ਖ਼ਬਰਾਂ
ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ
ਬੇਰੂਤ ਦੇ ਕੇਂਦਰੀ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ
ਨਕਸਲਵਾਦ ਵਿਰੁੱਧ ਲੜਾਈ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ: ਟਿਕੈਤ
'ਨਕਸਲਵਾਦ ਇਕ ਵਿਚਾਰਧਾਰਾ ਹੈ, ਜਿਸ ਨੂੰ ਵਿਚਾਰਧਾਰਾ ਰਾਹੀਂ ਹੀ ਖਤਮ ਕੀਤਾ ਜਾ ਸਕਦਾ ਹੈ।'
Firozpur News : NOC ਨਾ ਦੇਣ 'ਤੇ ਪੰਚਾਇਤ ਸੈਕਟਰੀ ਬਲਵਿੰਦਰ ਸਿੰਘ ਨੂੰ ਕੀਤਾ ਮੁਅੱਤਲ
Firozpur News : ਏਡੀਸੀ ਵਿਕਾਸ ਫ਼ਿਰੋਜ਼ਪੁਰ ਨੇ ਡਿਊਟੀ ਦੌਰਾਨ ਕੁਤਾਹੀ ਵਰਤਣ 'ਤੇ ਕੀਤੀ ਕਾਰਵਾਈ
Punjab News : ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਵਾਪਸੀ ,ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਵੱਲੋਂ ਪਾਰਟੀ 'ਚ ਸ਼ਾਮਲ ਕੀਤਾ ਗਿਆ
ਕਿਹਾ - ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ
Kapurthala News : ਭੁੱਲਥ ਦੇ ਪਿੰਡ ਤਲਵੰਡੀ ਕੂਕਾ ਵਿਖੇ ਹਰਜਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ
Kapurthala News : ਨਵੀਂ ਪੰਚਾਇਤ ਦਾ ਪਿੰਡ ਵਲੋਂ ਕੀਤਾ ਗਿਆ ਸਨਮਾਨ
ਸੁਪਰੀਮ ਕੋਰਟ ਨੇ ਸੂਬਿਆ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਕੂਲ ਸੁਰੱਖਿਆ ਬਾਰੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ
“ਸਕੂਲ ਸੁਰੱਖਿਆ ਅਤੇ ਸੁਰੱਖਿਆ ਬਾਰੇ ਦਿਸ਼ਾ-ਨਿਰਦੇਸ਼, 2021” ਨੂੰ ਲਾਗੂ ਕਰਨ ਦਾ ਨਿਰਦੇਸ਼
Elon Musk 200 million followers : ਐਲੋਨ ਮਸਕ X 'ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਬਣੇ ਪਹਿਲੇ ਸ਼ਖਸ
ਮਸਕ ਨੂੰ 131.9 ਮਿਲੀਅਨ ਫਾਲੋਅਰਜ਼ ਨਾਲ ਸਾਬਕਾ ਰਾਸ਼ਟਰਪਤੀ ਓਬਾਮਾ ਅਤੇ 113.2 ਮਿਲੀਅਨ ਫਾਲੋਅਰਜ਼ ਨਾਲ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੌਲੋ ਕਰਦੇ ਹਨ
ਸਰਕਾਰੀ ਸਕੂਲਾਂ ਦੇ 52 ਹਜ਼ਾਰ ਵਿਦਿਆਰਥੀ ਆਪਣੇ ਕਾਰੋਬਾਰੀ ਵਿਚਾਰ ਉੱਤੇ ਕੰਮ ਕਰਨਗੇ- ਹਰਜੋਤ ਸਿੰਘ ਬੈਂਸ
ਸਕੀਮ ਦੇ ਤਹਿਤ 10 ਕਰੋੜ 41 ਲੱਖ ਰੁਪਏ ਦੀ ਰਾਸ਼ੀ ਜਾਰੀ
Bird flu kills tigers : ਵੀਅਤਨਾਮ ਵਿੱਚ ਮ੍ਰਿਤਕ ਬਾਘਾਂ ਵਿੱਚ H5N1 ਬਰਡ ਫਲੂ ਵਾਇਰਸ ਦੀ ਪੁਸ਼ਟੀ
ਡੋਂਗ ਸੂਬੇ ਦੇ ਮੈਂਗੋ ਗਾਰਡਨ ਈਕੋ-ਰਿਜ਼ੌਰਟ ਵਿੱਚ ਸਤੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ 20 ਬਾਘਾਂ ਅਤੇ ਇੱਕ ਚੀਤੇ ਦੀ ਮੌਤ ਹੋ ਚੁੱਕੀ
J-K News : ਕਿਸ਼ਤਵਾੜ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ
ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ