ਖ਼ਬਰਾਂ
Tehri Cloudburst: ਉੱਤਰਾਖੰਡ ’ਚ ਫਟਿਆ ਬੱਦਲ, ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ
Tehri Cloudburst: ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Gurdaspur News: ਗੁਰਦਾਸਪੁਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ
Gurdaspur News: ਮੁਲਜ਼ਮਾਂ ਕੋਲੋਂ 1 ਪਿਸਤੌਲ, ਮੈਗਜ਼ੀਨ ਅਤੇ 05 ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ
Karachi Dangerous City News: ਪਾਕਿਸਤਾਨ ਦਾ ਕਰਾਚੀ ਦੁਨੀਆ ਦਾ ਦੂਜਾ ਸਭ ਤੋਂ ਖਤਰਨਾਕ ਸ਼ਹਿਰ, ਰਿਪੋਰਟ ਵਿਚ ਖੁਲਾਸਾ
Karachi Dangerous City News: ਸਿੰਗਾਪੁਰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚੋਂ ਇੱਕ ਪਹਿਲੇ ਨੰਬਰ 'ਤੇ
Shubhra Ranjan: ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਟੀਚਿੰਗ ਸਟਾਈਲ ਨੇ ਛੇੜਿਆ ਵਿਵਾਦ?, ਜਾਣੋ ਕੀ ਹੈ ਮਾਮਲਾ
Shubhra Ranjan: ਲੋਕ ਕਰ ਰਹੇ ਪੁਲਿਸ ਤੋਂ ਕਾਰਵਾਈ ਦੀ ਮੰਗ
Delhi Coaching Centre: ਦਿੱਲੀ 'ਚ ਭਾਰੀ ਮੀਂਹ ਕਾਰਨ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਭਰਿਆ ਪਾਣੀ, 3 ਵਿਦਿਆਰਥੀਆਂ ਦੀ ਮੌਤ, ਕਈ ਫਸੇ
Delhi Coaching Centre: NDRF ਵਲੋਂ ਬਚਾਅ ਜਾਰੀ
Banwari Lal Purohit Resignation: ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਹੋਇਆ ਮਨਜ਼ੂਰ, ਹੁਣ ਵੇਖੋ ਕੌਣ ਹੋਵੇਗਾ ਪੰਜਾਬ ਦਾ ਨਵਾਂ ਰਾਜਪਾਲ
Banwari Lal Purohit Resignation: ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੰਭਾਲਣਗੇ ਕਾਰਜਭਾਰ
ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੇ ਗੋਲ
ਸਰਕਾਰ ਨੇ ਓਡੀਸ਼ਾ ਤੋਂ BSF ਦੀਆਂ ਦੋ ਬਟਾਲੀਅਨਾਂ ਨੂੰ ਅਤਿਵਾਦ ਪ੍ਰਭਾਵਤ ਜੰਮੂ ਭੇਜਿਆ
ਦੋਹਾਂ ਇਕਾਈਆਂ ਨੂੰ ਨਕਸਲ ਵਿਰੋਧੀ ਮੁਹਿੰਮ ਗਰਿੱਡ ਤੋਂ ਤੁਰਤ ਜੰਮੂ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ
ਹਰਿਆਣਾ : ਕੁਰੂਕਸ਼ੇਤਰ ’ਚ ਗਊ ਦੇ ਹਮਲੇ ਕਾਰਨ ਔਰਤ ਦੀ ਮੌਤ
ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ
ਅਮਿਤ ਸ਼ਾਹ ਨੂੰ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ: ਮਹਿਬੂਬਾ ਮੁਫ਼ਤੀ
ਕਿਹਾ, ਦੇਸ਼ ਦੇ ਹਿੱਤ ’ਚ ਅਪਣਾ ਹੰਕਾਰ ਛੱਡਣ ਅਮਿਤ ਸ਼ਾਹ