰੋੜ
Punjab News: ਹਰਿਆਣਾ ਨੂੰ 1,947 ਕਰੋੜ ਰੁਪਏ ਤੇ ਹਿਮਾਚਲ ਪ੍ਰਦੇਸ਼ ਨੂੰ 1,479 ਕਰੋੜ ਰੁਪਏ ਦੀ ਐਡਵਾਂਸ ਜਾਰੀ ਕੀਤੀ ਗਈ ਹੈ।