ਖ਼ਬਰਾਂ
Haryana News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਜਾਰੀ ਸੂਚੀ
Haryana News: ਇਸ ਸੂਚੀ ਵਿੱਚ 40 ਨੇਤਾਵਾਂ ਦੇ ਨਾਂ ਹਨ
Adani Group: ਹਿੰਡਨਬਰਗ ਨੂੰ ਅਡਾਨੀ ਗਰੁੱਪ ਦਾ ਕਰਾਰਾ ਜਵਾਬ, ਸਵਿਸ ਬੈਂਕ 'ਚ ਇਕ ਪੈਸਾ ਵੀ ਨਹੀਂ ਜਮ੍ਹਾ
Adani Group: ਉਨ੍ਹਾਂ ਇਸ ਦੋਸ਼ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬੇਬੁਨਿਆਦ ਦੱਸਿਆ ਹੈ।
Janmeja Singh Sekhon : ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਸਪੱਸ਼ਟੀਕਰਨ ਪੱਤਰ
Janmeja Singh Sekhon: ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਕੀਤੇ ਅਕਾਲੀ ਮੰਤਰੀਆਂ ਨੂੰ ਸਪੱਸ਼ਟੀਕਰਨ ਦੇਣ ਦਾ ਦਿਤਾ ਗਿਆ ਸੀ ਹੁਕਮ
ਹਾਈ ਕੋਰਟ ਨੇ ਵਿਸ਼ੇਸ਼ NDPS ਅਦਾਲਤਾਂ ਸਥਾਪਤ ਕਰਨ ਦੀ ਕੀਤੀ ਮੰਗ
NDPS ਅਦਾਲਤਾਂ ਨਾਲ ਹੀ ਕੇਸਾਂ ਦਾ ਜਲਦੀ ਨਿਪਟਾਰਾ ਹੋ ਸਕੇਗਾ।
ਟ੍ਰਾਈਸਿਟੀ ਵਿੱਚ ਡੇਂਗੂ ਦਾ ਕਹਿਰ, ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਹੁਸ਼ਿਆਰਪੁਰ ਸਮੇਤ ਜਲੰਧਰ ਵਿੱਚ ਡੇਂਗੂ ਦਾ ਕਹਿਰ
Chandigarh Grenade Case: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਚੰਡੀਗੜ੍ਹ ਗ੍ਰਨੇਡ ਮਾਮਲੇ 'ਚ ਫੜਿਆ ਗਿਆ ਮੁੱਖ ਮੁਲਜ਼ਮ
Chandigarh Grenade Case: ਮੁਲਜ਼ਮ ਰੋਹਨ ਮਸੀਹ ਕੋਲੋਂ ਅਸਲਾ ਵੀ ਹੋਇਆ ਬਰਾਮਦ
Punjab News: ਟਰੈਵਲ ਏਜੰਟ ਵਲੋਂ ਫੀਸ ਨਾ ਭਰਨ ’ਤੇ ਕੈਨੇਡਾ ਯੂਨੀਵਰਸਿਟੀ ਨੇ ਵਿਦਿਆਰਥੀ ਨੂੰ ਭੇਜਿਆ ਵਾਪਸ
Punjab News: ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ ਪੀੜਤ ਸੁਮਿਤ
Punjab News: ਅਸਲਾ ਰੱਖਣ ਦੇ ਸ਼ੌਕੀਨ ਹਨ ਪੰਜਾਬੀ, ਸੂਬੇ ਵਿਚ 3 ਲੱਖ 80 ਹਜ਼ਾਰ ਲੋਕਾਂ ਕੋਲ ਹਨ ਲਾਇਸੈਂਸੀ ਹਥਿਆਰ
Punjab News: ਬਠਿੰਡੇ ਜ਼ਿਲ੍ਹੇ 'ਚ 29 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸੀ ਹਥਿਆਰ
Arvind Kejriwal: CBI ਮਾਮਲੇ ’ਚ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ
Arvind Kejriwal:ਕੇਜਰੀਵਾਲ ਅੱਜ ਭਾਵ 13 ਸਤੰਬਰ ਨੂੰ ਰਿਹਾਅ ਹੋ ਗਏ ਹਨ।
Weather News: ਪੰਜਾਬ 'ਚ ਕਈ ਥਾਵਾਂ 'ਤੇ ਸਵੇਰ ਤੋਂ ਹੀ ਪੈ ਰਿਹਾ ਮੀਂਹ
Weather News: ਵੀਰਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ ਦੇ ਬਾਵਜੂਦ ਜ਼ਿਆਦਾਤਰ ਜ਼ਿਲਿਆਂ 'ਚ ਬੱਦਲ ਛਾਏ ਰਹੇ