ਖ਼ਬਰਾਂ
Jalandhar News: ਇਕ ਸਾਲ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
Jalandhar News: ਗਰਦਨ 'ਤੇ ਮਿਲੇ ਸੱਟ ਦੇ ਨਿਸ਼ਾਨ
Air Pollution: ਦੀਵਾਲੀ ਤੋਂ ਪਹਿਲਾਂ ਦਿੱਲੀ-NCR 'ਚ ਸਾਹ ਲੈਣ ਦਾ ਵਧੇਗਾ ਸੰਕਟ!
Air Pollution: 17 ਅਕਤੂਬਰ ਤੋਂ 17 ਨਵੰਬਰ ਤੱਕ ਹਲਾਤ ਰਹਿਣਗੇ ਖ਼ਰਾਬ
Chandigarh News: ਚੰਡੀਗੜ੍ਹ ਸਾਈਬਰ ਸੈੱਲ ਨੇ 1900 ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ
Chandigarh News: ਅਪਰਾਧੀ ਇਨ੍ਹਾਂ ਅਕਾਊਂਟਸ 'ਤੇ ਗੈਂਗਸਟਰ ਅਤੇ ਗੰਨ ਕਲਚਰ ਦਾ ਪ੍ਰਚਾਰ ਕਰਦੇ ਸਨ
Israel News:ਇਜ਼ਰਾਇਲੀ ਹਮਲਿਆਂ ਕਾਰਨ ਲੇਬਨਾਨ 'ਚ 105 ਲੋਕਾਂ ਦੀ ਮੌਤ, 359 ਜ਼ਖ਼ਮੀ
Israel News: ਯਮਨ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ਉੱਤੇ ਵੀ ਕੀਤੀ ਗਈ ਬੰਬਾਰੀ
Punjab News: 2 ਕਰੋੜ ਰੁਪਏ ਦੀ ਸਰਪੰਚੀ! ਪਿੰਡ ਹਰਦੋਰਵਾਲ ’ਚ ਸਰਪੰਚੀ ਨੂੰ ਲੈ ਕੇ ਲੱਗੀ ਬੋਲੀ
Punjab News:ਖ਼ੁਦ ਨੂੰ ਭਾਜਪਾ ਆਗੂ ਦੱਸ ਰਿਹਾ ਆਤਮਾ ਸਿੰਘ
Nepal Landslide: ਨੇਪਾਲ ’ਚ ਹੜ੍ਹ ਦਾ ਕਹਿਰ; ਜ਼ਮੀਨ ਖਿਸਕਣ ਕਾਰਨ 1 ਦਿਨਾਂ ’ਚ 170 ਲੋਕਾਂ ਦੀ ਮੌਤ
Nepal Landslide: 50 ਤੋਂ ਵੱਧ ਲੋਕ ਹੋਏ ਲਾਪਤਾ
ਚੰਦਰਯਾਨ-3 ਚੰਦਰਮਾ ਦੇ ਸੰਭਾਵਤ ਸੱਭ ਤੋਂ ਪੁਰਾਣੇ ‘ਕ੍ਰੇਟਰ’ ’ਤੇ ਉਤਰਿਆ : ਖੋਜਕਰਤਾ
ਕਿਸੇ ਵੀ ਗ੍ਰਹਿ, ਉਪਗ੍ਰਹਿ ਜਾਂ ਹੋਰ ਪੁਲਾੜੀ ਵਸਤੂ ’ਤੇ ਖੱਡੇ ਨੂੰ ‘ਕ੍ਰੇਟਰ’ ਕਿਹਾ ਜਾਂਦਾ ਹੈ
ਪ੍ਰਕਾਸ਼ ਕਰਾਤ ਸੀ.ਪੀ.ਆਈ. (ਐਮ) ਪੋਲਿਟ ਬਿਊਰੋ, ਕੇਂਦਰੀ ਕਮੇਟੀ ਦੇ ਅੰਤਰਿਮ ਕੋਆਰਡੀਨੇਟਰ ਹੋਣਗੇ
ਸੀਤਾਰਾਮ ਯੇਚੁਰੀ ਦੀ ਮੌਤ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ, ਅਪ੍ਰੈਲ 2025 ਤਕ ਅੰਤਰਿਮ ਪ੍ਰਬੰਧ ਵਜੋਂ ਰਹਿਣਗੇ ਅਹੁਦੇ ’ਤੇ
Punjab Panchayat Elections 2024 : ਰਾਜ ਚੋਣ ਕਮਿਸ਼ਨ ਨੇ ਆਮ ਜਨਤਾ ਦੀ ਸਹੂਲਤ ਲਈ ਸਥਾਪਿਤ ਕੀਤਾ ਕੰਟਰੋਲ ਰੂਮ
ਸੈਕਟਰ -17 ਈ. ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਕੰਟਰੋਲ ਰੂਮ
Punjab News : ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼ , 6 ਕਿਲੋ ਹੈਰੋਇਨ, ਗੋਲੀ ਸਿੱਕਾ ਬਰਾਮਦ
ਹਲਾਂਕਿ ਇਸ ਬਰਾਮਦਗੀ ਵਿੱਚ ਸ਼ਾਮਲ ਦੋਸ਼ੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ