ਖ਼ਬਰਾਂ
Amritpal Singh News: ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਉਤੇ ਪਾਬੰਦੀ, ਕੁਝ ਸ਼ਰਤਾਂ ਦੇ ਆਧਾਰ ਉਤੇ ਦਿੱਤੀ ਗਈ ਪੈਰੋਲ
Amritpal Singh News: ਡਿਸਟ੍ਰਿਕ ਮੈਜੀਸਟ੍ਰੇਟ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਜਾਰੀ
Bridge Collapse in Bihar: ਕਰ ਲਓ ਗੱਲ, ਬਿਹਾਰ ਵਿਚ ਅੱਜ ਇਕ ਹੋਰ ਪੁਲ ਹੋਇਆ ਢਹਿ-ਢੇਰੀ
Bridge Collapse in Bihar: ਪਿਛਲੇ 15 ਦਿਨਾਂ ਵਿੱਚ ਹੁਣ ਤੱਕ 10 ਪੁਲ ਡਿੱਗ ਚੁੱਕੇ ਹਨ।
High Court : ਹਾਈ ਕੋਰਟ ਦੀ ਟਿੱਪਣੀ – ਦੁੱਧ ਚੁੰਘਣ ਵਾਲੇ ਬੱਚੇ ਲਈ ਮਾਂ ਦਾ ਪਿਆਰ ਮੌਲਿਕ ਅਧਿਕਾਰ, ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ
High Court : ਇਕ ਮਹਿਲਾ ਦੇ ਸਹੁਰੇ ਪਰਿਵਾਰ ਨੂੰ ਦੋ ਬੱਚੀਆਂ ਦੀ ਅੰਤਰਿਮ ਕਸਟਡੀ ਮਾਂ ਕੋਲ ਸੌਂਪਣ ਦੇ ਦਿੱਤੇ ਨਿਰਦੇਸ਼
Indian Parliament: ਲੋਕ ਸਭਾ 'ਚ ਹੁਣ ਸਹੁੰ ਚੁੱਕਣ ਦੌਰਾਨ ਸੰਸਦ ਨਹੀਂ ਕਰ ਸਕਣਗੇ ਨਾਅਰੇਬਾਜ਼ੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਿਯਮਾਂ 'ਚ ਕੀਤੀ ਸੋਧ
Lieutenant General Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ
Lieutenant General Jenny Carignan: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ
Shaheed Agniveer Punjab: ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਿਤਾ ਦਾ ਬਿਆਨ, ‘ਮੇਰੇ ਪੁੱਤ ਦੀ ਸ਼ਹੀਦੀ ’ਤੇ ਨਹੀਂ ਹੋਈ ਚਾਹੀਦੀ ਸਿਆਸਤ’
Shaheed Agniveer Punjab ਰਾਹੁਲ ਨੇ ਸੰਸਦ 'ਚ ਕਿਹਾ- ਇਹ ਸਰਕਾਰ ਝੂਠ ਬੋਲ ਰਹੀ ਹੈ
New York News : ਨਿਊਯਾਰਕ ਸਥਿਤ ਕੌਂਸਲਖਾਨੇ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ’ਚ ਵਿਸ਼ੇਸ਼ ਪੋਰਟਲ ਕੀਤਾ ਲਾਂਚ
New York News : ਜਿਹੜਾ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਮੌਕੇ ਤਲਾਸ਼ਣ `ਚ ਕਰੇਗਾ ਮਦਦ
woman drone pilot : ਪਿੰਡ ਬੜੂੰਦੀ ਦੀ ਮਨਦੀਪ ਕੌਰ ਪੰਨੂ ਬਣੀ ਪਹਿਲੀ ਔਰਤ ਡਰੋਨ ਪਾਇਲਟ
ਨਵੀਂ ਤਕਨੀਕ ਨਾਲ ਕਰਦੀ ਹੈ ਫ਼ਸਲਾਂ ’ਤੇ ਕੀਟਨਾਸ਼ਕ ਦਵਾਈ ਦੀ ਸਪਰੇਅ
Ajab Gajab News: ਕੰਮ ਦੇ ਤਣਾਅ ਕਾਰਨ ਪਹਿਲੀ ਵਾਰ ਕਿਸੇ ਰੋਬੋਟ ਨੇ ਕੀਤੀ ਖ਼ੁਦਕੁਸ਼ੀ! ਮਰਨ ਤੋਂ ਪਹਿਲਾਂ ਕੀਤਾ ਇਹ ਕੰਮ
Ajab Gajab News: ਲੋਕਾਂ ਨੇ ਕਿਹਾ ਕਿ ਬਿਨ੍ਹਾਂ ਛੁੱਟੀ ਦੇ ਕੀਤਾ ਅਜਿਹਾ ਕੰਮ
ਸੰਯੁਕਤ ਸੰਘਰਸ਼ ਪਾਰਟੀ ਦੇ ਐਲਾਨ ਮਗਰੋਂ ਗੁਰਨਾਮ ਸਿੰਘ ਚੜੂਨੀ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਇਸ ਮੌਕੇ ਉਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗੁਰਬਾਣੀ ਸਰਵਣ ਕੀਤੀ ਅਤੇ ਮੰਗਿਆ ਸਰਬਤ ਦਾ ਭਲਾ