ਖ਼ਬਰਾਂ
Punjab News : ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ
Punjab News : ਪਰਿਵਾਰ ਨੇ ਕਿਹਾ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਨਹੀਂ ਕਰ ਰਹੀ ਕੋਈ ਕਾਰਵਾਈ
Gold Price Today: ਸੋਨੇ ਦੀਆਂ ਫਿਰ ਵਧੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ
Social Media Ban News : 6 ਦਿਨਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ, ਜਾਣੋ ਕੀ ਹੈ ਵਜ੍ਹਾ
Social Media Ban News : ‘ਯੂਟਿਊਬ`, ‘ਵਟਸਐਪ’, ‘ਫੇਸਬੁੱਕ`, ‘ਇੰਸਟਾਗ੍ਰਾਮ ਤੇ ‘ਟਿਕਟਾਕ ’ਤੇ 13 ਤੋਂ 18 ਜੁਲਾਈ ਤਕ ਲਗਾਈ ਪਾਬੰਦੀ
Punjab News : ਤੇਜ਼ ਰਫ਼ਤਾਰ ਬਣੀ ਕਾਲ, ਪੈਦਲ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪਿਓ ਦੀ ਮੌਤ
Punjab News : ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Chandigarh News : ਸੈਨਾ ਅਧਿਕਾਰੀ ਨੇ ਵਪਾਰਕ ਧੋਖਾਧੜੀ ’ਚ ਗੁਆਏ 20 ਲੱਖ ਰੁਪਏ
Chandigarh News : ਯੂਟੀ ਪੁਲਿਸ ਦੇ ਸਾਈਬਰ ਸੈੱਲ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
Kerala News: ਕੋਰੋਨਾ ਤੋਂ ਬਾਅਦ ਹੁਣ ਇਸ ਵਾਇਰਸ ਨੇ ਡਰਾਏ ਲੋਕ, ਚੌਥਾ ਮਾਮਲਾ ਆਇਆ ਸਾਹਮਣੇ, 3 ਬੱਚਿਆਂ ਦੀ ਹੋ ਚੁੱਕੀ ਮੌਤ
Kerala News: ਦਿਮਾਗ਼ ਨੂੰ ਖਾਧਾ ਇਹ ਵਾਇਰਸ
Sandeep Thapar News: ਸ਼ਿਵ ਸੈਨਾ ਆਗੂ ਦਾ ਗੰਨਮੈਨ ਸਸਪੈਂਡ, ਹਮਲੇ ਵੇਲੇ ਹੋ ਗਿਆ ਸੀ ਪਾਸੇ
Sandeep Thapar News: ਗੰਨਮੈਨ ਦੀ ਮੌਜੂਦਗੀ ਵਿਚ ਹੋਇਆ ਸੀ ਹਮਲਾ
Delhi News : ਦਿੱਲੀ ਜਲ ਬੋਰਡ 'ਚ ‘ਘਪਲੇ' 'ਚ ਈ. ਡੀ. ਦੀ ਕਾਰਵਾਈ
Delhi News : ਦਿੱਲੀ, ਅਹਿਮਦਾਬਾਦ, ਮੁੰਬਈ ਤੇ ਹੈਦਰਾਬਾਦ 'ਚ ਕੀਤੀ ਛਾਪੇਮਾਰੀ, 41 ਲੱਖ ਰੁਪਏ ਕੀਤੇ ਜ਼ਬਤ
Sidhu Moosewala News : ਸਿੱਧੂ ਮੂਸੇਵਾਲਾ ਦੇ ਨਾਲ ਗੱਡੀ 'ਚ ਸਵਾਰ ਯਾਰ ਨਹੀਂ ਪਹੁੰਚ ਰਹੇ ਗਵਾਹੀਆਂ ਦੇਣ, ਹਮਲੇ ਵਾਲੇ ਦਿਨ ਸੀ ਨਾਲ ਮੌਜੂਦ
Sidhu Moosewala Murder News: ਗਵਾਹਾਂ ਨੇ ਅਦਾਲਤ ਤੋਂ ਮੰਗਿਆ ਸਮਾਂ
Amarnath Yatra Suspended: ਅਮਰਨਾਥ ਜਾਣ ਵਾਲੇ ਸਾਵਧਾਨ! ਪੈ ਰਿਹਾ ਭਾਰੀ ਮੀਂਹ, ਰੋਕੀ ਗਈ ਅਮਰਨਾਥ ਯਾਤਰਾ
Amarnath Yatra Suspended: ਬੀਤੀ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗਾਂ ’ਤੇ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ।