ਖ਼ਬਰਾਂ
Shivaji Maharaj Wagh Nakh: ਛਤਰਪਤੀ ਸ਼ਿਵਾਜੀ ਮਹਾਰਾਜ ਦਾ 'ਬਾਘ ਨਖ', ਜਿਸ ਨੇ ਅਫ਼ਜ਼ਲ ਦੀ ਛਾਤੀ ਨੂੰ ਪਾੜ ਦਿੱਤਾ, ਲੰਡਨ ਤੋਂ ਆਇਆ ਮੁੰਬਈ
Shivaji Maharaj Wagh Nakh: ਕਿਹਾ ਜਾਂਦਾ ਹੈ ਕਿ ਸ਼ਿਵਾਜੀ ਨੇ 1659 ਵਿਚ ਬੀਜਾਪੁਰ ਸਲਤਨਤ ਦੇ ਕਮਾਂਡਰ ਅਫਜ਼ਲ ਖਾਨ ਨੂੰ ਮਾਰਨ ਲਈ 'ਬਾਘ ਨਖ' ਦੀ ਵਰਤੋਂ ਕੀਤੀ ਸੀ।
Haryana News : ਕਾਂਗਰਸੀ ਵਿਧਾਇਕ ਰਾਓ ਦਾਨ ਸਿੰਘ ਦੇ ਘਰ ED ਦੀ ਛਾਪੇਮਾਰੀ
Haryana News : ਬੈਂਕ ਕਰਜ਼ਾ ਧੋਖਾਧੜੀ ਮਾਮਲੇ 'ਚ ਕਈ ਥਾਵਾਂ 'ਤੇ ਤਾਲਾਸ਼ੀ ਜਾਰੀ
Puja Khedkar: IAS ਪੂਜਾ ਖੇਡਕਰ ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਪੁਲਿਸ ਹਿਰਾਸਤ 'ਚ ਮਾਂ ਮਨੋਰਮਾ; ਇਹ ਹਨ ਦੋਸ਼
Puja Khedkar: ਕਿਸਾਨਾਂ ਨੂੰ ਪਿਸਤੌਲ ਨਾਲ ਧਮਕਾਇਆ ਸੀ, ਮਾਮਲਾ ਦਰਜ ਹੋਣ ਤੋਂ ਬਾਅਦ ਹੋ ਗਈ ਸੀ ਫਰਾਰ
Joe Biden News : ਅਮਰੀਕੀ ਰਾਸ਼ਟਰਪਤੀ Joe Biden ਨੂੰ ਹੋਇਆ ਕੋਰੋਨਾ
Joe Biden News : ਬਿਡੇਨ ’ਚ ਹਲਕੇ ਲੱਛਣ ਆ ਰਹੇ ਨਜ਼ਰ, ਸਵੈ-ਕੁਆਰੰਟੀਨ ’ਚ ਰਹਿ ਕੇ ਕਰਨਗੇ ਕੰਮ
Faridkot News: ਫਰੀਦਕੋਟ 'ਚ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰ
Faridkot News: ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲਾਈਨ ਵਿਚ ਹੈ ਤਾਇਨਾਤ
Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਵੱਡੀ ਖ਼ਬਰ
Amritpal Singh News: ਪੁਲਿਸ ਨੇ ਜਲੰਧਰ ਸੈਸ਼ਨ ਕੋਰਟ 'ਚ ਅਰਜ਼ੀ ਕੀਤੀ ਦਾਖ਼ਲ
Ludhiana Dancer News: ਲੁਧਿਆਣਾ ਦੀ ਡਾਂਸਰ ਨਾਲ ਗੈਂਗਰੇਪ, ਪ੍ਰੋਗਰਾਮ ਦੇ ਬਹਾਨੇ ਮੁਲਜ਼ਮ ਹੋਟਲ ਵਿਚ ਲੈ ਗਏ
Ludhiana Dancer News: 6 ਮੁਲਜ਼ਮਾਂ ਨੇ ਦਿਤਾ ਵਾਰਦਾਤ ਨੂੰ ਅੰਜਾਮ
Chandigarh News: ਪੀ.ਜੀ.ਆਈ. ਸਥਾਪਤ ਕਰੇਗਾ ਭਾਰਤ ਦਾ ਪਹਿਲਾ ਮੈਡੀਕਲ ਇੰਸਟੀਚਿਊਸ਼ਨਲ ਮਿਊਜ਼ੀਅਮ
Chandigarh News: ਇਹ ਮਿਊਜ਼ੀਅਮ PGI ਦੇ ਸ਼ਾਨਦਾਰ ਇਤਿਹਾਸ ਅਤੇ ਡਾਕਟਰੀ ਯੋਗਦਾਨ ਨੂੰ ਹੋਵੇਗਾ ਸਮਰਪਿਤ
Amritsar News: BKI ਦਾ ਇਕ ਮੈਂਬਰ ਪੁਲਿਸ ਵਲੋਂ ਗਿ੍ਫ਼ਤਾਰ, ਟਾ.ਰਗੇਟ ਕਿ.ਲਿੰਗ ਦੀਆਂ ਵਾਰਦਾਤਾਂ ਦੀ ਫਰਾਕ 'ਚ ਸੀ ਮੁਲਜ਼ਮ
Amritsar News: ਡੀ.ਜੀ.ਪੀ. ਪੰਜਾਬ ਪੁਲਿਸ, ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੱਤੀ
Madhya Pradesh News: ਇਨਸਾਫ਼ ਲੈਣ ਲਈ ਕਲੈਕਟਰ ਦਫ਼ਤਰ ਪਹੁੰਚਿਆ ਬਜ਼ੁਰਗ ਕਿਸਾਨ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
Madhya Pradesh News: 2010 ਤੋਂ ਇਨਸਾਫ਼ ਦੀ ਲਗਾ ਰਿਹਾ ਗੁਹਾਰ