ਖ਼ਬਰਾਂ
Punjab News: ਸਰਕਾਰੀ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, 6ਵੇਂ ਪੇ-ਕਮਿਸ਼ਨ ਤੇ ਬਕਾਏ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾ
ਡੀਏ 113 ਦੀ ਬਜਾਏ 119 ਫੀਸਦੀ ਦਿੱਤਾ ਜਾਵੇ- ਹਾਈਕੋਰਟ
Hoshiarpur News : ਪਿੰਡ ਮੁਸਾਹਿਬਪੁਰ ਨੇੜੇ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਸਕੇ ਭਰਾਵਾਂ ਦੀ ਹੋਈ ਮੌਤ
Hoshiarpur News : ਦੋਵੇਂ ਪਿਛਲੇ ਕਾਫੀ ਸਮੇਂ ਤੋਂ ਵੈਲਡਿੰਗ ਦੀ ਚਲਾਉਂਦੇ ਸਨ ਦੁਕਾਨ
Jammu Kashmir Second Phase Election Voting : ਦੂਜੇ ਪੜਾਅ ’ਚ 56.05 ਫੀਸਦੀ ਵੋਟਿੰਗ , ਸ੍ਰੀਨਗਰ ਸਭ ਤੋਂ ਪਿੱਛੇ ਰਿਹਾ
ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ
Amritsar News : ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਮਹਿਲਾ ਕੈਦੀ ਦੀ ਮੌਤ , ਲੰਬੇ ਸਮੇਂ ਤੋਂ ਸੀ ਬਿਮਾਰ
ਮੁੰਬਈ ਦੀ ਰਹਿਣ ਵਾਲੀ ਸੀ ਮ੍ਰਿਤਕ ਮਹਿਲਾ
Karnataka MUDA Land Scam : ਕਰਨਾਟਕ ਅਦਾਲਤ ਨੇ ਮੁੱਖ ਮੰਤਰੀ ਸਿਧਾਰਮਈਆ ਵਿਰੁਧ ਲੋਕਾਯੁਕਤ ਪੁਲਿਸ ਨੂੰ ਦਿੱਤੇ ਜਾਂਚ ਦੇ ਹੁਕਮ
ਜਾਂਚ ਦਾ ਸਾਹਮਣਾ ਕਰਨ ਲਈ ਤਿਆਰ : ਸਿਧਾਰਮਈਆ
Phillaur Accident News : ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਸੇਬਾਂ ਨਾਲ ਭਰਿਆ ਟਰੱਕ ਪਲਟਿਆ, ਦੋ ਜ਼ਖ਼ਮੀ
Phillaur Accident News : ਟਰੱਕ ਚਾਲਕ ਮੌਕੇ ਤੋਂ ਹੋਇਆ ਫ਼ਰਾਰ
Badlapur Case : ਬਦਲਾਪੁਰ ਕਾਂਡ ਦੇ ਮੁਲਜ਼ਮ ਦੀ ਮੌਤ ਨਾਲ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਹਾਈ ਕੋਰਟ
ਕਿਹਾ, ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਤੋਂ ਬਚਿਆ ਜਾ ਸਕਦਾ ਸੀ
ਮੈਂ ਜੋ ਵੀ ਹਾਂ, ਉਸ ’ਚ ਹਰਿਆਣਾ ਦਾ ਵੱਡਾ ਯੋਗਦਾਨ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ, ਸੋਨੀਪਤ ਦੀ ਇਸ ਧਰਤੀ ਤੋਂ ਮੈਂ ਦੇਸ਼ ਦੇ ਮਹਾਨ ਪੁੱਤਰ ਸਰ ਛੋਟੂ ਰਾਮ ਜੀ ਨੂੰ, ਬਾਬਾ ਲਕਸ਼ਮੀਚੰਦ ਜੀ ਨੂੰ ਸਲਾਮ ਕਰਦਾ ਹਾਂ
ਸ਼ੰਭੂ ਬਾਰਡਰ ਬੰਦ ਹੋਣਾ ‘ਵੱਡੀ ਸਮੱਸਿਆ’, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ : ਮਨੋਹਰ ਲਾਲ ਖੱਟਰ
ਕਿਹਾ-ਸ਼ੰਭੂ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੇ ਕਿਸਾਨਾਂ ਦਾ ਮੁਖੌਟਾ ਪਹਿਨਿਆ ਹੋਇਆ ਹੈ
Stock Market Today : ਸੈਂਸੈਕਸ ਪਹਿਲੀ ਵਾਰ 85,000 ਦੇ ਪਾਰ ਬੰਦ, ਨਿਫਟੀ 26,000 ਦੇ ਪਾਰ
ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ