ਖ਼ਬਰਾਂ
ਭਾਜਪਾ ਮੈਨੂੰ ‘ਚੋਰ’ ਵਿਖਾਉਣਾ ਚਾਹੁੰਦੀ ਹੈ ਅਤੇ ਇਸ ਲਈ ਮੈਨੂੰ ਜੇਲ੍ਹ ਭੇਜਿਆ ਗਿਆ ਹੈ : ਕੇਜਰੀਵਾਲ
ਕਿਹਾ, ਕੌਣ ‘ਚੋਰ’ ਹੈ - ਉਹ ਜੋ ਬਿਜਲੀ ਮੁਫਤ ਕਰਦਾ ਹੈ ਜਾਂ ਉਹ ਜੋ ਬਿਜਲੀ ਮਹਿੰਗੀ ਕਰਦਾ ਹੈ?
ਤੁਰਨ ਤੋਂ ਅਸਮਰਥ 80 ਸਾਲ ਦੀ ਬਜ਼ੁਰਗ ਔਰਤ, ਫਿਰ ਵੀ ਅਫ਼ਸਰ ਨੇ ਪੈਨਸ਼ਨ ਲਈ ਸੱਦਿਆ ਦਫ਼ਤਰ
ਉੜੀਸਾ ਦੀ ਔਰਤ 2 ਕਿਲੋਮੀਟਰ ਤੱਕ ‘ਰੇਂਗਦੀ ਹੋਈ’ ਪੁੱਜੀ ਪੈਨਸ਼ਨ ਲੈਣ
Delhi Air Pollution : ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਹਵਾ ਕੁਆਲਿਟੀ ਪ੍ਰਬੰਧਨ ਕਮਿਸ਼ਨ ਤੋਂ ਜਵਾਬ ਤਲਬ
Delhi Air Pollution : 27 ਸਤੰਬਰ ਨੂੰ ਇਸ ਮੁੱਦੇ ’ਤੇ ਚੁਕੇ ਗਏ ਕਦਮਾਂ ਦੀ ਜਾਣਕਾਰੀ ਦੇਣ ਲਈ ਕਿਹਾ
ਕਰਨਾਟਕ ਦੇ ਮੁੱਖ ਮੰਤਰੀ ਨੂੰ ਵੱਡਾ ਝਟਕਾ, ਰਾਜਪਾਲ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੀ ਮੁੱਖ ਮੰਤਰੀ ਸਿੱਧਰਮਈਆ ਦੀ ਪਟੀਸ਼ਨ ਖਾਰਜ
ਜ਼ਮੀਨ ਅਲਾਟਮੈਂਟ ਮਾਮਲੇ ’ਚ ਰਾਜਪਾਲ ਥਰਵਰਚੰਦ ਗਹਿਲੋਤ ਵਲੋਂ ਦਿਤੀ ਜਾਂਚ ਦੀ ਮਨਜ਼ੂਰੀ ਨੂੰ ਚੁਨੌਤੀ ਦੇਣ ਵਾਲੀ ਅਪੀਲ ਨੂੰ ਹਾਈ ਕੋਰਟ ਨੇ ਦਸਿਆ ਸਹੀ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸਮਾਜਕ ਚੇਤੰਨਤਾ ਸੁਧਾਰ ਵਿੰਗ ਦੇ ਗਠਨ ਦਾ ਮਤਾ ਪਾਸ
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਸ਼ਤਾਬਦੀ ਸਮਾਰੋਹ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਨਵੀਨਰ ਅਤੇ ਪ੍ਰਿਜ਼ੀਡੀਅਮ ਮੈਂਬਰ ਨੇ ਕੀਤਾ ਐਲਾਨ
ਖੁਦਕੁਸ਼ੀ ਮਾਮਲਾ: ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਹਾਈਕੋਰਟ ਨੇ ਡੀਜੀਪੀ ਨੂੰ ਕੀਤਾ ਤਲਬ
ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਹਾਈਕੋਰਟ ਨੇ ਡੀਜੀਪੀ ਨੂੰ ਕੀਤਾ ਤਲਬ
ਬਾਜਵਾ ਨੇ ਬੀਜੇਪੀ 'ਤੇ ਕੰਗਨਾ ਰਣੌਤ ਦੀ ਵਰਤੋਂ ਨਾਲ ਵਿਵਾਦਪੂਰਨ ਖੇਤੀ ਕਾਨੂੰਨਾਂ ਦੀ ਬਹਿਸ ਨੂੰ ਮੁੜ ਸ਼ੁਰੂ ਕਰਨ ਦੇ ਲਗਾਏ ਇਲਜ਼ਾਮ
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ
ਲੇਬਨਾਨ 'ਚ ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 558, 1800 ਤੋਂ ਵੱਧ ਜ਼ਖ਼ਮੀ
ਹਮਲੇ ਦੌਰਾਨ 1800 ਤੋਂ ਵੱਧ ਲੋਕ ਜ਼ਖ਼ਮੀ
Sri Fatehgarh Sahib: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਪਿੰਡ ਵਾਸੀਆਂ ਨੇ ਵਰਿੰਦਰ ਸਿੰਘ ਦੇ ਘਰ 'ਚ ਕਿਸੇ ਵੀ ਪ੍ਰੋਗਰਾਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦਾ ਕੀਤਾ ਮਤਾ ਪਾਸ
ਵਿਜੀਲੈਂਸ ਬਿਊਰੋ ਨੇ 5,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਕਾਬੂ
ਹਨੀ ਟਰੈਪ ਨੈੱਟਵਰਕ ਵੀ ਚਲਾ ਰਿਹਾ ਸੀ ਮੁਲਜ਼ਮ ਰਾਜ ਕੁਮਾਰ