ਖ਼ਬਰਾਂ
NRI ਸੈੱਲ ਨੂੰ ਘਰੇਲੂ ਹਿੰਸਾ ਵਰਗੇ ਮੁੱਦਿਆਂ ’ਤੇ ਔਰਤਾਂ ਤੋਂ 2022 ਵਿੱਚ 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ
ਘਰੇਲੂ ਹਿੰਸਾ, ਪਾਸਪੋਰਟ ਜ਼ਬਤ ਕਰਨ, ਤਲਾਕ, ਦਾਜ ਦੀ ਮੰਗ ਅਤੇ ਬੱਚਿਆਂ ਦੀ ਸਪੁਰਦਗੀ ਵਿਵਾਦ ਵਰਗੇ ਅਹਿਮ ਮੁੱਦੇ ਆਏ ਸਾਹਮਣੇ
Punjab News : CM ਭਗਵੰਤ ਮਾਨ ਐਕਸ਼ਨ ਮੋਡ 'ਚ , ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਭਲਕੇ ਸੱਦੀ ਅਹਿਮ ਮੀਟਿੰਗ
ਇਹ ਮੀਟਿੰਗ ਮੁੱਖ ਮੰਤਰੀ ਰਿਹਾਇਸ਼ 'ਤੇ ਦੁਪਹਿਰ 1 ਵਜੇ ਹੋਵੇਗੀ
ਰਾਜ ਚੋਣ ਕਮਿਸ਼ਨ ਵੱਲੋਂ ਚੋਣ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਨੂੰ “ਨੋ ਡਿਊ ਜਾਂ ਨੋ ਆਬਜੈਕਸ਼ਨ ਸਰਟੀਫਿਕੇਟ” ਸਬੰਧੀ ਹਦਾਇਤਾਂ ਜਾਰੀ
ਉਮੀਦਵਾਰਾਂ ਵੱਲੋਂ ਸਬੰਧਤ ਅਥਾਰਟੀਆਂ ਦੇ ਨਿਯਮਾਂ ਜਾਂ ਪ੍ਰਕਿਰਿਆਵਾਂ ਅਨੁਸਾਰ ਨਾਮਜ਼ਦਗੀ ਪੱਤਰਾਂ ਦੇ ਨਾਲ ਨੋ ਡਿਊ ਸਰਟੀਫ਼ਿਕੇਟ ਜਾਂ ਨੋ ਆਬਜੈਕਸ਼ਨ ਸਰਟੀਫ਼ਿਕੇਟ ਨੱਥੀ ਕਰਨਾ ਜ਼ਰੂਰੀ
Punjab News : ਸੂਬਾ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖਤਾ ਤਿਆਰੀ : CM ਭਗਵੰਤ ਮਾਨ
ਕਿਹਾ -ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ,ਦਾਣਾ-ਦਾਣਾ ਚੁੱਕਿਆ ਜਾਵੇਗਾ
Jay Shah ਨੇ IPL 2025 ਨੂੰ ਲੈ ਕੇ ਕੀਤਾ ਵੱਡਾ ਐਲਾਨ, ਭਾਰਤੀ ਖਿਡਾਰੀਆਂ ਨੂੰ ਹਰ ਮੈਚ ਲਈ ਮਿਲਣਗੇ 7.5 ਲੱਖ ਰੁਪਏ
ਜਿਨ੍ਹਾਂ ਖਿਡਾਰੀਆਂ ਨੇ ਪੂਰੇ ਸੀਜ਼ਨ ਵਿੱਚ ਖੇਡਣ ਲਈ ਇਕਰਾਰਨਾਮਾ ਕੀਤਾ ਹੈ, ਉਨ੍ਹਾਂ ਨੂੰ 1.05 ਕਰੋੜ ਰੁਪਏ ਦਿੱਤੇ ਜਾਣਗੇ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰਨ ਦੇ ਮਾਮਲੇ 'ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ
ਕਿਹਾ - ਸ੍ਰੀ ਅਕਾਲ ਤਖ਼ਤ ਸਾਹਿਬ ਕਮੇਟੀ 'ਚ ਸਿਆਸਤ ਨਹੀਂ ਹੋਣੀ ਚਾਹੀਦੀ
ਰਾਜ ਚੋਣ ਕਮਿਸ਼ਨਰ ਨੇ ਹਲਫੀਆ ਬਿਆਨ ਪ੍ਰਕਿਰਿਆ ਨੂੰ ਬਣਾਇਆ ਸਰਲ, ਪੰਚਾਇਤੀ ਚੋਣਾਂ ਲਈ ਬਕਾਏ ਦੀ ਅਦਾਇਗੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ"
ਨਵੇਂ ਨਿਰਦੇਸ਼ਾਂ ਦੇ ਅਨੁਸਾਰ ਕਾਰਜਕਾਰੀ ਮੈਜਿਸਟਰੇਟ/ਓਥ ਕਮਿਸ਼ਨਰ ਜਾਂ ਨੋਟਰੀ ਪਬਲਿਕ ਦੁਆਰਾ ਤਸਦੀਕ ਕੀਤੇ ਹਲਫਨਾਮੇ ਹੁਣ ਚੋਣ ਉਦੇਸ਼ਾਂ ਲਈ ਸਵੀਕਾਰ ਕੀਤੇ ਜਾਣਗੇ
Assembly Elections 2024: ਜੰਮੂ ’ਚ ਮੌਲਵੀ ਨੇ ‘ਰਾਮ ਰਾਮ’ ਕਹਿ ਕੇ ਮੇਰਾ ਸਵਾਗਤ ਕੀਤਾ, ਇਹ ਧਾਰਾ 370 ਹਟਾਉਣ ਦਾ ਅਸਰ ਹੈ: ਯੋਗੀ ਆਦਿੱਤਿਆਨਾਥ
ਹਰਿਆਣਾ ਦੇ ਫਰੀਦਾਬਾਦ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਇਸ ਹਫਤੇ ਦੋ ਦਿਨਾਂ ਲਈ ਜੰਮੂ-ਕਸ਼ਮੀਰ ਗਏ ਸਨ
Ludhiana News : ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਠੱਗੀ, ਪੁਲਿਸ ਨੇ ਇੱਕ ਆਰੋਪੀ ਫੜਿਆ, 6 ਕਰੋੜ ਬਰਾਮਦ
ਸੁਪਰੀਮ ਕੋਰਟ ਦੇ ਜਾਇਦਾਦ ਸੀਲ-ਗ੍ਰਿਫਤਾਰੀ ਦੇ ਫਰਜ਼ੀ ਵਾਰੰਟ ਦਿਖਾ ਕੇ ਡਰਾਇਆ
Lawrence Bishnoi interview case : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਜੈਪੁਰ ਪੁਲਿਸ ਨੇ ਦਰਜ ਕੀਤੀ FIR
ਜੈਪੁਰ ਦੀ ਕੇਂਦਰੀ ਜੇਲ੍ਹ ਤੋਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਤਾ ਸੀ ਇੰਟਰਵਿਊ ,ਪੰਜਾਬ ਪੁਲਿਸ ਨੇ ਇਸ ਸਬੰਧੀ ਸਬੂਤ ਵੀ ਦਿੱਤੇ ਹਨ