ਖ਼ਬਰਾਂ
Pakistan News: ਪਾਕਿ ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਭਗਤ ਸਿੰਘ ਨਾਲ ਸਬੰਧਤ ਨਿਆਇਕ ਰਿਕਾਰਡ ਦੇਣ ਤੋਂ ਕੀਤਾ ਇਨਕਾਰ
Pakistan News: ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਕਹਿ ਕੇ ਬੇਨਤੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ
Punjab News:ਕਰੰਟ ਲੱਗਣ ਨਾਲ ਅਧਿਆਪਕ ਦੀ ਮੌਤ
Punjab News: ਟਿਊਬਵੈੱਲ ਮੋਟਰ ਦੇ ਸਵਿੱਚ ਤੋਂ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ
Panchayat Election: ਪੰਚਾਇਤੀ ਚੋਣਾਂ : ਨਾਮਜ਼ਦਗੀ ਦਾ ਅੱਜ ਆਖ਼ਰੀ ਦਿਨ
Panchayat Election: ਹੁਣ ਤਕ ਸਰਪੰਚਾਂ ਲਈ 784 ਤੇ ਪੰਚਾਂ ਲਈ 1446 ਨਾਮਜ਼ਦਗੀਆਂ ਹੋਈਆਂ ਦਾਖ਼ਲ
Mexico News: ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਕਲਾਉਡੀਆ ਸੀਨਬੌਮ ਪਾਰਡੋ
Mexico News: 66ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
Punjab News : ਭਾਜਪਾ ਆਗੂ ਹਰਜੀਤ ਗਰੇਵਾਲ ਦੀ ਕੰਗਨਾ ਨੂੰ ਨਸੀਹਤ ,ਕਿਹਾ -ਪੰਜਾਬ ਦੀ ਸ਼ਾਂਤੀ ਬਣੇ ਰਹਿਣ ਦਿਉ
'ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਈ ਬਿਆਨਾਂ ਕਾਰਨ ਆਹਤ ਹਨ ਤੇ ਇਸ ਨਾਲ ਹੋਰ ਗੁੱਸਾ ਵਧੇਗਾ'
Punjab News : ਬਿਜ਼ਨਸ ਬਲਾਸਟਰ ਪ੍ਰੋਗਰਾਮ ਲਈ ਸਰਕਾਰੀ ਸਕੂਲਾਂ ਦੇ 1.38 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ : ਹਰਜੋਤ ਬੈਂਸ
52 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਪਾਰਕ ਵਿਚਾਰ ਲਈ ਕੀਤਾ ਸ਼ਾਰਟਲਿਸਟ, ਸੀਡ ਮਨੀ ਵਜੋਂ ਦਿੱਤੇ ਜਾਣਗੇ 10.41 ਕਰੋੜ ਰੁਪਏ
Punjab News : ਖੇਡਾਂ ਅਤੇ ਖਿਡਾਰੀਆਂ ਲਈ CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ : ਤਰੁਨਪ੍ਰੀਤ ਸੌਂਦ
ਸੌਂਦ ਵੱਲੋਂ ਸਬ ਜੂਨੀਅਰ ਹਾਕੀ ਨੈਸ਼ਨਲ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ
ਦੀਵਾਲੀ ਤੋਂ ਪਹਿਲਾਂ ਮੋਦੀ ਕੈਬਨਿਟ ਦੇ ਵੱਡੇ ਫੈਸਲੇ, ਜਾਣੋ
ਰੇਲ ਮੁਲਾਜ਼ਮਾਂ ਨੂੰ ਬੋਨਸ ਦਾ ਤੋਹਫਾ
ਕੈਬਨਿਟ ਮੰਤਰੀ ਮੰਡਲ ਨੇ 2024-25 ਤੋਂ 2030-31 ਲਈ ਖਾਣਯੋਗ ਤੇਲ ਅਤੇ ਤੇਲ ਬੀਜਾਂ 'ਤੇ ਰਾਸ਼ਟਰੀ ਮਿਸ਼ਨ ਨੂੰ ਦਿੱਤੀ ਪ੍ਰਵਾਨਗੀ
2024-25 ਤੋਂ 2030-31 ਤੱਕ 10,103 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਸੱਤ ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾਵੇਗਾ।
Patiala News : ਪਿਆਕੜਾਂ ਲਈ ਵੱਡੀ ਖ਼ਬਰ, 3 ਦਿਨ ਬੰਦ ਰਹਿਣਗੀਆਂ ਸ਼ਰਾਬ ਸ਼ਰਾਬ ਦੀਆਂ ਦੁਕਾਨਾਂ
ਅੰਬਾਲਾ ਜ਼ਿਲ੍ਹੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੀ ਹੱਦ ਅੰਦਰ 8 ਕਿਲੋਮੀਟਰ ਦੇ ਘੇਰੇ 'ਚ 3 ਦਿਨ ਡਰਾਈ ਡੇਅ ਘੋਸ਼ਿਤ ਕੀਤਾ ਗਿਆ