ਖ਼ਬਰਾਂ
ਚੰਡੀਗੜ੍ਹ 'ਚ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ 'ਤੇ ਦੋਸ਼ ਆਇਦ, ਜਾਣੋ ਪੂਰਾ ਮਾਮਲਾ
ਅਸਲਾ ਐਕਟ ਤਹਿਤ ਦੋਸ਼ ਆਇਦ
Tirupati Laddu : SC ਨੇ ਤਿਰੂਪਤੀ ਲੱਡੂ ਮਾਮਲੇ 'ਤੇ ਨਵੀਂ SIT ਦਾ ਕੀਤਾ ਗਠਨ, ਕਿਹਾ ਸੂਬਾ ਸਰਕਾਰ ਦੀ SIT ਨਹੀਂ ਕਰੇਗੀ ਜਾਂਚ
Tirupati Laddu : ਕਿਹਾ ਇਹ ਵਿਸ਼ਵਾਸ ਦਾ ਸਵਾਲ ਹੈ
Maharashtra News: ਮਹਾਰਾਸ਼ਟਰ 'ਚ ਡਿਪਟੀ ਸਪੀਕਰ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ
Maharashtra News: ਸੁਰੱਖਿਆ ਜਾਲ ਹੋਣ ਕਾਰਨ ਹੋਇਆ ਬਚਾਅ
Punjab News: ਮੋਗਾ 'ਚ ਨਾਮਜ਼ਦਗੀ ਕੇਂਦਰ ਦੇ ਬਾਹਰ ਚੱਲੀਆਂ ਗੋਲੀਆਂ, ਉਮੀਦਵਾਰਾਂ ਦੀਆਂ ਪਾੜੀਆਂ ਫਾਈਲਾਂ
Punjab News: ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਝੜਪ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ
Mogo News : ਮੋਗਾ ਵਿਖੇ ਦੋ ਨਸ਼ਾ ਤਸਕਰਾ ਦੀ 62 ਲੱਖ 41 ਹਜ਼ਾਰ ਦੀ ਪ੍ਰਾਪਰਟੀ ਨੂੰ ਕੀਤਾ ਫਰੀਜ
Mogo News : ਜਿਨਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਉਹਨਾਂ ਦੀ ਕੋਠੀ ਦੇ ਬਾਹਰ ਲਗਾਏ ਗਏ ਨੋਟਿਸ
Punjab News: ਡੇਰਾਬੱਸੀ ’ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Punjab News: ਰੰਜਿਸ਼ ਦੇ ਚਲਦਿਆਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਨਿਊਯਾਰਕ 'ਚ ਪੰਜਾਬੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪ੍ਰਭਲੀਨ ਇਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਸਹਿਜ ਪਾਠ ਲਈ ਪਾਵਨ ਸਰੂਪ ਲੈ ਕੇ ਗਈ ਸੀ, ਬਾਅਦ ਵਿਚ ਮੋੜਨ ਤੋਂ ਕੀਤਾ ਇਨਕਾਰ
Punjab News: ਤੜਕਸਾਰ ਲੁਧਿਆਣਾ ਵਿੱਚ ਮਸ਼ਹੂਰ ਕਾਰੋਬਾਰੀ ਦੇ ਠਿਕਾਣਿਆਂ 'ਤੇ ਈਡੀ ਨੇ ਕੀਤੀ ਛਾਪੇਮਾਰੀ
Punjab News: ਕਾਰੋਬਾਰੀ ਅਤੇ ਕਾਲੋਨਾਈਜ਼ਰ ਵਿਕਾਸ ਪਾਸੀ ਦੀ ਐਪਲ ਹਾਈਟਸ ਨਾਮ ਦੀ ਆਪਣੀ ਕੰਪਨੀ ਹੈ।
Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਮੁਲਜ਼ਮਾਂ ਕੋਲੋਂ ਡੇਢ ਕਿੱਲੋ ਹੋਈ ਹੈਰੋਇਨ
Delhi News: ਕੇਜਰੀਵਾਲ ਅੱਜ ਨਵੇਂ ਬੰਗਲੇ 'ਚ ਹੋਣਗੇ ਸ਼ਿਫਟ; 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ
Delhi News: ਸਿਸੋਦੀਆ ਵੀ ਪੁਰਾਣਾ ਘਰ ਛੱਡ ਕੇ ਨਵੇਂ ਘਰ ਚਲੇ ਜਾਣਗੇ