ਖ਼ਬਰਾਂ
ਵਿਵਾਦ ਦਾ ਸ਼ਿਕਾਰ ਹੋਈ ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਬੈਠਕ, ਮਮਤਾ ਦੇ ਵਾਕਆਊਟ ’ਤੇ ਸੱਤਾ ਅਤੇ ਵਿਰੋਧੀ ’ਚ ਸ਼ਬਦੀ ਜੰਗ ਸ਼ੁਰੂ
ਮਾਈਕ ਬੰਦ ਨਹੀਂ ਕੀਤੇ ਗਏ ਸਨ, ਮਮਤਾ ਨੇ ਝੂਠ ਬੋਲਿਆ : ਵਿੱਤ ਮੰਤਰੀ ਨਿਰਮਲਾ ਸੀਤਾਰਮਣ
Olympic Badminton : ਲਕਸ਼ਯ ਸੇਨ ਨੇ ਆਸਾਨ ਜਿੱਤ ਨਾਲ ਕੀਤੀ ਸ਼ੁਰੂਆਤ
ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ਯ ਨੇ 42 ਮਿੰਟ ’ਚ 21-8, 22-20 ਨਾਲ ਜਿੱਤ ਦਰਜ ਕੀਤੀ
Olympic Games 2024 : ਜਾਰਜੀਆ ਦੀ ਨਿਸ਼ਾਨੇਬਾਜ਼ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਐਥਲੀਟ ਬਣੀ
Olympic Games 2024 : 55 ਸਾਲ ਦੀ ਉਮਰ ’ਚ ਅੱਜ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਲਿਆ ਹਿੱਸਾ, ਪਰ ਫ਼ਾਈਨਲ ’ਚ ਥਾਂ ਨਹੀਂ ਬਣਾ ਸਕੀ
Mumbai Building Collapses : ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਦੋ ਜ਼ਖ਼ਮੀ
Mumbai Building Collapses : ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਕਈ ਲੋਕਾਂ ਦੇ ਫਸੇ ਹੋਣ ਦਾ ਹੈ ਖਦਸ਼ਾ
Kolkata News : ਬੰਗਾਲ ਦੇ ਇਸ ਰੇਸਤਰਾਂ ’ਚ ਰੋਬੋਟ ਪਰੋਸਦਾ ਹੈ ਖਾਣਾ, ਜਾਣੋ ਕੀ-ਕੀ ਹਨ ਖਾਸੀਅਤ
Kolkata News : ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਰੋਬੋਟ ਤੁਰ ਸਕਦਾ ਹੈ ਅਤੇ ਬੋਲ ਵੀ ਸਕਦਾ ਹੈ
Gurdaspur News : ਪੁਲਿਸ ਨੇ ਢਾਬਾ ਮਾਲਕ ਨੂੰ 2 ਕਿਲੋ ਭੁੱਕੀ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ
Gurdaspur News : ਟਰੱਕ ਚਾਲਕਾਂ ਨੂੰ ਭੁੱਕੀ ਵੇਚਣ ਦਾ ਕਰਦਾ ਸੀ ਕੰਮ
Paris Olympics 2024 : ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੀਤਾ ਕੁਆਲੀਫਾਈ
Paris Olympics 2024 : ਕੁਆਲੀਫਿਕੇਸ਼ਨ ’ਚ 580 ਦਾ ਸਕੋਰ ਬਣਾ ਕੇ ਤੀਜੇ ਸਥਾਨ ’ਤੇ ਰਹੀ ਭਾਕਰ
Chandigarh News : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪਾਣੀ ਬਣਿਆ ਮਾਰੂ
Chandigarh News : ਸੰਸਦ ’ਚ ਪੇਸ਼ ਕੀਤੀ ਗਈ ਰੀਪੋਰਟ, ‘ਜ਼ਮੀਨਦੋਜ਼ ਪਾਣੀ ਪੀਣ ਨਾਲ ਹੋ ਸਕਦੈ ਕੈਂਸਰ’
Gangotri Dham : ਭਾਗੀਰਥੀ ਨਦੀ ਦਾ ਭਿਆਨਕ ਰੂਪ, ਦੀਵਾਰ ਤੋੜ ਕੇ ਆਸ਼ਰਮ 'ਚ ਵੜਿਆ ਪਾਣੀ
Gangotri Dham : ਪੁਲਿਸ ਤੇ SDRF ਨੇ ਪਹਾੜੀ ਤੋਂ ਆਸ਼ਰਮ ’ਚ ਦਾਖ਼ਲ ਹੋ 10 ਸਾਧੂਆਂ, ਸੰਤਾਂ ਅਤੇ ਮਜ਼ਦੂਰਾਂ ਸੁਰੱਖਿਅਤ ਥਾਂ ’ਤੇ ਪਹੁੰਚਾਇਆ