ਖ਼ਬਰਾਂ
Kangana Ranaut: 'ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ', ਗਾਂਧੀ ਜਯੰਤੀ ਮੌਕੇ ਕੰਗਨਾ ਰਣੌਤ ਦੀ ਵਿਵਾਦਿਤ ਪੋਸਟ
Kangana Ranaut: ਕਿਹਾ-ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ। ਧੰਨ ਨੇ ਭਾਰਤ ਮਾਤਾ ਦੇ ਇਹ ਲਾਲ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ
Chandigarh News: ਘਟਨਾ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
Sukhjinder Randhawa News: MP ਸੁਖਜਿੰਦਰ ਰੰਧਾਵਾ ਨੇ DC ਖ਼ਿਲਾਫ਼ ਪਾਇਆ ਵਿਸ਼ੇਸ਼ ਅਧਿਕਾਰ ਮਤਾ, DC 'ਤੇ ਨਿਰਾਦਰ ਕਰਨ ਦਾ ਲਗਾਇਆ ਇਲਜ਼ਾਮ
Sukhjinder Randhawa News: ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ
Iran Attack On Israel: ਈਰਾਨ ਦਾ ਇਜ਼ਰਾਈਲ 'ਤੇ ਵੱਡਾ ਹਮਲਾ, 30 ਮਿੰਟਾਂ 'ਚ 180 ਤੋਂ ਜ਼ਿਆਦਾ ਦਾਗੀਆਂ ਮਿਜ਼ਾਈਲਾਂ
Iran Attack On Israel: ਈਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ
Tim Southee: ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਟਿਮ ਸਾਊਦੀ ਨੇ ਦਿੱਤਾ ਕਪਤਾਨ ਦੇ ਅਹੁਦੇ ਤੋਂ ਅਸਤੀਫਾ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
Tim Southee: ਟਿਮ ਸਾਊਦੀ ਨੇ14 ਟੈਸਟ ਮੈਚਾਂ ਵਿੱਚ ਕੀਵੀ ਟੀਮ ਦੀ ਕਮਾਨ ਸੰਭਾਲੀ
Ludhiana News: ਡੇਢ ਮਹੀਨਾ ਪਹਿਲਾਂ ਇਟਲੀ ਗਏ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ
Ludhiana News: ਰੋਜ਼ੀ-ਰੋਟੀ ਖ਼ਾਤਰ ਗਿਆ ਸੀ ਵਿਦੇਸ਼
Punjab News: ਪੰਜਾਬ ITIs ਵਿੱਚ ਦਾਖਲਿਆਂ ਵਿੱਚ 25 ਫੀਸਦ ਵਾਧਾ ਦਰਜ- ਹਰਜੋਤ ਬੈਂਸ
Punjab News: ਪੰਜਾਬ ਸਰਕਾਰ ਨੇ 2024-25 ਵਿੱਦਿਅਕ ਵਰ੍ਹੇ ਲਈ 137 ਸਰਕਾਰੀ ਆਈ.ਟੀ.ਆਈਜ਼ ਵਿੱਚ ਸੀਟਾਂ ਦੀ ਗਿਣਤੀ 28,880 ਤੋਂ ਵਧਾ ਕੇ 35,000 ਕਰ ਦਿੱਤੀ ਹੈ
Syed Mushtaq Bukhari Death: ਜੰਮੂ-ਕਸ਼ਮੀਰ ਦੇ ਭਾਜਪਾ ਉਮੀਦਵਾਰ ਤੇ ਸਾਬਕਾ ਮੰਤਰੀ ਦਾ ਦਿਹਾਂਤ
Syed Mushtaq Bukhari Death: ਭਾਜਪਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੰਮੂ ਦੇ ਸੁਰੰਕੋਟ ਤੋਂ ਮੈਦਾਨ ਵਿੱਚ ਉਤਾਰਿਆ ਸੀ
Ram Rahim News: ਹਰਿਆਣਾ ਚੋਣਾਂ ਦੌਰਾਨ ਜੇਲ ਤੋਂ ਬਾਹਰ ਆਇਆ ਸੌਦਾ ਸਾਧ, ਬਾਗਪਤ ਆਸ਼ਰਮ ਨੂੰ ਹੋਇਆ ਰਵਾਨਾ
Ram Rahim News: 3 ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ
Punjabi Dead In America: ਵਿਆਹ ਵਾਲੇ ਘਰ 'ਚ ਛਾਇਆ ਮਾਤਮ; ਅਮਰੀਕਾ 'ਚ ਦਿਲ ਦਾ ਦੌਰਾ ਪੈਣ ਨਾਲ ਲਾੜੇ ਦੀ ਮੌਤ
Punjabi Dead In America: ਵਿਆਹ 18 ਅਕਤੂਬਰ ਨੂੰ ਸੀ ਵਿਆਹ