ਖ਼ਬਰਾਂ
Haryana Accident News: ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, 8 ਮੌਤਾਂ
Haryana Accident News: 10 ਲੋਕ ਗੰਭੀਰ ਜ਼ਖਮੀ
Mohali News :ਪੁਲਿਸ ਨੇ ਪੀਯੂ ਦੀ ਪ੍ਰੋਫੈਸਰ ਨੂੰ ਕੀਤਾ ਗ੍ਰਿਫ਼ਤਾਰ, 18 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼
Mohali News : ਮੋਨੀਵਾ ਨੇ ਆਪਣਾ ਫਲੈਟ ਵੇਚਣ ਦੇ ਨਾਂ 'ਤੇ ਪਟਿਆਲਾ ਤੇ ਮੁਹਾਲੀ ਦੇ ਵਸਨੀਕਾਂ ਨਾਲ ਮਾਰੀ ਸੀ ਠੱਗੀ
ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਲੱਖਾ ਸਿਧਾਣਾ ਤੇ ਸਾਥੀਆਂ ਨੂੰ ਥਾਣੇ ’ਚ ਕੀਤਾ ਨਜ਼ਰਬੰਦ, ਮਗਰੋਂ ਕੀਤਾ ਰਿਹਾਅ
ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨਜ਼ਰਬੰਦ
Indian Coast Guard Helicopter Crash: ਅਰਬ ਸਾਗਰ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕਰੈਸ਼, ਤਿੰਨ ਜਣੇ ਲਾਪਤਾ
Indian Coast Guard Helicopter Crash: ਤੱਟ ਰੱਖਿਅਕਾਂ ਨੇ ਤਲਾਸ਼ੀ ਮੁਹਿੰਮ ਲਈ ਚਾਰ ਜਹਾਜ਼ ਅਤੇ ਦੋ ਜਹਾਜ਼ ਤਾਇਨਾਤ ਕੀਤੇ
Chandigarh News : ਚੰਡੀਗੜ੍ਹ ਦੀ ਔਰਤ `ਤੇ ਮਨੁੱਖੀ ਤਸਕਰੀ ਦਾ ਰੈਕੇਟ ਚਲਾਉਣ ਦਾ ਦੋਸ਼
Chandigarh News : ਚੰਗੀ ਨੌਕਰੀ ਦੇ ਬਹਾਨੇ ਭਾਰਤੀਆਂ ਨੂੰ ਭੇਜਿਆ ਜਾ ਰਿਹਾ ਸੀ ਮਿਆਂਮਾਰ, CBI ਨੇ ਮੁਲਜ਼ਮ ਰੀਆ ਸੋਨਕਰ ਦੇ ਘਰ 'ਤੇ ਮਾਰਿਆ ਛਾਪਾ
Punjab Vidhan Sabha: ਸਦਨ 'ਚ ਉਠਿਆ ਗੈਂਗਸਟਰ ਬਿਸ਼ਨੋਈ ਦਾ ਮੁੱਦਾ, ਪ੍ਰਤਾਪ ਬਾਜਵਾ ਨੇ ਕੀਤੀ ਵੱਡੀ ਮੰਗ
Punjab Vidhan Sabha: ਮਦਦਗਾਰਾਂ 'ਤੇ ਵੀ ਹੋਵੇ ਕਾਰਵਾਈ-ਬਾਜਵਾ
Bus Accident: ਹਰਿਦੁਆਰ ਤੋਂ ਕਠੂਆ ਜਾ ਰਹੀ ਬੱਸ ਨੂੰ ਟਰਾਲੇ ਨੇ ਮਾਰੀ ਟੱਕਰ, 1 ਦੀ ਮੌਤ ਤੇ 35 ਜ਼ਖ਼ਮੀ
Bus Accident: ਇਹ ਹਾਦਸਾ ਸਵੇਰੇ ਕਰੀਬ 1 ਵਜੇ ਜਲੰਧਰ ਬਾਈਪਾਸ ਨੇੜੇ ਵਾਪਰਿਆ।
Punjab Vidhan Sabha : ਪੰਜਾਬ ਨੂੰ ਅਕਤੂਬਰ ਵਿੱਚ 400 ਡਾਕਟਰ ਮਿਲਣਗੇ-ਸਿਹਤ ਮੰਤਰੀ ਡਾ.ਬਲਬੀਰ ਸਿੰਘ
Punjab Vidhan Sabha : ਪ੍ਰਸ਼ਨਕਾਲ ਨਾਲ ਕਾਰਵਾਈ ਗਈ ਅਰੰਭੀ
TarnTaran Soldier Martyred: ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਪੁੱਤ ਹੋਇਆ ਸ਼ਹੀਦ, ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਫੌਜੀ
TarnTaran Soldier Martyred: ਜੰਮੂ ਕਸ਼ਮੀਰ ਵਿਖੇ ਤੈਨਾਤ ਸੀ ਸ਼ਹੀਦ ਫੌਜੀ
Batala News: ਵਿਆਹ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਗਏ ਨਵ-ਵਿਆਹੇ ਜੋੜੇ ਨਾਲ ਵਾਪਰਿਆ ਹਾਦਸਾ, ਲੜਕੀ ਦੀ ਹੋਈ ਮੌਤ
ਜ਼ਮੀਨ ਖਿਸਕਣ ਨਾਲ ਲੜਕੀ ਦੀ ਹੋਈ ਮੌਤ