ਖ਼ਬਰਾਂ
ਭਾਰੀ ਵਿਵਾਦ ਮਗਰੋਂ ਕਰਨਾਟਕ ਸਰਕਾਰ ਨੇ ਨਿੱਜੀ ਕੰਪਨੀਆਂ ’ਚ ਕੰਨੜ ਲੋਕਾਂ ਨੂੰ ਰਾਖਵਾਂਕਰਨ ਦੇਣ ਵਾਲਾ ਬਿਲ ਠੰਢੇ ਬਸਤੇ ’ਚ ਪਾਇਆ
ਕਰਨਾਟਕ ਰਾਜ ਰੁਜ਼ਗਾਰ ਬਿਲ, 2024 ਨੂੰ ਸੋਮਵਾਰ ਨੂੰ ਸੂਬਾ ਕੈਬਨਿਟ ਨੇ ਮਨਜ਼ੂਰੀ ਦਿਤੀ ਸੀ
ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ’ਤੇ ਮੁਕਾਬਲੇ ’ਚ 12 ਨਕਸਲੀ ਹਲਾਕ
ਮਾਰੇ ਗਏ ਨਕਸਲੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ
ਖੇਮਕਰਨ ਤੋਂ AAP ਵਿਧਾਇਕ ਸਰਵਨ ਸਿੰਘ ਧੁੰਨ ਨੂੰ ਪੰਜਾਬ ਵਿਧਾਨ ਸਭਾ ਦੀ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਾਊਸ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਨਾਮਜ਼ਦ
ਸ਼ਿਵਾਜੀ ਮਹਾਰਾਜ ਦਾ ਹਥਿਆਰ ‘ਵਾਘ ਨਖ’ ਲੰਡਨ ਤੋਂ ਮੁੰਬਈ ਲਿਆਂਦਾ ਗਿਆ : ਮੁੰਗਤੀਵਾਰ
ਟਾਈਗਰ ਨਖ ਨੂੰ ਹੁਣ ਪਛਮੀ ਮਹਾਰਾਸ਼ਟਰ ਦੇ ਸਤਾਰਾ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ 19 ਜੁਲਾਈ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ
Moga News : ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਆ ਕੇ ਮਹਿਲਾ ਨੇ ਆਪਣੇ ਪੇਕੇ ਘਰ 'ਚ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਪੰਜ ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ
Gurdaspur News : ਗੋਲੀਬਾਰੀ ਮਾਮਲੇ ’ਚ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਮੁਲਜ਼ਮ ਹੋਇਆ ਫ਼ਰਾਰ
Gurdaspur News : ਪੁਲਿਸ ਕਰ ਰਹੀ ਹੈ ਭਾਲ
Couple divorce : 43 ਦਿਨਾਂ ਬਾਅਦ ਹੀ ਟੁੱਟ ਗਿਆ ਵਿਆਹ , ਤਲਾਕ ਲਈ 22 ਸਾਲ ਤੱਕ ਲਗਾਏ ਅਦਾਲਤ ਦੇ ਚੱਕਰ , ਹੁਣ SC ਨੇ ਦਿੱਤੀ ਵੱਡੀ ਰਾਹਤ
ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ
Fazilka News : ਫਾਜ਼ਿਲਕਾ 'ਚ ਵਿਅਕਤੀ ਨੇ ਖੇਤਾਂ ’ਚ ਫਾਹਾ ਲੈ ਕੀਤੀ ਖੁ.ਦ.ਕੁ,ਸ਼ੀ
Fazilka News : ਆਰਥਿਕ ਤੇ ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ, ਸਵੇਰ ਤੋਂ ਸੀ ਲਾਪਤਾ
PSEB News : ਪੰਜਾਬ ’ਚ ਭਲਕੇ 5ਵੀਂ ਅਤੇ 8ਵੀਂ ਲਈ ਰਜਿਸਟ੍ਰੇਸ਼ਨ ਸੁਰੂ, PSEB ਨੇ ਜਾਰੀ ਕੀਤਾ ਸ਼ਡਿਊਲ
PSEB News : ਜੇਕਰ ਖੁੰਝ ਤਾਂ ਭਰਨੀ ਪਵੇਗੀ ਲੇਟ ਫੀਸ
UP News : ਅਤੀਕ ਦੀ 50 ਕਰੋੜ ਦੀ ਬੇਨਾਮੀ ਜਾਇਦਾਦ ਹੋਈ ਹੁਣ ਸਰਕਾਰੀ , ਮਾਫੀਆ ਨੇ ਕੀਤਾ ਸੀ ਨਾਜਾਇਜ਼ ਕਬਜ਼ਾ
ਪੁੱਛ-ਪੜਤਾਲ ਦੌਰਾਨ ਹੁਬਲਾਲ ਨੇ ਪ੍ਰਗਟਾਵਾ ਕੀਤਾ ਕਿ ਅਤੀਕ ਨੇ 2015 ਵਿਚ ਉਸ ਨੂੰ ਧਮਕੀ ਦਿਤੀ ਸੀ ਅਤੇ ਜ਼ਮੀਨ ਆਪਣੇ ਨਾਮ ’ਤੇ ਰਜਿਸਟਰ ਕਰਵਾ ਲਈ ਸੀ