ਖ਼ਬਰਾਂ
'ਆਪ' ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ - ਹਰਚੰਦ ਸਿੰਘ ਬਰਸਟ
ਪੱਛਮੀ ਜਲੰਧਰ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ
Delhi News: ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਮਾਫ਼ੀਨਾਮਾ ਸੌਂਪਣਾ ਸਹੀ ਤਰੀਕਾ : DSGPC ਪ੍ਰਧਾਨ
Delhi News : ਦਿੱਲੀ ’ਚ ਕੀਤੀ ਕਾਨਫ਼ਰੰਸ
ਜਲੰਧਰ 'ਚ AAP ਨੂੰ ਮਿਲੀ ਵੱਡੀ ਮਜ਼ਬੂਤੀ, ਭਾਜਪਾ-ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਆਗੂ 'ਆਪ' 'ਚ ਹੋਏ ਸ਼ਾਮਲ
ਭਾਜਪਾ ਨੂੰ ਵੱਡਾ ਝਟਕਾ, ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਪਿਛਲੇ ਇਕ ਮਹੀਨੇ ਦੀਆਂ ਘਟਨਾਵਾਂ ਨਾਲ ਅੰਦਾਜ਼ਾ ਲਗ ਗਿਐ ਕਿ ਪ੍ਰਧਾਨ ਮੰਤਰੀ ਦੀ ‘ਫ਼ਿਲਮ’ ਕਿਹੋ ਜਿਹੀ ਹੋਣ ਜਾ ਰਹੀ ਹੈ : ਖੜਗੇ
ਕਿਹਾ, ਰਾਸ਼ਟਰਪਤੀ ਦੇ ਭਾਸ਼ਣ ਦੀ ਕੋਈ ਦਿਸ਼ਾ ਨਹੀਂ, ਕੋਈ ਦ੍ਰਿਸ਼ਟੀ
ਰਾਹੁਲ ਕਦੇ ਵੀ ਹਿੰਦੂਆਂ ਦਾ ਅਪਮਾਨ ਨਹੀਂ ਕਰ ਸਕਦੇ, ਉਨ੍ਹਾਂ ਨੇ ਭਾਜਪਾ ਬਾਰੇ ਕਿਹਾ ਹੈ: ਪ੍ਰਿਯੰਕਾ
ਉਨ੍ਹਾਂ ਕਿਹਾ ਕਿ ਇਕ ਹਿੰਦੂ ਕਦੇ ਵੀ ਹਿੰਸਾ ਨਹੀਂ ਕਰ ਸਕਦਾ, ਕਦੇ ਨਫ਼ਰਤ ਅਤੇ ਡਰ ਨਹੀਂ ਫੈਲਾ ਸਕਦਾ
ਗੁਰਾਇਆ ਦੇ ਅੰਗਹੀਣ ਨੌਜਵਾਨ ਨੂੰ ਟ੍ਰੈਵਲ ਏਜੰਟ ਨੇ ਦਿਤਾ ਧੋਖਾ, ਰੂਸੀ ਫ਼ੌਜ 'ਚ ਜਬਰੀ ਕਰਵਾਇਆ ਭਰਤੀ
ਇਟਲੀ ਜਾਣਾ ਚਾਹੁੰਦਾ ਸੀ ਮਨਦੀਪ ਕੁਮਾਰ
Engineer Rashid : NIA ਨੇ ਇੰਜੀਨੀਅਰ ਰਾਸ਼ਿਦ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਪ੍ਰਗਟਾਈ ਸਹਿਮਤੀ
ਅਦਾਲਤ ਕੱਲ ਸੁਣਾਏਗੀ ਫ਼ੈਸਲਾ
Parliament Session 2024: ਲੋਕ ਸਭਾ 'ਚ ਰਾਹੁਲ ਨੇ ਲਹਿਰਾਈ ਭਗਵਾਨ ਸ਼ਿਵਜੀ ਦੀ ਤਸਵੀਰ , ਮਚਿਆ ਬਵਾਲ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਬੋਲਿਆ
Parliament Session 2024: ਰਾਹੁਲ ਗਾਂਧੀ ਨੇ ਸੰਸਦ 'ਚ ਅਜਿਹਾ ਕੀ ਕਿਹਾ ਕਿ ਜਵਾਬ ਦੇਣ ਲਈ ਖੜ੍ਹੇ ਹੋ ਗਏ PM ਮੋਦੀ?
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਪਣੀ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਹੈ
Amritsar News : ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਧਮਕੀ ਦੇਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Amritsar News : ਦੋਹਾਂ ਨੇ ਇੱਕ ਨਾਮੀ ਡਾਕਟਰ ਅਤੇ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਧਮਕੀ, ਮੋਬਾਇਲ ਫੋਨ ਕੀਤਾ ਬਰਾਮਦ