ਖ਼ਬਰਾਂ
ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਪੁੱਜੇ ਅੰਦੋਲਨਕਾਰੀ ਡਾਕਟਰ, ਜਾਣੋ ਕਿਉਂ ਨਹੀਂ ਹੋ ਸਕੀ ਗੱਲਬਾਤ
ਗੱਲਬਾਤ ਲਈ ਰੱਖੀ ਮੰਗ ਨੂੰ ਮਮਤਾ ਨੇ ਨਾਮਨਜ਼ੂਰ ਕੀਤਾ
ਭਲਕੇ ਹੋਣ ਵਾਲੀ ਮਹਾ ਪੰਚਾਇਤ ਨੂੰ ਲੈ ਕੇ ਕਿਸਾਨ ਆਗੂ ਡੱਲੇਵਾਲ ਨੇ ਕੀਤੇ ਵੱਡੇ ਖੁਲਾਸੇ, ਹਰਿਆਣਾ ਸਰਕਾਰ ਬਾਰੇ ਕਹੀ ਇਹ ਗੱਲ
ਕਿਸਾਨ ਆਗੂ ਡੱਲੇਵਾਲ ਨੇ ਹਰਿਆਣਾ ਸਰਕਾਰ ਤੇ ਸਾਧੇ ਨਿਸ਼ਾਨੇ
ਗਿਆਨਵਾਪੀ ਨੂੰ ਮਸਜਿਦ ਕਹਿਣਾ ਮੰਦਭਾਗਾ, ਇਹ ਖੁਦ ਭਗਵਾਨ ਵਿਸ਼ਵਨਾਥ ਦਾ ਰੂਪ ਹੈ : ਯੋਗੀ ਆਦਿੱਤਿਆਨਾਥ
ਗਿਆਨਵਾਪੀ ਮੁੱਦਾ ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਕੇਂਦਰ ਰਿਹਾ ਹੈ
ਕਰਨਾਟਕ ’ਚ ਉੱਚ ਜਾਤੀ ਦੇ ਨੌਜੁਆਨ ਵਿਰੁਧ ਪੋਕਸੋ ਸ਼ਿਕਾਇਤ ਤੋਂ ਬਾਅਦ ਦਲਿਤਾਂ ਦਾ ਬਾਈਕਾਟ
ਸਰੀਰਕ ਸਬੰਧ ਬਣਾਉਣ ਮਗਰੋਂ ਵਿਅਕਤੀ ਨੇ ਲੜਕੀ ਦੇ ਦਲਿਤ ਹੋਣ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਸੀ
ਹਿੰਦੂ ਵਿਆਹ ਨੂੰ ਇਕਰਾਰਨਾਮੇ ਵਾਂਗ ਭੰਗ ਨਹੀਂ ਕੀਤਾ ਜਾ ਸਕਦਾ : ਇਲਾਹਾਬਾਦ ਹਾਈ ਕੋਰਟ
ਕਿਹਾ, ਹੁਕਮ ਪਾਸ ਕਰਨ ਦੀ ਤਰੀਕ ’ਤੇ ਆਪਸੀ ਸਹਿਮਤੀ ਜ਼ਰੂਰੀ
ਕਾਂਗਰਸ ਨੇ ਸੇਬੀ ਮੁਖੀ ’ਤੇ ਚੀਨ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਦਾ ਲਾਇਆ ਇਲਜ਼ਾਮ
ਕਿਹਾ- ਸੰਵੇਦਨਸ਼ੀਲ ਜਾਣਕਾਰੀ ਰਖਦਿਆਂ ਸੂਚੀਬੱਧ ਸਕਿਉਰਿਟੀਜ਼ ’ਚ ਕਾਰੋਬਾਰ ਕਰ ਰਹੀ ਸੀ ਮਾਧਵੀ ਬੁਚ
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ PCMSA ਦੇ ਡਾਕਟਰਾਂ ਨੇ ਹੜਤਾਲ ਲਈ ਵਾਪਸ
ਡਾਕਟਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਘੜੀ ਜਾ ਰਹੀ ਹੈ, ਰੂਪ-ਰੇਖਾ: ਡਾ. ਬਲਬੀਰ ਸਿੰਘ
ਪੁਲਾੜ ’ਚ ਬੈਠ ਕੇ ਸੁਨੀਤਾ ਵਿਲੀਅਮ ਤੇ ਉਸ ਦਾ ਸਾਥੀ ਚੁਣਨਗੇ ਅਮਰੀਕਾ ਦਾ ਰਾਸ਼ਟਰਪਤੀ
‘‘ਦੋਵੇਂ ਪੁਲਾੜ ਯਾਤਰੀ ਸਪੇਸ ’ਚ ਫਸੇ ਹੋਏ ਹਨ ਅਤੇ ਅਗਲੇ ਸਾਲ ਸਪੇਸ ਐਕਸ ’ਚ ਵਾਪਸ ਆਉਣ ਦੀ ਸੰਭਾਵਨਾ ਹੈ।’’
NIT ਹਮੀਰਪੁਰ ਵਿਦਿਆਰਥੀ ਦੀ ਮੌਤ ਦੇ ਮਾਮਲੇ ਦਾ ਮੁੱਖ ਮੁਲਜ਼ਮ ਪੰਜਾਬ ਤੋਂ ਗ੍ਰਿਫਤਾਰ
ਨਸ਼ਾ ਛੁਡਾਊ ਕੇਂਦਰ ਤੋਂ ਹੀ ਕਰ ਰਿਹਾ ਸੀ ਨਸ਼ਿਆਂ ਦਾ ਕਾਰੋਬਾਰ
ਪਾਕਿਸਤਾਨ ਦੇ ਸਪੀਕਰ ਨੇ ਸੰਸਦ ਦੀ ਲੌਜ ਨੂੰ ‘ਜੇਲ’ ਬਣਾ ਕੇ ਪੀਟੀਆਈ ਦੇ 10 ਐਮਪੀ ਉਥੇ ਡੱਕੇ
ਸ਼ਾਂਤੀਪੂਰਨ ਅਸੈਂਬਲੀ ਤੇ ਪਬਲਿਕ ਆਰਡਰ ਐਕਟ 2024 ਤਹਿਤ ਗ੍ਰਿਫ਼ਤਾਰ