ਖ਼ਬਰਾਂ
Jammu Kashmir: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ; 2 ਅਤਿਵਾਦੀ ਮਾਰੇ ਗਏ
Jammu Kashmir: ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ
High Court: ਹਰਿਆਣਾ ਦੇ IPS ਅਧਿਕਾਰੀ ਮਨੀਸ਼ਾ ਚੌਧਰੀ ਕਰਨਗੇ ਦਰਬਾਰ ਸਾਹਿਬ ਚ ਖੁਦਕੁਸ਼ੀ ਦੀ ਜਾਂਚ
High Court: ਹਰਿਆਣਾ ਅਤੇ ਚੰਡੀਗੜ੍ਹ ਨੂੰ ਸੁਰੱਖਿਆ ਸਬੰਧੀ ਹਰ ਹਫ਼ਤੇ ਸਮੀਖਿਆ ਰਿਪੋਰਟ ਦਾਖ਼ਲ ਕਰਨ ਦੇ ਹੁਕਮ
Weather News: ਪੰਜਾਬ ਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ
Weather News: ਪੰਜਾਬ 'ਚ ਮਾਨਸੂਨ ਦੇ ਜਾਣ ਤੋਂ ਬਾਅਦ ਦਿਨ-ਬ-ਦਿਨ ਗਰਮੀ ਵਧਣ ਲੱਗੀ ਹੈ
Punjab News: ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਪਲਟੀ ਸਵਾਰੀਆਂ ਨਾਲ ਭਰੀ PRTC ਬੱਸ, 2 ਦੀ ਮੌਤ
Punjab News: ਸੜਕ ਵਿਚਾਲੇ ਪਲਟ ਗਈ ਸਵਾਰੀਆਂ ਨਾਲ ਭਰੀ PRTC ਦੀ ਬੱਸ
Ludhiana News: ਲੁਧਿਆਣਾ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਿੰਸੀਪਲ ਨੂੰ ਆਈ ਈਮੇਲ
Ludhiana News: ਪੁਲਿਸ ਜਾਂਚ 'ਚ ਜੁਟੀ
Canada News: ਕੈਨੇਡਾ ਨੇ ਭਾਰਤ ਦੇ ਕਥਿਤ ਵਿਦੇਸ਼ੀ ਦਖਲ ਦੀ ਕੀਤੀ ‘ਵੱਖਰੀ’ ਜਾਂਚ ਸ਼ੁਰੂ
Canada News: ਪਿਛਲੇ ਸਾਲ 18 ਜੂਨ ਨੂੰ ਨਿੱਝਰ ਦੀ ਹੱਤਿਆ ਦੀ ਜਾਂਚ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੁਆਰਾ ਕੀਤੀ ਜਾ ਰਹੀ ਹੈ।
Punjab News: ਅਮਰੀਕਾ 'ਚ ਸੜਕ ਹਾਦਸੇ ’ਚ ਪੰਜਾਬੀ ਦੀ ਹੋਈ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼
Punjab News: ਅਮਰੀਕਾ ਵਿਚ ਹੀ ਮ੍ਰਿਤਕ ਦੀ ਕੀਤਾ ਗਿਆ ਸਸਕਾਰ
Canada News: ਕੈਨੇਡਾ ਵਿਚ ਨਹੀਂ ਮਿਲ ਰਿਹਾ ਕੰਮ, ਵੇਟਰ ਬਣਨ ਲਈ ਹਜ਼ਾਰਾਂ ਦੀ ਕਤਾਰ 'ਚ ਦਿਸੇ ਪੰਜਾਬੀ
Canada News: ਵੇਟਰ ਦੀਆਂ 60 ਪੋਸਟਾਂ ਲਈ ਕਰੀਬ 3 ਹਜ਼ਾਰ ਪਹੁੰਚੇ ਉਮੀਦਵਾਰ
Haryana Election: ਰੋਹਤਕ 'ਚ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਹਮਲਾ
Haryana Election:ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ।
Kot Sadar Khan News: ਨਗਰ ਕੀਰਤਨ ’ਚ ਵੱਡਾ ਹਾਦਸਾ, ਪਾਲਕੀ ਸਾਹਿਬ ਨੂੰ ਕਰੰਟ ਲੱਗਣ ਨਾਲ ਦੋ ਦੀ ਮੌਤ
Kot Sadar Khan News: ਕਈ ਹੋਰ ਹੋਏ ਗੰਭੀਰ ਜ਼ਖ਼ਮੀ