ਖ਼ਬਰਾਂ
Bihar News : ਬਿਹਾਰ 'ਚ ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ 37 ਬੱਚਿਆਂ ਸਮੇਤ 43 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ , ਕਈ 'ਲਾਪਤਾ'
ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲਿਆਂ 'ਚ ਵਾਪਰੀਆ ਹਨ
Elvish Yadav and Fazilpuria News: ਐਲਵਿਸ਼ ਯਾਦਵ ਤੇ ਫਾਜ਼ਿਲਪੁਰੀਆ ਖਿਲਾਫ਼ ED ਦਾ ਐਕਸ਼ਨ, ਦੋਵਾਂ ਦੀ ਕਰੋੜਾਂ ਦੀ ਪ੍ਰਾਪਰਟੀ ਕੀਤੀ ਜ਼ਬਤ
ਮਨੀ ਲਾਂਡਰਿੰਗ ਮਾਮਲੇ 'ਚ ਹੋਈ ਕਾਰਵਾਈ
Spicejet : ਸਪਾਈਸਜੈੱਟ ਨੇ ਅਗਸਤ ਤੱਕ ਆਪਣੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦਾ ਕੀਤਾ ਭੁਗਤਾਨ
ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ
T20 World Cup 2024 : T-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੀ ਕਪਤਾਨ ਦਾ ਵੱਡਾ ਬਿਆਨ
T20 World Cup 2024 : ਹਰਮਨਪ੍ਰੀਤ ਕੌਰ ਨੇ ਆਪਣੀ ਫਾਰਮ ਨੂੰ ਲੈ ਕੇ ਕਹੀ ਵੱਡੀ ਗੱਲ
Pooja Khedkar Case : ਬਰਖ਼ਾਸਤ ਟ੍ਰੇਨੀ IAS ਪੂਜਾ ਖੇਡਕਰ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ, 7 ਦਿਨਾਂ ਲਈ ਗ੍ਰਿਫ਼ਤਾਰੀ ਟਲੀ
ਪੂਜਾ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤਾ
Punjab News: ਪੰਜਾਬ ਦੇ ਇਨ੍ਹਾਂ ਦੋ ਪਿੰਡਾਂ ਨੇ ਕਰ ਦਿੱਤੀ ਕਮਾਲ, ਸਰਬਸੰਮਤੀ ਨਾਲ ਚੁਣੇ ਸਰਪੰਚ
Punjab News: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਮੁਤਾਬਕ ਦੋਵਾਂ ਪਿੰਡਾਂ ਨੂੰ ਮਿਲਣਗੇ 5-5 ਲੱਖ ਰੁਪਏ
Kharar News : ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ, ਦੁਕਾਨ ’ਚ ਛੁਪਾ ਰੱਖੀ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ
Kharar News : ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ’ਚ ਰੱਖੀਆਂ ਸੀ ਛੁਪਾ
Balwant Singh Rajoana: ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਘਟਾਉਣ ਦੀ ਪਟੀਸ਼ਨ ਉਤੇ 'ਤੇ ਮੁੜ ਵਿਚਾਰ ਕਰੇਗੀ SC
Balwant Singh Rajoana: ਸਿਖਰਲੀ ਅਦਾਲਤ ਵੱਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ
Lebanon News : ਭਾਰਤ ਨੇ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਲਈ ਕਿਹਾ
Lebanon News : ਘੁਸਪੈਠ ਦੀ ਤਿਆਰੀ 'ਚ ਹੈ ਇਜ਼ਰਾਇਲੀ ਫੌਜ, ਅਮਰੀਕਾ-ਫਰਾਂਸ ਨੇ ਜੰਗ ਰੋਕਣ ਦੀ ਕੀਤੀ ਮੰਗ
Punjab and haryana High Court : ਜੱਜ ਦੀ ਸੁਰੱਖਿਆ ਲਈ ਤਾਇਨਾਤ ਗੰਨਮੈਨ ਦੀ ਪਿਸਤੌਲ ਖੋਹਣ ਦੇ ਮਾਮਲੇ ’ਚ ਹਾਈ ਕੋਰਟ ਸਖ਼ਤ
Punjab and haryana High Court :ਅਦਾਲਤ ਨੇ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਤੋਂ ਵਿਸਥਾਰ ਰਿਪੋਰਟ ਮੰਗੀ, ਮਾਮਲੇ ਦੀ ਸੁਣਵਾਈ 27 ਸਤੰਬਰ