ਖ਼ਬਰਾਂ
Kolkata Rape Murder Case: ਭੁੱਖ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰ ਦੀ ਵਿਗੜੀ ਸਿਹਤ, ICU 'ਚ ਦਾਖ਼ਲ
Kolkata Rape Murder Case: ਸੀਨੀਅਰ ਡਾਕਟਰ ਸੁਬਰਨਾ ਗੋਸਵਾਮੀ ਨੇ ਦੱਸਿਆ ਕਿ ਅਨਿਕੇਤ ਮਹਤੋ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ
Hockey India League: ਹਾਕੀ ਇੰਡੀਆ ਲੀਗ ਦੀ ਨਿਲਾਮੀ 'ਚ ਹਜ਼ਾਰਾਂ ਖਿਡਾਰੀਆਂ ਦੀ ਹੋਵੇਗੀ ਬੋਲੀ, ਵੇਖੋ ਸੂਚੀ
Hockey India League: ਅੱਠ ਟੀਮਾਂ ਦੀ ਨਿਲਾਮੀ 13 ਅਤੇ 14 ਅਕਤੂਬਰ ਨੂੰ ਹੋਵੇਗੀ, ਜਦੋਂ ਕਿ ਪਹਿਲੀ ਮਹਿਲਾ ਲੀਗ ਲਈ ਨਿਲਾਮੀ 15 ਅਕਤੂਬਰ ਨੂੰ ਹੋਵੇਗੀ।
Ratan Tata: 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਲਈ ਜਾਣੋ ਕਿਵੇਂ ਮਸੀਹਾ ਬਣੇ ਸਨ ਰਤਨ ਟਾਟਾ?
Ratan Tata: ਦਹਾਕਿਆਂ ਬਾਅਦ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖ ਡਰਾਈਵਰ ਟਾਟਾ ਟਰੱਕਾਂ ਦੇ ਵਫ਼ਾਦਾਰ ਗਾਹਕ ਬਣੇ ਹੋਏ ਹਨ।
Punjab News: ਕੇਂਦਰ ਨੇ ਪੰਜਾਬ ਨੂੰ ‘ਐਡਵਾਂਸ’ ਵਜੋਂ ਜਾਰੀ ਕੀਤੇ 3220 ਕਰੋੜ
Punjab News: ਹਰਿਆਣਾ ਨੂੰ 1,947 ਕਰੋੜ ਰੁਪਏ ਤੇ ਹਿਮਾਚਲ ਪ੍ਰਦੇਸ਼ ਨੂੰ 1,479 ਕਰੋੜ ਰੁਪਏ ਦੀ ਐਡਵਾਂਸ ਜਾਰੀ ਕੀਤੀ ਗਈ ਹੈ।
ਯੂਰਪ ਤੇ ਅਮਰੀਕਾ ਦੇ ਗੋਰਿਆਂ ਨੂੰ ਲੁਟਣ ਲਈ ਸਾਈਬਰ ਅਪਰਾਧੀ ਬਣਾ ਕੇ ਭਾਰਤੀਆਂ ਨੂੰ ਲਾਉਸ ਭੇਜਣ ਵਾਲੇ ਗਰੋਹ ਦੇ ਮੈਂਬਰਾਂ ਵਿਰੁਧ ਦੋਸ਼ ਆਇਦ
ਐਨਆਈਏ ਦੇ ਬੁਲਾਰੇ ਨੇ ਕਿਹਾ, ‘ਜਾਂਚ ਦੌਰਾਨ ਸਾਹਮਣੇ ਆਇਆ ਹੈ
Research: ਖੋਜਕਰਤਾਵਾਂ ਵਲੋਂ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ
Research: ਖੋਜਕਰਤਾਵਾਂ ਅਨੁਸਾਰ, ਗ੍ਰੀਨਲੈਂਡ ਅਤੇ ਅੰਟਾਰਕਟਿਕਾ ਵਿਚ ਬਰਫ਼ ਦੀ ਮਾਤਰਾ ਅਤੇ ਮੋਟਾਈ ਦੋਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ।
Punjab News: ਸਰਕਾਰੀ ਤੇ ਨਿੱਜੀ ਇਮਾਰਤਾਂ ’ਤੇ ਚੜ੍ਹ ਕੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਧਰਨੇ ਅਤੇ ਰੈਲੀਆਂ ਕਰਨ ’ਤੇ ਪਾਬੰਦੀ
Punjab News: ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜਾਰੀ ਕੀਤੇ ਹੁਕਮ
UP News: ਮਾਂ ਦੀ ਦਰਿੰਦਗੀ! ਆਪਣੇ ਇਲਾਜ ਲਈ ਆਪਣੀ ਹੀ 1 ਮਹੀਨੇ ਦੀ ਬੱਚੀ ਦੀ ਦਿੱਤੀ ਬਲੀ
UP News: ਤਾਂਤਰਿਕ ਦੇ ਕਹਿਣ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ
Punjab News : ਝੋਨੇ ਦੀ ਵਿਕਰੀ ਲਈ ਸਰਕਾਰ ਗੰਭੀਰ ਨਹੀਂ : ਬਲਬੀਰ ਸਿੰਘ ਰਾਜੇਵਾਲ
ਕਿਹਾ -ਪੰਜਾਬ ਵਿਚ 185 ਲੱਖ ਟਨ ਝੋਨਾ ਪੈਦਾ ਹੋਣ ਦੀ ਆਸ
Kulhad Pizza Couple News : ਕੁੱਲ੍ਹੜ ਪੀਜ਼ਾ ਜੋੜੇ ਦਾ ਨਿਹੰਗਾਂ ਨਾਲ ਪਿਆ ਰੌਲਾ ,ਅਸ਼ਲੀਲ ਵੀਡੀਉ ਨੂੰ ਲੈ ਕੇ ਨਿਹੰਗਾਂ ਨੇ ਦਿਤੀ ਧਮਕੀ
ਕਿਹਾ - ਜੇਕਰ ਵੀਡੀਉ ਪਾਉਣੀ ਹੈ ਤਾਂ ਸਹਿਜ ਅਰੋੜਾ ਪੱਗ ਲਾਹ ਕੇ ਰੱਖੇ