ਖ਼ਬਰਾਂ
Delhi Rains News: ਦਿੱਲੀ ਵਿਚ ਮੀਂਹ ਦਾ ਕਹਿਰ, 7 ਲੋਕਾਂ ਦੀ ਹੋਈ ਮੌਤ , ਸੜਕਾਂ ਬਣੀਆਂ ਛੱਪੜ, ਸਕੂਲ ਬੰਦ
Delhi Rains News: ਮੀਂਹ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਲੋਕ ਘੰਟਿਆਂਬੱਧੀ ਫਸੇ ਰਹੇ
Anshuman Gaikwad Passes Away: ਕ੍ਰਿਕਟ ਜਗਤ ’ਚ ਸੋਗ ਦੀ ਲਹਿਰ: ਦਿੱਗਜ ਕ੍ਰਿਕਟਰ ਅਤੇ ਸਾਬਕਾ ਕੋਚ ਅੰਸ਼ੁਮਨ ਗਾਇਕਵਾੜ ਦਾ ਦਿਹਾਂਤ
Anshuman Gaikwad Passes Away: ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ
Mohali News: ''ਪਿੰਡ 'ਚ ਨਹੀਂ ਰਹਿਣ ਦੇਵਾਂਗੇ ਕੋਈ ਪਰਵਾਸੀ'', ਜ਼ਿਲਾ ਮੋਹਾਲੀ ਦੇ ਪਿੰਡ ਮੁੰਧੋ ਸੰਗਤੀਆਂ ਦੇ ਵਾਸੀਆਂ ਨੇ ਲਿਆ ਫ਼ੈਸਲਾ
Mohali News: ਪਿੰਡ ਵਿਚ ਕਿਸੇ ਵੀ ਬਾਹਰੀ ਵਿਅਕਤੀ ਦਾ ਵੋਟਰ ਕਾਰਡ ਤੇ ਆਧਾਰ ਕਾਰਡ ਨਹੀਂ ਬਣੇਗਾ
UK News: ਬਰੁਕਫੀਲਡ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਯੂ.ਕੇ ਵਿਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ
UK News: ਇੰਗਲੈਂਡ ਵਿਚ ਆਯੋਜਿਤ ਵਿਸ਼ਵ ਬਾਲ ਲੋਕ ਨਾਚ ਮੁਕਾਬਲੇ ਵਿਚ ਪਹਿਲਾ ਇਨਾਮ ਹਾਸਿਲ ਕੀਤਾ
Punjab News: ਜ਼ਮੀਨ ਐਕੁਆਇਰ ਘਪਲੇ ’ਚ ਸੇਵਾਮੁਕਤ PCS ਅਧਿਕਾਰੀ ਇਕਬਾਲ ਸਿੰਘ ਸੰਧੂ ਨੂੰ ਕੀਤਾ ਕਾਬੂ
Punjab News: ਜ਼ਮੀਨ ਦੇ ਅਸਲ ਮਾਲਕਾਂ ਨੂੰ ਮੁਆਵਜ਼ੇ ਦੀ ਅਦਾਇਗੀ ਸਮੇਂ ਅਸਲ ਲਾਭਪਾਤਰੀਆਂ ਦੀ ਥਾਂ ’ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।
Kristen Wright: ਵਿਦੇਸ਼ੀ ਮਾਡਲ ਨੇ ਮਿਸ ਵਰਲਡ ਦੇ ਫਲੋਰ 'ਤੇ ਦਿਖਾਇਆ ਆਪਣਾ ਦੇਸੀ ਅੰਦਾਜ਼
Kristen Wright: ਕ੍ਰਿਸਟਨ ਰਾਈਟ ਦਾ ਇਹ ਲੁੱਕ ਦੇਖ ਖੁਸ਼ ਹੋਈ ਨੀਤਾ ਅੰਬਾਨੀ
Parliament Rainwater Leakage: ਕਰੋੜਾਂ ਰੁਪਏ ਦੀ ਬਣੀ ਨਵੀਂ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ
Parliament Rainwater leakage: ਇਕ ਸਾਲ ਪਹਿਲਾਂ ਹੀ ਹੋਇਆ ਸੀ ਉਦਘਾਟਨ
Sant Seechewal News: ਮਾਨਸੂਨ ਸੈਸ਼ਨ ਵਿਚ ਸੰਤ ਸੀਚੇਵਾਲ ਨੇ ਉਠਾਏ ਪੰਜਾਬ ਦੇ ਮੁੱਦੇ
Sant Seechewal News: ਸੁਭਾਨਪੁਰ ਤੇ ਕਰਤਾਰਪੁਰ ਰੇਲਵੇ ਲਾਈਨਾਂ ਤੇ ਫਲਾਈ ਓਵਰ ਅਤੇ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ
Kullu Cloud burst: ਬੱਦਲ ਫਟਿਆ, ਮਚੀ ਤਬਾਹੀ... 7 ਸਕਿੰਟਾਂ 'ਚ ਪਾਰਵਤੀ ਨਦੀ 'ਚ ਡੁੱਬੀ ਚਾਰ ਮੰਜ਼ਿਲਾ ਇਮਾਰਤ, ਵੇਖੋ ਵੀਡੀਓ
Kullu Cloud burst: ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਵਿਚ ਉਛਾਲ ਹੈ
Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਨਸ਼ੇ ਦਾ ਕਹਿਰ
Canada News: ਮਈ ਮਹੀਨੇ ਚ 181 ਲੋਕਾਂ ਦੀ ਨਸ਼ੇ ਕਾਰਨ ਗਈ ਜਾ.ਨ