ਖ਼ਬਰਾਂ
Punjab News: ਰਾਜ ਪਹਿਲਾਂ ਗ੍ਰਿਫਤਾਰ ਨਹੀਂ ਕਰ ਸਕਦਾ ਅਤੇ ਬਾਅਦ ਵਿੱਚ "ਸੰਗਠਿਤ ਅਪਰਾਧ" ਦੇ ਸਬੂਤ ਇਕੱਠੇ ਨਹੀਂ ਕਰ ਸਕਦਾ: ਹਾਈ ਕੋਰਟ
Punjab News:ਨਵੇਂ ਕਾਨੂੰਨ BNS, ਜਿਸ ਨੇ ਭਾਰਤੀ ਦੰਡ ਵਿਧਾਨ ਦੀ ਥਾਂ ਲੈ ਲਈ ਹੈ, ਨੇ ਧਾਰਾ 111 ਦੇ ਤਹਿਤ ਸੰਗਠਿਤ ਅਪਰਾਧ ਨੂੰ ਅਪਰਾਧ ਵਜੋਂ ਜੋੜਿਆ ਹੈ
Patiala News : ਪਟਿਆਲਾ ਵਿੱਚ ਡੁੱਬਣ ਕਾਰਨ ਚਾਰ ਸਾਲ ਦੀ ਬੱਚੀ ਦੀ ਮੌਤ
Patiala News : ਬੜੀ ਨਦੀ ਡੁੱਬਣ ਕਾਰਨ ਹੋਈ ਮੌਤ, ਸ਼ਾਂਤੀ ਨਗਰ ਇਲਾਕੇ ਦੇ ਵਿੱਚ ਗਮ ਦਾ ਮਾਹੌਲ
ਬ੍ਰਾਜ਼ੀਲ ’ਚ ‘ਐਕਸ’ ਦੇ ਬੈਂਕ ਖਾਤੇ ਅਨਬਲੌਕ, ਮਸਕ 50 ਲੱਖ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤ
ਐਕਸ ਨੇ ਕਿਹਾ ਸੀ ਕਿ ਉਹ 5.2 ਮਿਲੀਅਨ ਡਾਲਰ (43 ਕਰੋੜ ਰੁਪਏ ਤੋਂ ਵੱਧ) ਦੇਣ ਲਈ ਤਿਆਰ ਹੈ
ਹਿਜ਼ਬੁੱਲਾ ਵਿਰੁਧ ਲੇਬਨਾਨ ਮੁਹਿੰਮ ਦੌਰਾਨ ਇਜ਼ਰਾਇਲੀ ਫੌਜ ਦੇ 7 ਫੌਜੀ ਮਾਰੇ ਗਏ, ਜਾਣੋ ਪਛਮੀ ਏਸ਼ੀਆ ’ਚ ਜੰਗ ਦਾ ਹਾਲ
ਫੌਜੀ ਅਧਿਕਾਰੀਆਂ ਨੇ ਦਸਿਆ ਕਿ ਦੋ ਵੱਖ-ਵੱਖ ਘਟਨਾਵਾਂ ’ਚ ਫੌਜੀ ਮਾਰੇ ਗਏ।
ਝਾਰਖੰਡ ’ਚ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ ਘੱਟ ਰਹੀ ਹੈ : ਮੋਦੀ
ਕਿਹਾ, ਹੁਣ ਸਮਾਂ ਆ ਗਿਆ ਹੈ ਕਿ ‘ਮਾਟੀ, ਬੇਟੀ, ਰੋਟੀ’ ਨੂੰ ਬਚਾਉਣ ਲਈ ਅਜਿਹੀਆਂ ਤਾਕਤਾਂ ਨੂੰ ਬਾਹਰ ਕਢਿਆ ਜਾਵੇ
ਚਮੋਲੀ ਦੇ ਲਾਪਤਾ ਜਵਾਨ ਦੀ ਲਾਸ਼ 56 ਸਾਲ ਬਾਅਦ ਬਰਫ ’ਚ ਦੱਬੀ ਮਿਲੀ
56 ਸਾਲਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਇਕ ਹੋਰ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ
ਕਿਸਾਨਾਂ ਦੇ ਮੁੰਡਿਆਂ ਦੇ ਵਿਆਹ ਬਾਰੇ ਮਹਾਰਾਸ਼ਟਰ ਦੇ ਆਜ਼ਾਦ ਵਿਧਾਇਕ ਦਾ ਵਿਵਾਦਮਈ ਬਿਆਨ, ਕਿਹਾ, ‘ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ’
ਕਿਸਾਨ ਦੇ ਬੇਟੇ ਨੂੰ ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ : ਮਹਾਰਾਸ਼ਟਰ ਦੇ ਵਿਧਾਇਕ
ਚੇਨਈ ’ਚ ਭੁੱਖ ਨਾਲ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਦੀ ਮੌਤ, ਰਾਜਪਾਲ ਨੇ ਕੀਤੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਕੀਤੀ ਆਲੋਚਨਾ
ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਲ ਹੀ ’ਚ ਨੌਕਰੀ ਦੀ ਭਾਲ ’ਚ ਚੇਨਈ ਗਏ ਸਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ
ਕਰਨਾਟਕ ਦੇ ਕਿਸਾਨ ਬਾਜ਼ਾਰ ’ਚ ਚੀਨ ਤੋਂ ਆਏ ਲੱਸਣ ਦੀ ਜ਼ਿਆਦਾ ਮਾਤਰਾ ਤੋਂ ਚਿੰਤਤ
ਭਾਰਤੀ ਲੱਸਣ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੈ ਜਦਕਿ ਚੀਨੀ ਲੱਸਣ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ
ਰਿਹਾਅ ਕੀਤੇ ਜਾਣ ਮਗਰੋਂ ਸੋਨਮ ਵਾਂਗਚੁਕ ਨੂੰ ਫਿਰ ਹਿਰਾਸਤ ’ਚ ਲਿਆ ਗਿਆ, ਸ਼ਾਮ ਸਮੇਂ ਲੈ ਕੇ ਗਈ ਰਾਜਘਾਟ
ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ