ਖ਼ਬਰਾਂ
Punjab News: ਮੂੰਹ ਢੱਕ ਕੇ ਵਾਹਨ ਚਲਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ
Punjab News: 28 ਅਕਤੂਬਰ ਤੱਕ ਇਹ ਵਿਵਸਥਾ ਰਹੇਗੀ ਲਾਗੂ
Delhi News : ਰਾਹੁਲ ਨੇ ਬੁਲਡੋਜ਼ਰ ਨੀਤੀ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਦੀ ਕੀਤੀ ਤਾਰੀਫ਼
Delhi News : ਕਿਹਾ- BJP ਦਾ ਸੰਵਿਧਾਨ ਵਿਰੋਧੀ ਚਿਹਰਾ ਦੇਸ਼ ਸਾਹਮਣੇ ਬੇਨਕਾਬ ਹੋਇਆ, ਦੇਸ਼ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਚੱਲੇਗਾ
Ferozepur News: ਦਿਨ ਦਿਹਾੜੇ ਹੋਈ ਫਾਇਰਿੰਗ, ਇਕੋ ਪਰਿਵਾਰ ਦੇ 3 ਲੋਕਾਂ ਦੀ ਮੌਤ
ਪੁਲਿਸ ਵੱਲੋਂ ਜਾਂਚ ਸ਼ੁਰੂ
Abohar News: ਅਬੋਹਰ 'ਚ ਸਰਵਿਸ ਰਾਈਫਲ ਤੋਂ ਗੋਲੀ ਲੱਗਣ ਨਾਲ ਏਅਰਫੋਰਸ ਜਵਾਨ ਦੀ ਮੌਤ
Abohar News: ਏਅਰਫੋਰਸ ਸਟੇਸ਼ਨ 'ਤੇ ਸੀ ਤਾਇਨਾਤ
Hans Raj Hans: ਚੋਣਾਂ ਸਮੇਂ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁਧ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ!
Hans Raj Hans: ਇਸ ਦੇ ਨਾਲ ਹੀ ਦੋਹਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਭਲਕੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਜੱਗੂ ਭਗਵਾਨਪੁਰੀਆ ਦੇ ਖ਼ਾਸ ਗੁਰਗੇ ਕਨੂੰ ਗੁੱਜਰ ਦਾ ਜਲੰਧਰ ਪੁਲਿਸ ਵੱਲੋਂ ਐਨਕਾਉਂਟਰ
ਫਾਇਰਿੰਗ ਦੌਰਾਨ ਕਨੂੰ ਗੁੱਜਰ ਹੋਇਆ ਗੰਭੀਰ ਜ਼ਖ਼ਮੀ
Chandigarh News : ਚੰਡੀਗੜ੍ਹ 'ਚ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ, ਮੁਲਜ਼ਮ ਗ੍ਰਿਫਤਾਰ
Chandigarh News :ਦੋਸ਼ੀ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਨਾਬਾਲਿਗ ਨਾਲ ਕੀਤਾ ਜ਼ਬਰ ਜਨਾਹ, ਪੀੜਤਾ ਆਪਣੀ ਸਹੇਲੀ ਅਤੇ ਨੌਜਵਾਨ ਨਾਲ ਗਈ ਸੀ ਘੁੰਮਣ
Punjab News: CM ਮਾਨ ਵੱਲੋਂ NOC ਦੀ ਸ਼ਰਤ ਖਤਮ ਕਰਨ ਵਾਲਾ ਬਿੱਲ ਵਿਧਾਨ ਸਭਾ 'ਚ ਕੀਤਾ ਪੇਸ਼
500 ਗਜ਼ ਤੱਕ ਦੇ ਪਲਾਟਾਂ ਦੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ।
Delhi News : ਸੁਪਰੀਮ ਕੋਰਟ ਨੇ ਪਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਚੁੱਕੇ ਕਦਮਾਂ ਬਾਰੇ ਕੇਂਦਰ ਤੋਂ ਜਾਣਕਾਰੀ ਮੰਗੀ
Delhi News : ਤਿੰਨ ਹਫ਼ਤਿਆਂ 'ਚ ਹਲਫ਼ਨਾਮਾ ਦਾਖ਼ਲ ਕਰਨ ਦਾ ਦਿੱਤਾ ਹੁਕਮ
Jharkhand Constable Rercuitment:12 ਉਮੀਦਵਾਰਾਂ ਦੀ ਮੌਤ ਤੋਂ ਬਾਅਦ ਕਾਂਸਟੇਬਲ ਦੀ ਭਰਤੀ ਮੁਲਤਵੀ
Jharkhand Constable Rercuitment: ਰਿਪੋਰਟ ਮੁਤਾਬਕ ਦੌੜ ਦੌਰਾਨ ਉਮੀਦਵਾਰਾਂ ਦਾ ਬਲੱਡ ਪ੍ਰੈਸ਼ਰ (ਬੀਪੀ) ਅਚਾਨਕ ਵੱਧ ਰਿਹਾ ਹੈ!