ਖ਼ਬਰਾਂ
Bathinda News : ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਠੇਕੇਦਾਰ ਪਹਿਲੀ ਕਿਸ਼ਤ ਵਜੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਮੁਲਜ਼ਮ ਨੇ ਟਿਊਬਵੈੱਲ ਕੁਨੈਕਸ਼ਨ ਦਿਵਾਉਣ ਬਦਲੇ ਮੰਗੇ ਸਨ 80 ਹਜ਼ਾਰ ਰੁਪਏ
Paris Olympic Gages 2024 : ਹੱਥੋਂ ਖਿਸਕੇ ਬੈਡਮਿੰਟਨ ਤੇ ਨਿਸ਼ਾਨੇਬਾਜ਼ੀ ਮੈਡਲ, ਮਹਿਲਾ ਟੇਬਲ ਟੈਨਿਸ ਟੀਮ ਕੁਆਰਟਰ ਫਾਈਨਲ ’ਚ ਪਹੁੰਚੀ
ਪੈਰਿਸ ’ਚ ਪੰਜਵੀਂ ਵਾਰ ਚੌਥੇ ਸਥਾਨ ’ਤੇ ਰਹਿ ਕੇ ਤਮਗਾ ਜਿੱਤਣ ਤੋਂ ਖੁੰਝਿਆ ਭਾਰਤ
Bangladesh Violence : ਬੰਗਲਾਦੇਸ਼ ਨੂੰ ਲੈ ਕੇ PM ਮੋਦੀ ਦੀ ਰਿਹਾਇਸ਼ 'ਤੇ ਮੀਟਿੰਗ, NSA ਅਜੀਤ ਡੋਵਾਲ ਨੇ ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ
ਹਿੰਸਾ ਤੋਂ ਬਾਅਦ ਭਾਰਤ-ਬੰਗਲਾਦੇਸ਼ ਵਪਾਰ ਬੰਦ
Ludhiana News : ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ , ਖੇਤਾਂ 'ਚੋਂ ਮਿਲੀ ਲਾਸ਼
ਤਲਾਕਸ਼ੁਦਾ ਹੈ ਮ੍ਰਿਤਕ ਸੰਦੀਪ ਕੌਰ
Graham Thorpe : ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਗ੍ਰਾਹਮ ਥੋਰਪ ਦਾ 55 ਸਾਲ ਦੀ ਉਮਰ ’ਚ ਦੇਹਾਂਤ
ਲੰਬੇ ਸਮੇਂ ਤੋਂ ਬਿਮਾਰ ਸਨ ਗ੍ਰਾਹਮ ਥੋਰਪ
Paris Olympics 2024 : ਕਾਂਸੀ ਦਾ ਤਮਗਾ ਜਿੱਤਣ ਤੋਂ ਖੁੰਝੇ ਲਕਸ਼ਯ ਸੇਨ ,ਮਲੇਸ਼ੀਆ ਦੇ ਲੀ ਜੀ ਜੀਆ ਤੋਂ ਹਾਰੇ ਮੈਚ
ਕਾਂਸੀ ਦੇ ਤਗਮੇ ਲਈ ਖੇਡੇ ਗਏ ਇਸ ਮੈਚ ਵਿੱਚ ਲਕਸ਼ਯ ਸੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
Sheikh Hasina : ਪਿਤਾ ਦੀ ਹੱਤਿਆ ਤੋਂ ਬਾਅਦ ਭਾਰਤ 'ਚ ਲਈ ਸੀ ਸ਼ਰਨ, ਜਾਣੋਂ 4 ਵਾਰ PM ਰਹੀ ਸ਼ੇਖ ਹਸੀਨਾ ਦੀ ਕਹਾਣੀ
ਸ਼ੇਖ ਹਸੀਨਾ ਨੇ ਵਿਦਿਆਰਥੀ ਨੇਤਾ ਦੇ ਤੌਰ 'ਤੇ ਰਾਜਨੀਤੀ 'ਚ ਕੀਤੀ ਸੀ ਐਂਟਰੀ
Punjab News: ਮੈਂ ਕਿਸੇ ਵੇਲੇ ਵੀ ਕਿਸੇ ਦਫ਼ਤਰ, ਹਸਪਤਾਲ ਜਾਂ ਸਕੂਲ ਦਾ ਅਚਨਚੇਤ ਦੌਰਾ ਕਰ ਸਕਦਾ ਹਾਂਃ ਮੁੱਖ ਮੰਤਰੀ
Punjab News: ਲੋਕਾਂ ਨੂੰ ਸੁਚਾਰੂ ਤਰੀਕੇ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਕੀਤੀ ਕਾਰਵਾਈ
Delhi MCD News: ਸੁਪਰੀਮ ਕੋਰਟ ਨੇ ਐਮ.ਸੀ.ਡੀ. ’ਚ ‘ਐਲਡਰਮੈਨ’ ਨਾਮਜ਼ਦ ਕਰਨ ਦੀ ਉਪ ਰਾਜਪਾਲ ਦੀ ਸ਼ਕਤੀ ਨੂੰ ਬਰਕਰਾਰ ਰਖਿਆ
Delhi MCD News: ਉਪ ਰਾਜਪਾਲ ਨੂੰ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਨਾ ਕਿ ਕੈਬਨਿਟ ਦੀ ਸਲਾਹ ਅਨੁਸਾਰ : ਸੁਪਰੀਮ ਕੋਰਟ
Barnala News : ਪਿੰਡ ਹਮੀਦੀ ਦੀ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ 2 ਮੈਂਬਰ ਵਿਜੀਲੈਂਸ ਦੀ ਕੁੜਿੱਕੀ 'ਚ ਫਸੇ
ਆਰੋਪੀਆਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਆਰੋਪ