ਖ਼ਬਰਾਂ
EURO 2024 : ਨੀਦਰਲੈਂਡਜ਼ ਨੇ ਤੁਰਕੀ ਨੂੰ ਹਰਾ ਕੇ ਅਤੇ ਇੰਗਲੈਂਡ ਨੇ ਸਵਿਟਜ਼ਰਲੈਂਡ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ
EURO 2024 : ਨੀਦਰਲੈਂਡ ਨੇ ਤੁਰਕੀ ਨੂੰ ਨੂੰ 2-1 ਨਾਲ ਹਰਾਇਆ
IND vs ZIM : ਅਭਿਸ਼ੇਕ ਦੇ ਪਹਿਲੇ ਸੈਂਕੜੇ ਦੀ ਬਦੌਲਤ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕੀਤੀ
IND vs ZIM : ਭਾਰਤ ਨੇ 20 ਓਵਰਾਂ ’ਚ ਦੋ ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ, ਜ਼ਿੰਬਾਬਵੇ ਦੀ ਪੂਰੀ ਟੀਮ 134 ’ਤੇ ਢੇਰ
Fazilka News : ਵਿਅਕਤੀ ਨੇ ਕੈਂਚੀ ਮਾਰ ਕੇ ਆਪਣੀ ਦੂਜੀ ਪਤਨੀ ਦਾ ਵੀ ਕੀਤਾ ਕਤਲ , 4 ਮਹੀਨੇ ਪਹਿਲਾਂ ਕੀਤੀ ਸੀ ਕੋਰਟ ਮੈਰਿਜ
ਪਹਿਲੀ ਪਤਨੀ ਦੇ ਕਤਲ ਮਾਮਲੇ 'ਚ 10 ਸਾਲ ਦੀ ਸਜ਼ਾ ਕੱਟ ਕੇ 6 ਮਹੀਨੇ ਪਹਿਲਾਂ ਹੀ ਆਇਆ ਸੀ ਬਾਹਰ
Delhi News : ਸਾਂਸਦ ਡਾ. ਵਿਕਰਮ ਸਾਹਨੀ ਵੱਲੋਂ ਯਮੁਨਾ 'ਤੇ ਨਵਾਂ ਅਸਥ ਘਾਟ ਬਣਾਇਆ ਗਿਆ
Delhi News : ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਨਵੇਂ ਸੁਰਜੀਤ ਕੀਤੇ ਅਸਥ ਘਾਟ ਦਾ ਕੀਤਾ ਉਦਘਾਟਨ
Jalandhar News :'ਆਪ' ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ 'ਤੇ ਜ਼ਮੀਨ ਘੁਟਾਲੇ ਦੇ ਲਾਏ ਦੋਸ਼
ਸੁਰਿੰਦਰ ਕੌਰ ਦੇ ਬੇਟੇ ਕਰਨ ਨੇ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੀ ਮਾਂ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਦਾ ਵਿੱਤੀ ਫਾਇਦਾ ਉਠਾਇਆ : ਪਵਨ ਕੁਮਾਰ ਟੀਨੂੰ
ਕੁਲਵਿੰਦਰ ਕੌਰ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ: ਅੰਮ੍ਰਿਤਪਾਲ ਸਿੰਘ
‘ਕੰਗਨਾ ਰਨੌਤ ਦੇ ਇਤਰਾਜ਼ਯੋਗ ਬਿਆਨਾਂ ਨੂੰ ਕੋਈ ਵੀ ਅਣਖੀ ਵਿਅਕਤੀ ਬਰਦਾਸ਼ਤ ਨਹੀਂ ਕਰ ਸਕਦਾ’
TMC ਸੰਸਦ ਮਹੂਆ ਮੋਇਤਰਾ ਖਿਲਾਫ FIR, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖਿਲਾਫ਼ ਅਸ਼ਲੀਲ ਟਿੱਪਣੀ ਕਰਨ ਦਾ ਆਰੋਪ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਸਾਈਬਰ ਯੂਨਿਟ ਨੇ ਐਫਆਈਆਰ ਦਰਜ ਕੀਤੀ ਹੈ
Farmer News : ਪੰਜਾਬ ਦੇ ਸੰਘਰਸ਼ੀ ਕਿਸਾਨਾਂ ਦੀ ਨਵੀਂ ਰਣਨੀਤੀ, ਭਲਕੇ ਦੇਸ਼ ਭਰ ਦੇ ਸੰਸਦ ਮੈਂਬਰਾਂ ਨੂੰ ਸੌਂਪਣਗੇ ਮੰਗ ਪੱਤਰ
Farmer News : MSP 'ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ
ਜਾਅਲੀ ਸੰਤਾਂ ਦੇ ਨਾਂਅ ਛੇਤੀ ਹੋਣਗੇ ਜਗ-ਜ਼ਾਹਿਰ
ਪ੍ਰਯਾਗਰਾਜ ਮਹਾਂਕੁੰਭ ਤੋਂ ਪਹਿਲਾਂ ਜਾਰੀ ਹੋ ਸਕਦੀ ਹੈ ਜਾਅਲੀ ਸੰਤਾਂ ਦੀ ਸੂਚੀ
BSP News: ਆਰਮਸਟਰਾਂਗ ਕਤਲ ਕਾਂਡ ਦੇ ਅਸਲ ਦੋਸ਼ੀ ਨਹੀਂ ਫੜੇ, CBI ਜਾਂਚ ਕਰੇ : ਮਾਇਆਵਤੀ
BSP News: ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ