ਖ਼ਬਰਾਂ
Ludhiana News : ਮੰਦਰ ਦੇ ਬਾਹਰ ਚੌਲਾਂ ਦੀ ਬੋਰੀ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼ ,ਜਾਂਚ 'ਚ ਜੁਟੀ ਪੁਲਿਸ
ਜਨਮ ਤੋਂ ਬਾਅਦ ਮਾਸੂਮ ਬੱਚੇ ਨੂੰ ਸੁੱਟਣ ਦਾ ਸ਼ੱਕ
Faridkot News : ਭਲਕੇ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਬਾਈਕ ਜਾਂ ਕਾਰ , ਫੜੇ ਜਾਣ 'ਤੇ ਹੋਵੇਗੀ ਕਾਰਵਾਈ
ਫਰੀਦਕੋਟ ਦੇ ਗਾਂਧੀ ਸਕੂਲ 'ਚ ਕਰਵਾਏ ਸੈਮੀਨਾਰ 'ਚ ਟ੍ਰੈਫਿਕ ਪੁਲਿਸ,ਰੋਟਰੀ ਕਲੱਬ ਅਤੇ SSP ਵੱਲੋਂ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ
Amritsar News : ਅਜਨਾਲਾ 'ਚ 20 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ, ਪੁਲਿਸ ਨੇ 2 ਆਰੋਪੀ ਫੜੇ
ਮਾਂ ਦਾ ਇਲਜ਼ਾਮ- ਹੈਰੋਇਨ ਲਿਆ ਕੇ ਦਿੰਦੇ ਸੀ ਇਹ ਆਰੋਪੀ
ਸੌਦਾ ਸਾਧ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਗੁਪਤ ਬੈਠਕਾਂ ਦੌਰਾਨ ਰਚੀਆਂ ਸਾਜ਼ਸ਼ਾਂ ਦਾ ਪਰਦਾਫਾਸ਼
ਸੁਖਬੀਰ ਬਾਦਲ ਨੇ ਕਿਹਾ, ‘ਡੇਰੇ ਦਾ ਬਾਬਾ ਰਾਮ ਰਹੀਮ ਤੇ ਪੰਜਾਬ ਦਾ ਬਾਬਾ ਮੈਂ’: ਪ੍ਰਦੀਪ ਕਲੇਰ
High Court : ਸੌਦਾ ਸਾਧ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਫਰਲੋ ਦੀ ਅਰਜ਼ੀ 'ਤੇ ਬਿਨਾਂ ਕਿਸੇ ਰਾਹਤ ਦੇ ਸੁਣਵਾਈ ਹੋਈ ਮੁਲਤਵੀ
High Court : ਹਾਈ ਕੋਰਟ ਨੇ ਫੌਰੀ ਰਿਹਾਈ ਦੀ ਮੰਗ 'ਤੇ ਕੋਈ ਹੁਕਮ ਜਾਰੀ ਕਰਨ ਤੋਂ ਫਿਲਹਾਲ ਕਰ ਦਿੱਤਾ ਇਨਕਾਰ
Hoshiarpur News : ਇੱਕ ਸਾਲ ਤੋਂ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਪਰਿਵਾਰ ਹੋ ਰਿਹਾ ਖੱਜਲ ਖੁਆਰ
Hoshiarpur News :ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਲਗਾਇਆ ਇਲਜਾਮ
Punjab News: ਮੁੱਖ ਮੰਤਰੀ ਨੇ ਖੇੜੀ (ਸੁਨਾਮ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ
Punjab News: ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਪ੍ਰਦਾਨ ਕਰੇਗਾ ਕੇਂਦਰ
Preeti Sudan News: ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਬਣੇ ਯੂ.ਪੀ.ਐਸ.ਸੀ. ਦੇ ਨਵੇਂ ਚੇਅਰਪਰਸਨ
Preeti Sudan News: ਇਸ ਤੋਂ ਪਹਿਲਾਂ ਮਨੋਜ ਸੋਨੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਯੂ.ਪੀ.ਐਸ.ਸੀ. ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ
West Bengal News: ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ’ਚ ਮਾਲ ਗੱਡੀ ਪਟੜੀ ਤੋਂ ਉਤਰੀ, ਕੋਈ ਜਾਨੀ ਨੁਕਸਾਨ ਨਹੀਂ
West Bengal News: ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ