ਖ਼ਬਰਾਂ
Union Budget 2024 : 23 ਜੁਲਾਈ ਨੂੰ ਬਜਟ ਪੇਸ਼ ਕਰੇਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ , ਸੰਸਦ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ
ਨਿਰਮਲਾ ਸੀਤਾਰਮਨ ਦੇ ਨਾਮ ਦਰਜ ਹੋਵੇਗਾ ਇੱਕ ਅਨੋਖਾ ਰਿਕਾਰਡ
Bihar News : ਬਿਹਾਰ ’ਚ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ
Bihar News : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੀ ਮੌਤ ’ਤੇ ਸੋਗ ਪ੍ਰਗਟਾਇਆ ਹੈ
ਪੰਜਾਬ ਸਰਕਾਰ ਨੂੰ ਜੂਨ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਰਿਕਾਰਡ 42 ਫੀਸਦੀ ਵਾਧਾ: ਜਿੰਪਾ
ਮਈ ਮਹੀਨੇ ਵਿੱਚ ਵੀ 22 ਫੀਸਦੀ ਵਧੀ ਆਮਦਨ
Punjab News : ਕੈਨੇਡਾ ਜਾ ਕੇ ਮੁੱਕਰੀ ਇਕ ਹੋਰ ਪੰਜਾਬਣ, ਸਹੁਰਿਆਂ ਦੇ ਪੈਸੇ ਲਗਵਾ ਕੇ ਘਰਵਾਲੇ ਨੂੰ ਕੀਤਾ ਬਲੌਕ
Punjab News : ਹੁਣ ਦਰ-ਦਰ ਦੀ ਠੋਕਰਾਂ ਖਾ ਰਿਹਾ ਸਹੁਰਾ ਪ੍ਰਵਾਰ
NEET-UG 2024 ਕਾਊਂਸਲਿੰਗ ਪ੍ਰਕਿਰਿਆ ’ਚ ਦੇਰੀ
NEET-UG 2024 : ਕਾਊਂਸਲਿੰਗ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਦੀ ਸੰਭਾਵਨਾ : ਸੂਤਰ
Hyderabad News : ਚਮੋਲੀ ’ਚ ਜ਼ਮੀਨ ਖਿਸਕਣ ਨਾਲ ਹੈਦਰਾਬਾਦ ਦੇ ਦੋ ਸ਼ਰਧਾਲੂਆਂ ਦੀ ਮੌਤ
Hyderabad News: ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਲਬੇ ’ਚੋਂ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਗਈਆਂ ਹਨ।
Assam Flood : ਅਸਾਮ 'ਚ ਹੜ੍ਹ ਕਾਰਨ ਸਥਿਤੀ ਅਜੇ ਵੀ ਗੰਭੀਰ, 30 ਜ਼ਿਲ੍ਹਿਆਂ ਦੇ 24.50 ਲੱਖ ਲੋਕ ਪ੍ਰਭਾਵਿਤ
ਵੱਡੀਆਂ ਨਦੀਆਂ ਕਈ ਥਾਵਾਂ 'ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ
Gurdasur News : ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਘਰ ਪਰਤ ਰਹੇ 2 ਦੋਸਤਾਂ ਨੂੰ ਕੁਚਲਿਆ ,ਦੋਵਾਂ ਦੀ ਹੋਈ ਮੌਤ
ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਅੱਗੇ ਜਾ ਰਹੀ ਆਲਟੋ ਕਾਰ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ
Nita Ambani : ਪੁੱਤ ਦੇ ਸੰਗੀਤ ਸਮਾਰੋਹ ’ਚ ਨੀਤਾ ਅੰਬਾਨੀ ਗੁਲਾਬੀ ਰੰਗ ਦਾ ਲਹਿੰਗਾ ਤੇ ਗਹਿਣੇ ਪਾ ਕੇ ਪਹੁੰਚੀ, ਵੇਖੋ ਤਸਵੀਰਾਂ
Nita Ambani : ਲੋਕ ਨੀਤਾ ਅੰਬਾਨੀ ਦੀ ਸ਼ਾਨਦਾਰ ਲੁੱਕ ਦੀ ਚਰਚਾ ਕਰਦੇ ਨਹੀਂ ਸੀ ਥੱਕਦੇ
Gurudaspur News : ਸਿਰਫ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ, ਪਿਤਾ ਗੰਭੀਰ ਜ਼ਖ਼ਮੀ
ਚੋਰੀ ਦੀ ਕਣਕ ਦੇ 500 ਰੁਪਏ ਨੂੰ ਲੈ ਕੇ ਦੋ ਗੁੱਟਾਂ 'ਚ ਹੋਈ ਲੜਾਈ, ਚੱਲੇ ਇੱਟਾਂ-ਪੱਥਰ