ਖ਼ਬਰਾਂ
ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ
ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਵਿਚਾਲੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਿਲਸਿਲਾ ਰੁਕਿਆ
ਸੈਂਸੈਕਸ ’ਚ 585 ਅੰਕਾਂ ਦੀ ਉਛਾਲ, ਨਿਫ਼ਟੀ ਵੀ ਚੜਿ੍ਹਆ
ਸਹਾਰਾ ਮਾਰੂਥਲ ’ਚ ਦੁਰਲੱਭ ਮੀਂਹ : ਪਾਮ ਦੇ ਦਰੱਖਤਾਂ ਅਤੇ ਰੇਤ ਦੇ ਟਿੱਬਿਆਂ ਵਿਚਕਾਰ ਬਣੀਆਂ ਝੀਲਾਂ
24 ਘੰਟਿਆਂ ਦੀ ਮਿਆਦ ਵਿਚ 100 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ
Haryana Election Results 2024 : ਹਰਿਆਣਾ ਦੇ ਨਤੀਜੇ ਅਣਕਿਆਸੇ, ਤਾਨਾਸ਼ਾਹੀ ਵਿਰੁਧ ਲੜਾਈ ਲੰਬੀ : ਖੜਗੇ
ਕਿਹਾ, ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਗੱਲ ਕਰਨ, ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ, ਪਾਰਟੀ ਵਲੋਂ ਵਿਸਥਾਰਤ ਜਵਾਬ ਦਿਤਾ ਜਾਵੇਗਾ।
Haryana Election Results 2024 : ਹਰਿਆਣਾ ’ਚ ਜੋ ਮਾਹੌਲ ਸੀ, ਚੋਣ ਨਤੀਜੇ ਉਸ ਤੋਂ ਉਲਟ : ਹੁੱਡਾ
Haryana Election Results 2024 : ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਖਾਰਜ ਕੀਤਾ
Haryana Election Result 2024 : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਜ਼ਮਾਨਤ ਜ਼ਬਤ ,ਮਿਲੀਆਂ ਸਿਰਫ਼ 1170 ਵੋਟਾਂ
ਚੜੂਨੀ ਕੁਰੂਕਸ਼ੇਤਰ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸਨ
Punjab News : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਅਸਰ ਪੰਜਾਬ ’ਤੇ ਵੀ ਪਵੇਗਾ : ਰਵਨੀਤ ਬਿੱਟੂ
ਕਿਹਾ- ਅਗਲੀਆਂ ਚੋਣਾਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ, 2 ਮਹੀਨੇ ’ਚ ਖ਼ਤਮ ਕਰਾਂਗਾ ਗੈਂਗਸਟਰ ਅਤੇ ਨਸ਼ੇ
Punjab News : ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਗਏ ਕਈ ਅਹਿਮ ਫੈਸਲੇ ,ਪੜ੍ਹੋ ਪੂਰੀ ਜਾਣਕਾਰੀ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵਿੱਚ 166 ਅਸਾਮੀਆਂ ਭਰਨ ਦੀ ਮਨਜ਼ੂਰੀ
Punjab News : ਤਨਖ਼ਾਹੀਆ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਦੇ ਜਨਤਕ ਸਮਾਗਮ ’ਚ ਸ਼ਾਮਲ ਹੋਣ 'ਤੇ ਸੁਧਾਰ ਲਹਿਰ ਦੇ ਆਗੂਆਂ ਨੇ ਚੁੱਕੇ ਸਵਾਲ
ਕਿਹਾ - ਇਕੱਠ ’ਚ ਬੁਲਾਉਣ ਵਾਲਿਆਂ ਨੂੰ ‘ਤਨਖ਼ਾਹੀਆ’ ਸ਼ਬਦ ਦੇ ਮਤਲਬ ਤੱਕ ਦਾ ਨਾ ਪਤਾ ਹੋਣਾ ਪੰਥਕ ਨਿਘਾਰ ਦੀ ਨਿਸ਼ਾਨੀ
Haryana Election Results 2024 : ਹਰਿਆਣਾ ’ਚ ਵਿਕਾਸ ਅਤੇ ਸੁਸ਼ਾਸਨ ਦੀ ਸਿਆਸਤ ਜਿੱਤੀ : PM ਮੋਦੀ
ਸੂਬੇ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ