ਖ਼ਬਰਾਂ
ਸਿੰਗਾਪੁਰ ’ਚ ਭਾਰਤੀ ਮੂਲ ਦੀ 33 ਸਾਲਾ ਔਰਤ ਨੂੰ ਜੇਲ੍ਹ ਦੀ ਸਜ਼ਾ
ਵੱਖ-ਵੱਖ ਘਪਲਿਆਂ ਵਿਚ ਕੁੱਲ 106,000 ਸਿੰਗਾਪੁਰੀ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼
Assam Flood News: ਅਸਾਮ ਵਿਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 46 ਲੋਕਾਂ ਦੀ ਹੋਈ ਮੌਤ
Assam Flood News: ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ
L. K. Advani Heath Update: ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਭਰਤੀ
L. K. Advani Heath Update: ਪਿਛਲੇ ਹਫ਼ਤੇ ਏਮਜ਼ ਵਿੱਚ ਕਰਵਾਇਆ ਗਿਆ ਸੀ ਦਾਖਲ
Punjab Weather Update: ਇੰਤਜ਼ਾਰ ਖਤਮ ! ਪੰਜਾਬ ਵਿਚ ਅੱਜ ਪਵੇਗਾ ਭਾਰੀ ਮੀਂਹ, ਕਈ ਇਲਾਕਿਆਂ ਵਿਚ ਰਾਤ ਤੋਂ ਪੈ ਰਿਹਾ ਤੇਜ਼ ਮੀਂਹ
Punjab Weather Update: ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ
Team India Arrival Live Updates: ਦਿੱਲੀ ਪਹੁੰਚੀ ਵਿਸ਼ਵ ਚੈਂਪੀਅਨ ਭਾਰਤੀ ਖਿਡਾਰੀ, ਪ੍ਰਸ਼ੰਸਕਾਂ ਨੇ ਕੀਤਾ ਨਿੱਘਾ ਸਵਾਗਤ
Team India Arrival Live Updates: ਅੱਜ ਵਿਸ਼ਵ ਚੈਂਪੀਅਨ ਖਿਡਾਰੀ ਪੀਐਮ ਮੋਦੀ ਨੂੰ ਮਿਲਣਗੇ
ਰਾਜਨਾਥ ਸਿੰਘ ਨੇ ਅਗਨੀਵੀਰਾਂ ਨੂੰ ਵਿੱਤੀ ਸਹਾਇਤਾ ਦੇਣ ਬਾਰੇ ਝੂਠ ਬੋਲਿਆ, ਮੁਆਫੀ ਮੰਗਣੀ ਚਾਹੀਦੀ ਹੈ: ਰਾਹੁਲ
ਪੰਜਾਬ ਦੇ ਮਰਹੂਮ ਅਗਨੀਵੀਰ ਅਜੈ ਸਿੰਘ ਦੇ ਪਿਤਾ ਦਾ ਇਕ ਵੀਡੀਉ ਵੀ ਜਾਰੀ ਕੀਤਾ
‘ਸਾਡਾ ਹੁਕਮ ਸਿਰਫ ਮਨੋਰੰਜਨ ਲਈ ਨਹੀਂ ਹੁੰਦਾ’, ਜਾਣੋ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਕਿਉਂ ਕੀਤੀ ਝਾੜਝੰਬ
ਸਰਕਾਰੀ ਵਕੀਲ ਨੂੰ ਇਕ ਹਫ਼ਤੇ ਦਾ ਸਮਾਂ ਦਿਤਾ, ਸੂਬੇ ਦੇ ਗ੍ਰਹਿ ਸਕੱਤਰ ਨੂੰ ਤਲਬ ਕਰਨ ਦੀ ਦਿਤੀ ਚੇਤਾਵਨੀ
BSNL 4ਜੀ, 5ਜੀ ਸੇਵਾਵਾਂ ਤੋਂ ਬਿਨਾਂ ਨਿੱਜੀ ਕੰਪਨੀਆਂ ਨਾਲ ਮੁਕਾਬਲਾ ਕਰਨ ’ਚ ਅਸਮਰੱਥ: ਟਰੇਡ ਯੂਨੀਅਨਾਂ
ਕਿਹਾ, ਪਹਿਲਾਂ ਨਿੱਜੀ ਦੂਰਸੰਚਾਰ ਸੇਵਾ ਪ੍ਰਦਾਤਾ BSNL ਨਾਲ ਮੁਕਾਬਲੇ ਕਾਰਨ ਮਨਮਰਜ਼ੀ ਨਾਲ ਦਰਾਂ ਵਧਾਉਣ ਤੋਂ ਝਿਜਕਦੇ ਸਨ
Hathras : ਹਾਥਰਸ ਭਾਜੜ ਘਟਨਾ ਦੀ ਜਾਂਚ ਲਈ ਯੂ.ਪੀ. ਸਰਕਾਰ ਨੇ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ, ਜਾਣੋ ਕੌਣ ਹੋਣਗੇ ਮੈਂਬਰ
Hathras : ਕਮਿਸ਼ਨ ਇਹ ਵੀ ਜਾਂਚ ਕਰੇਗਾ ਕਿ ਇਹ ਹਾਦਸਾ ਹੈ ਜਾਂ ਸਾਜ਼ਸ਼ ਜਾਂ ਕੋਈ ਹੋਰ ਯੋਜਨਾਬੱਧ ਅਪਰਾਧਕ ਘਟਨਾ ਹੈ
ਹੇਮੰਤ ਸੋਰੇਨ ਨੂੰ ਜ਼ਮਾਨਤ ਦੇਣ ਦੇ ਅਦਾਲਤੀ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦੇਵੇਗੀ ED
ED ਅਨੁਸਾਰ, ਅਦਾਲਤ ਦੀ ਇਹ ਟਿਪਣੀ ਕਿ ਸੋਰੇਨ ਦੋਸ਼ੀ ਨਹੀਂ ਹੈ, ਗਲਤ ਹੈ ਅਤੇ ਦੋਸ਼ੀ PMLA ਦੀ ਧਾਰਾ 45 ’ਚ ਨਿਰਧਾਰਤ ਦੋਹਰੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ