ਖ਼ਬਰਾਂ
ਅਸਾਮ ’ਚ ਨਾਬਾਲਗ ਨਾਲ ਸਮੂਹਕ ਜਬਰ ਜਨਾਹ ਦੇ ਵਿਰੋਧ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ
ਲੋਕ ਸਭਾ ਚੋਣਾਂ ਮਗਰੋਂ ਇਕ ਖਾਸ ਭਾਈਚਾਰੇ ਦੇ ਮੈਂਬਰਾਂ ਦਾ ਇਕ ਵਰਗ ਬਹੁਤ ਸਰਗਰਮ ਹੋ ਗਿਆ ਅਤੇ ਉਨ੍ਹਾਂ ਨੂੰ ਅਜਿਹੇ ਅਪਰਾਧ ਕਰਨ ਲਈ ਉਤਸ਼ਾਹਿਤ ਕੀਤਾ ਗਿਆ : ਮੁੱਖ ਮੰਤਰੀ
Kangana Ranaut ਦੀ ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ SGPC ਨੇ ਜਤਾਇਆ ਸਖ਼ਤ ਇਤਰਾਜ ,ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਲਿਖੀ ਚਿੱਠੀ
ਸਭ ਤੋਂ ਪਹਿਲਾਂ ਫ਼ਿਲਮ ਸ਼੍ਰੋਮਣੀ ਕਮੇਟੀ ਨੂੰ ਘੋਖਲੀ ਦਿੱਤੀ ਜਾਵੇ ਅਤੇ ਇਤਰਾਜ਼ ਯੋਗ ਸੀਨ ਕੱਟ ਕੇ ਹੀ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇ
ਮੋਦੀ-ਜ਼ੇਲੈਂਸਕੀ ਗੱਲਬਾਤ : ਯੂਕਰੇਨ ਅਤੇ ਰੂਸ ਮਿਲ-ਬੈਠ ਕੇ ਜੰਗ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ : ਮੋਦੀ
ਮੋਦੀ ਨੇ ਜ਼ੇਲੈਂਸਕੀ ਨੂੰ ਯੂਕਰੇਨ ’ਚ ਸ਼ਾਂਤੀ ਦੀ ਜਲਦੀ ਵਾਪਸੀ ਦੀ ਭਾਰਤ ਦੀ ਇੱਛਾ ਤੋਂ ਜਾਣੂ ਕਰਵਾਇਆ, ਪੁਤਿਨ ਨਾਲ ਅਪਣੀ ਗੱਲਬਾਤ ਬਾਰੇ ਵੀ ਦਸਿਆ
ਕੇਂਦਰੀ ਸਿਹਤ ਮੰਤਰਾਲੇ ਨੇ ਅਪਣੇ ਸੰਸਥਾਨਾਂ ਨੂੰ ਕਨਵੋਕੇਸ਼ਨ ਲਈ ਭਾਰਤੀ ਦਿਸਣ ਵਾਲੀ ਪੋਸ਼ਾਕ ਤਿਆਰ ਕਰਨ ਲਈ ਕਿਹਾ
ਕਿਹਾ, ਕਾਲੇ ਕੋਟ ਅਤੇ ਟੋਪੀ ਵਾਲੀ ਪੋਸ਼ਾਕ ਬਸਤੀਵਾਦੀ ਵਿਰਾਸਤ ਹੈ
Qatar :ਕਤਰ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਵਨ ਸਰੂਪ ਕੀਤਾ ਵਾਪਸ, ਦੂਜਾ ਸਰੂਪ ਸਨਮਾਨਪੂਰਵਕ ਰੱਖਣ ਦਾ ਦਿੱਤਾ ਭਰੋਸਾ
ਕਤਰ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪ
Haryana News : ਕਰਨਾਲ 'ਚ ਹੈੱਡ ਕਾਂਸਟੇਬਲ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
FIR 'ਚੋਂ ਸ਼ਿਕਾਇਤਕਰਤਾ ਦਾ ਨਾਮ ਹਟਾਉਣ ਬਦਲੇ ਮੰਗੀ ਸੀ ਰਿਸ਼ਵਤ
Kapurthala News : ਕੂੜਾ ਪ੍ਰਬੰਧਨ ਅਤੇ ਸੀਵਰੇਜ ਟ੍ਰੀਟਮੈਂਟ ਨੂੰ ਪਹਿਲ ਦਿੱਤੀ ਜਾਵੇ : ਰਾਣਾ ਗੁਰਜੀਤ ਸਿੰਘ
ਭਾਰੀ ਜੁਰਮਾਨੇ ਅਦਾ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਬੁਨਿਆਦੀ ਢਾਂਚਾ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ : ਰਾਣਾ ਗੁਰਜੀਤ ਸਿੰਘ
Punjab News : ਪੰਜਾਬ ਸਰਕਾਰ NHAI ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਵਚਨਬੱਧ : ਹਰਭਜਨ ਸਿੰਘ ETO
ਕੈਬਨਿਟ ਮੰਤਰੀ ਵੱਲੋਂ ਅਚਾਨਕ ਸਰਕਾਰੀ ਸਕੂਲਾਂ ਦਾ ਦੌਰਾ ਅਤੇ ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਮਿਡ ਡੇਅ ਮੀਲ
Machiwara Sahib News : ਸਾਊਥ ਕੋਰੀਆ ’ਚ ਮਾਛੀਵਾੜਾ ਸਾਹਿਬ ਦਾ ਨੌਜਵਾਨ ਲਾਪਤਾ
Machiwara Sahib News ; ਮਾਪਿਆਂ ਨੇ ਕੇਂਦਰ ਸਰਕਾਰ ਸਮੇਤ ਆਗੂਆਂ ਅੱਗੇ ਲਗਾਈ ਗੁਹਾਰ ਕਿ ਸਾਡੇ ਇਕਲੌਤੇ ਪੁੱਤ ਲੱਭ ਕੇ ਲਿਆ ਦਿਓ
Barnala News : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੂੰ ਕੀਤਾ ਕਾਬੂ
Barnala News :237 ਫੁੱਟ ਤਾਰ ਟੋਟੇ, 15 ਕਿਲੋ ਤਾਂਬਾ, 1 ਮੋਟਰਸਾਇਕਲ ਅਤੇ 1 ਮੋਟਰਸਾਇਕਲ ਵਾਲੀ ਰੇਹੜੀ ਹੋਈ ਬਰਾਮਦ