ਖ਼ਬਰਾਂ
ਸੂਬਾ ਸਰਕਾਰ ਨੇ ਪੰਜਾਬ ਪੁਲਿਸ ਨੂੰ ਕੀਤਾ ਅਤਿਆਧੁਨਿਕ,ਪੰਜਾਬ ਪੁਲਿਸ ਨੂੰ ਦੇਸ਼ ਦੀਆਂ ਨੰਬਰ 1 ਗੱਡੀਆਂ ਕੀਤੀਆਂ ਪ੍ਰਦਾਨ
ਕੈਮਰੇ, ਨਵੇਂ ਹਥਿਆਰ, ਨਵੀਂਆਂ ਗੱਡੀਆਂ ਨਾਲ ਆਮ ਲੋਕਾਂ ਦੀ ਸੁਰੱਖਿਆ ਕੀਤੀ ਪੁਖਤਾ
Rail Roko Andolan: ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਰੋਕੀਆਂ ਰੇਲਾਂ
ਐੱਮਐੱਸਪੀ ’ਤੇ ਕਾਨੂੰਨੀ ਗਰੰਟੀ ਸਣੇ 12 ਹੋਰਨਾਂ ਹੱਕੀ ਮੰਗਾਂ
ਨੌਜਵਾਨਾਂ ’ਚ ਸਾਹਿਤ ਦੀ ਚੇਟਕ ਲਗਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਦਾ ਵੱਡਾ ਉਪਰਾਲਾ
ਆਧੁਨਿਕ ਲਾਇਬ੍ਰੇਰੀਆਂ ਸੂਬੇ ਦੇ ਨੌਜਵਾਨਾਂ ’ਚ ਪੈਦਾ ਕਰ ਰਹੀਆਂ ਹਨ ਪੜ੍ਹਨ ਦੀ ਆਦਤ
Punjab News: ਪੰਚਾਇਤੀ ਚੋਣਾਂ ਦਾ ਰਾਹ ਹੋਇਆ ਪੱਧਰਾ; ਹਾਈਕੋਰਟ ਨੇ 170 ਦੇ ਕਰੀਬ ਪਟੀਸ਼ਨਾਂ ਕੀਤੀਆਂ ਖਾਰਿਜ
Punjab News: 15 ਅਕਤੂਬਰ ਨੂੰ ਹੋਣਗੀਆਂ ਚੋਣਾਂ
ਸੁਪਰੀਮ ਕੋਰਟ ਨੇ 2008-09 'ਚ 312 ਡਾਕਟਰਾਂ ਦੀ ਭਰਤੀ 'ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
'ਜਾਅਲੀ' ਸਮਾਜ ਸੇਵਾ ਸਰਟੀਫਿਕੇਟਾਂ 'ਤੇ ਨੌਕਰੀ ਹਾਸਲ ਕਰਨ ਵਾਲੇ 32 ਡਾਕਟਰਾਂ ਸਮੇਤ ਇਨ੍ਹਾਂ ਡਾਕਟਰਾਂ ਨੂੰ ਤਰੱਕੀ ਦੇਣ ਦੀ ਪ੍ਰਕਿਰਿਆ ਪਹਿਲਾਂ ਹੀ ਨੋਟੀਫਾਈ ਕੀਤਾ
Punjab and Haryana High Court : ਸਰਪੰਚੀ ਲਈ 2 ਕਰੋੜ ਦੀ ਬੋਲੀ ਦਾ ਮਾਮਲਾ, ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਨਿਪਟਾਰਾ ਕਰਨ ਦੇ ਦਿੱਤੇ ਹੁਕਮ
Punjab and Haryana High Court : ਹਾਈ ਕੋਰਟ ’ਚ ਸਰਪੰਚੀ ਲਈ ਬੋਲੀ ਖਿਲਾਫ਼ ਪਾਈ ਗਈ ਸੀ ਪਟੀਸ਼ਨ
Supreme Court : ਸੁਪਰੀਮ ਕੋਰਟ ਵਲੋਂ ਬਿਹਾਰ ਦੇ ਸਾਬਕਾ ਮੰਤਰੀ ਦੀ ਹੱਤਿਆ ਦੇ ਮਾਮਲੇ ’ਚ ਸਾਬਕਾ ਵਿਧਾਇਕ ਅਤੇ ਦੋ ਹੋਰਾਂ ਨੂੰ ਉਮਰ ਕੈਦ
Supreme Court : ਸਾਲ 1998 ਵਿਚ ਬ੍ਰਿਜ ਬਿਹਾਰੀ ਪ੍ਰਸਾਦ ਦੀ ਕੀਤੀ ਸੀ ਹੱਤਿਆ
Punjab News: ਪਠਾਨਕੋਟ ਕਾਲਜ ਦੇ 259 MBBS ਵਿਦਿਆਰਥੀਆਂ ਨੂੰ 7 ਅਕਤੂਬਰ ਤੱਕ ਦੂਜੇ ਮੈਡੀਕਲ ਕਾਲਜਾਂ ’ਚ ਕੀਤਾ ਜਾਵੇਗਾ ਸ਼ਿਫਟ
Punjab News: ਇਨ੍ਹਾਂ ਵਿਦਿਆਰਥੀਆਂ ਨੂੰ 2021 ਅਤੇ 2022 ਸੈਸ਼ਨਾਂ ਵਿੱਚ ਦਾਖਲਾ ਦਿੱਤਾ ਗਿਆ ਸੀ।
Mohammad Azharuddin: ਈਡੀ ਨੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੂੰ ਭੇਜਿਆ ਸੰਮਨ
Mohammad Azharuddin: ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਹੁੰਦਿਆਂ 20 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼
ਭਾਰਤ ਦੀਆਂ ਜੇਲਾਂ ਵਿਚ 76% ਕੈਦੀ ਬਿਨਾਂ ਕੋਈ ਜੁਰਮ ਦੇ ਜੇਲਾਂ ਵਿਚ ਬੰਦ, ਇੰਗਲੈਂਡ ਵਿੱਚ ਸਿਰਫ 18%....
ਅਮੀਰਾਂ ਨੂੰ ਪਹਿਲ ਦੇ ਆਧਾਰ ਤੇ ਮਿਲਦੀ ਜ਼ਮਾਨਤ, ਜਦਕਿ ਗਰੀਬ ਨੂੰ ਨਹੀਂ