ਖ਼ਬਰਾਂ
ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 19 ਜ਼ਿਲ੍ਹਿਆਂ ਦੇ 2581 ਲਾਭਪਾਤਰੀਆਂ ਨੂੰ ਦਿੱਤਾ ਲਾਭ
ਨਿਊਯਾਰਕ ਵਿੱਚ PM ਮੋਦੀ ਨੇ ਸਿੱਖ ਭਾਈਚਾਰੇ ਨਾਲ ਕੀਤੀ ਮੁਲਾਕਾਤ, ਜਾਣੋ ਪੀਐੱਮ ਨੇ ਕੀ ਕਿਹਾ
ਸਿੱਖਾਂ ਭਾਈਚਾਰੇ ਨੇ ਪੀਐਮ ਮੋਦੀ ਦੀ ਕੀਤੀ ਤਾਰੀਫ਼
Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਦੌਰਾਨ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
Delhi News : ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਦਾ ਰਵਾਇਤੀ ਸਿੱਖ ਜੈਕਾਰੇ 'ਜੋ ਬੋਲੇ ਸੋ ਨਿਹਾਲ' ਨਾਲ ਕੀਤਾ ਸਵਾਗਤ
ਬਠਿੰਡਾ STF ਟੀਮ ਦਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ
2020 ਵਿੱਚ ਹੈਰੋਇਨ ਸਮੇਤ ਕੀਤਾ ਸੀ ਗ੍ਰਿਫ਼ਤਾਰ
ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਇਕਾਈ ਵਿੱਚ ਲੱਗੀ ਭਿਆਨਕ ਅੱਗ, 14 ਮਜ਼ਦੂਰ ਝੁਲਸੇ
ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ
West Bengal News : ਪੱਛਮੀ ਬੰਗਾਲ 'ਚ ਰੇਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇ
West Bengal News : ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ
ਅੰਮ੍ਰਿਤਸਰ ਟ੍ਰਾਇਲ ਕੋਰਟ ਦੇ ਜੱਜ ਨੂੰ ਹਾਈਕੋਰਟ ਵੱਲੋਂ ਫਟਕਾਰ, ਜਬਰ-ਜਨਾਹ ਮਾਮਲੇ 'ਚ ਪੀੜਤਾਂ ਦੀ ਗਵਾਹੀ ਨੂੰ ਟਾਲਣ ਉੱਤੇ ਚੁੱਕੇ ਸਵਾਲ
ਭਵਿੱਖ 'ਚ ਨਿਆਂਇਕ ਕੰਮ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ-ਹਾਈਕੋਰਟ
Machiwara News : ਮਾਛੀਵਾੜਾ ਪੁਲਿਸ ਨੇ 12 ਘੰਟਿਆਂ ’ਚ ਚੋਰੀ ਕੀਤਾ ਟਰੱਕ ਕੀਤਾ ਬਰਾਮਦ, 2 ਮੁਲਜ਼ਮ ਕਾਬੂ, 1 ਫ਼ਰਾਰ
Machiwara News : ਚੋਰੀ ਕੀਤੇ ਵਾਹਨ ਨੂੰ ਨਵਾਂ ਰੂਪ ਦੇ ਵੇਚਦੇ ਸੀ ਅੱਗੇ
ਸ਼ਮਸ਼ੇਰ ਸਿੰਘ ਦੂਲੋ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਆਬਜ਼ਰਵਰ ਨਿਯੁਕਤ
ਹਰਿਆਣਾ ਵਿਧਾਨ ਚੋਣਾਂ ਜਿੱਤਣ ਦਾ ਕੀਤਾ ਦਾਅਵਾ
Haryana News : ਹਰਿਆਣਾ ਸਰਕਾਰ ਨੇ ਗੋਕੁਲ ਸੇਤੀਆ ਦੀ ਸੁਰੱਖਿਆ ਵਧਾਈ
Haryana News : ਸੇਤੀਆ ਦੀ ਸੁਰੱਖਿਆ ਪੰਜ ਸੁਰੱਖਿਆ ਕਰਮੀਆਂ ਤੋਂ ਇਲਾਵਾ ਸਬੰਧਤ S.H.O ਪੁਖਤਾ ਪ੍ਰਬੰਧ ਕਰੇਗਾ