ਖ਼ਬਰਾਂ
Panchayat Election: ਪੰਜਾਬ ਸਰਕਾਰ ਨੇ ਹਾਈਕੋਰਟ ਚ ਦੱਸਿਆ ਕਦੋਂ ਹੋਣਗੀਆਂ ਪੰਚਾਇਤੀ ਚੋਣਾਂ!
Panchayat Election: ਪੰਜਾਬ ਵਿੱਚ ਸਤੰਬਰ ਵਿੱਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਅਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋਣੀਆਂ ਹਨ
Punjab News : ਜਲਦ ਹੀ ਖੁੱਲਣਗੇ ਜ਼ਿਲ੍ਹਾ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ
ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸੌਂਪੇ ਮੰਗ ਪੱਤਰ
Maharashtra News : ਰਿਐਕਟਰ ਧਮਾਕੇ ਕਾਰਨ ਘਰ ’ਤੇ ਡਿੱਗਿਆ ਧਾਤੂ ਦਾ ਟੁਕੜਾ, ਵਿਅਕਤੀਆਂ ਨੇ ਗੁਆਈਆਂ ਲੱਤਾਂ, ਪਤਨੀ ਤੇ ਧੀ ਵੀ ਜ਼ਖਮੀ
ਧਮਾਕੇ ਵਾਲੀ ਥਾਂ ਤੋਂ 300-400 ਮੀਟਰ ਦੀ ਦੂਰੀ ’ਤੇ ਧਾਤੂ ਦਾ ਇਕ ਟੁਕੜਾ ਉੱਡ ਕੇ ਪਿੰਡ ਦੇ ’ਚ ਕਿਰਾਏ ਦੇ ਮਕਾਨ ’ਤੇ ਡਿੱਗ ਗਿਆ
Punjab News : ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
ਚੋਣ ਖਰਚੇ ਨਾ ਦੇਣ ਕਰਕੇ ਗੁਰਦਾਸਪੁਰ ਜ਼ਿਲੇ ਦੇ 6 ਉਮੀਦਵਾਰ ਅਗਲੇ 3 ਸਾਲ ਤੱਕ ਨਹੀਂ ਲੜ ਸਕਣਗੇ ਚੋਣਾਂ
Amritsar News : ਪੰਜਾਬ ਪੁਲਿਸ ਨੇ ਸਰਹੱਦ ਪਾਰ ਦੇ ਤਸਕਰੀ ਮੋਡਿਊਲ ਦਾ ਕੀਤਾ ਪਰਦਾਫਾਸ਼; 2 ਗਲਾਕ ਪਿਸਤੌਲਾਂ ਸਮੇਤ ਇੱਕ ਵਿਅਕਤੀ ਕਾਬੂ
ਫੜੇ ਗਏ ਮੁਲਜ਼ਮ ਦੀ ਪਛਾਣ ਰਾਜਵੰਤ ਸਿੰਘ ਉਰਫ ਰਾਜੂ ਵਾਸੀ ਪਿੰਡ ਅਟਲਗੜ੍ਹ ਅੰਮ੍ਰਿਤਸਰ ਵਜੋਂ ਹੋਈ
Paris Olympic2024: ਗਰਭਵਤੀ ਹੋਣ ਦੇ ਬਾਵਜੂਦ ਕੁਝ ਖਿਡਾਰਨਾਂ ਓਲੰਪਿਕ 'ਚ ਦਿਖਾ ਰਹੀਆਂ ਆਪਣਾ ਦਮ
Paris Olympic 2024: ਇਸ ਤੋਂ ਪਹਿਲਾਂ ਵੀ ਗਰਭਵਤੀ ਔਰਤਾਂ ਓਲੰਪਿਕ 'ਚ ਹਿੱਸਾ ਲੈ ਚੁੱਕੀਆਂ ਹਨ
Patiala News : 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ SHO ਤੇ ASI ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ
ਦੋਸ਼ੀ ਮੁਲਾਜ਼ਮ ਰਿਸ਼ਵਤ ਵਜੋਂ ਹੋਰ ਮੰਗ ਰਹੇ ਸੀ 35,000 ਰੁਪਏ
Ayodhya Gangrape Case : ਰੇਪ ਪੀੜਤਾ ਦੀ ਵਿਗੜੀ ਸਿਹਤ ! ਅਯੁੱਧਿਆ ਤੋਂ ਲਖਨਊ ਦੇ KGMU ਹਸਪਤਾਲ ਕੀਤਾ ਰੈਫਰ
ਪੀੜਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ ,ਜਿੱਥੇ ਮਾਸੂਮ ਦਾ ਇਲਾਜ ਹੋਵੇਗਾ
Pune News : ਵਿਦਿਆਰਥੀਆਂ ਨੂੰ ਵੰਡੇ ਗਏ ਦੁੱਧ ਦੇ ਪੈਕਟਾਂ 'ਚੋਂ ਮਿਲਿਆ ਕੀੜਾ , ਜਾਂਚ 'ਚ ਜੁਟਿਆ ਫੂਡ ਵਿਭਾਗ
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਇਕ ਵਿਦਿਆਰਥੀ ਨੇ ਦੁੱਧ ਚੱਖਣ ਤੋਂ ਬਾਅਦ ਅਜੀਬ ਜਿਹਾ ਸੁਆਦ ਮਹਿਸੂਸ ਕੀਤਾ
Arvind Kejriwal News: ਦਿੱਲੀ ਆਬਕਾਰੀ ਨੀਤੀ ਮਾਮਲਾ: ਸੀਬੀਆਈ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਰੱਦ
Arvind Kejriwal News: ਦਿੱਲੀ ਹਾਈ ਕੋਰਟ ਨੇ ਜ਼ਮਾਨਤ ਲਈ ਹੇਠਲੀ ਅਦਾਲਤ ਵਿੱਚ ਜਾਣ ਲਈ ਕਿਹਾ